ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੋਕੀਮੌਨ ਇੱਕ ਤਰ੍ਹਾਂ ਦੇ ਕਲਪਿਤ ਜੀਵ ਹਨ। ਇਹਨਾਂ ਨੂੰ ਟ੍ਰੇਨਰਾਂ ਦੁਆਰਾ ਫੜ ਕੇ ਸਿੱਖਿਅਤ ਕੀਤਾ ਜਾਂਦਾ ਹੈ ਅਤੇ ਇੱਕ ਖੇਡ ਦੇ ਤੌਰ 'ਤੇ ਹੋਰਾਂ ਪੋਕੀਮੌਨਾਂ ਨਾਲ ਲੜਾਇਆ ਜਾਂਦਾ ਹੈ। ਪੋਕੀਮੌਨ ਫ੍ਰੈਨਚਾਇਜ਼ ਦੁਆਰਾ ਹਾਲੇ ਤੱਕ 722 ਪੋਕੀਮੌਨ ਬਣਾਏ ਗਏ ਹਨ। ਹੇਠਾਂ ਇਹਨਾਂ 722 ਪੋਕੀਮੌਨਾਂ ਦੀ ਸੂਚੀ ਦਿੱਤੀ ਗਈ ਹੈ।
ਪੋਕੀਮੌਨਾਂ ਦੀ ਵੰਡ ਗੇਮਾਂ ਦੀਆਂ ਪੀੜ੍ਹੀਆਂ ਦੇ ਹਿਸਾਬ ਨਾਲ ਵੀ ਕੀਤੀ ਜਾਂਦੀ ਹੈ ਅਤੇ ਗੇਮਾਂ ਵਿੱਚ ਇਹਨਾਂ ਦੀ ਵੰਡ ਲਈ ਹੋਰ ਅੰਕ ਪ੍ਰਣਾਲੀ ਵੀ ਅਪਣਾਈ ਜਾਂਦੀ ਹੈ। ਸਭ ਤੋਂ ਪਹਿਲੇ ਸੀਜ਼ਨ ਵਿੱਚ 151 ਪੋਕੀਮੌਨ ਹਨ। ਪੋਕੀਮੌਨ ਰੈੱਡ ਅਤੇ ਬਲੂ ਵਿੱਚ ਕਾਂਟੋ ਪੋਕੀਡੈਕਸ ਅੰਕ ਅਪਣਾਏ ਗਏ ਹਨ। ਇਸ ਵਿੱਚ 151 ਪੋਕੀਮੌਨ ਹਨ ਅਤੇ ਇਹ ਵੀ 151 ਰਾਸ਼ਟਰੀ ਪੋਕੀਡੈਕਸ ਵਾਂਗ ਹੀ ਹਨ। ਪੋਕੀਮੌਨ ਗੋਲਡ ਅਤੇ ਸਿਲਵਰ ਵਿੱਚ 100 ਹੋਰ ਪੋਕੀਮੌਨ ਸ਼ਾਮਿਲ ਕੀਤੇ ਗਏ ਅਤੇ ਇਸ ਤਰ੍ਹਾਂ ਜੋਟੋ ਪੋਕੀਡੈਕਸ ਵਿੱਚ ਕੁੱਲ 251 ਪੋਕੀਮੌਨ ਹੋ ਗਏ। ਹੋਈਨ ਖੇਤਰ ਵਿੱਚ 67 ਨਵੇਂ ਪੋਕੀਮੌਨ ਸ਼ਾਮਿਲ ਕੀਤੇ ਗਏ। ਇਸੇ ਤਰ੍ਹਾਂ ਪੋਕੀਮੌਨ ਰੂਬੀ ਅਤੇ ਸੈਫ਼ਾਇਰ ਵਿੱਚ 135 ਨਵੇਂ ਪੋਕੀਮੌਨ ਸ਼ਾਮਿਲ ਕੀਤੇ ਗਏ। ਇਸ ਤਰ੍ਹਾਂ ਕੁੱਲ ਪੋਕੀਮੌਨਾਂ ਦੀ ਗਿਣਤੀ 386 ਹੋ ਗਈ। ਪੋਕੀਮੌਨ ਬਲੈਕ ਅਤੇ ਵਾਈਟ ਵਿੱਚ 156 ਨਵੇਂ ਪੋਕੀਮੌਨ ਸ਼ਾਮਿਲ ਕੀਤੇ ਗਏ। ਅਤੇ ਇਹ ਸਭ ਯੂਨੋਵਾ ਪੋਕੀਡੈਕਸ ਵਿੱਚ ਦੇਖੇ ਜਾ ਸਕਦੇ ਹਨ। ਅਗਲੀ ਲੜੀ ਪੋਕੀਮੌਨ ਬਲੈਕ 2 ਅਤੇ ਵਾਈਟ 2 ਵਿੱਚ ਪੁਰਾਣੀਆਂ 145 ਪ੍ਰਜਾਤੀਆਂ ਵਿੱਚ ਤਬਦੀਲੀ ਕਰਕੇ ਇਹਨਾਂ ਨੂੰ ਯੂਨੋਵਾ ਪੋਕੀਡੈਕਸ ਵਿੱਚ ਸ਼ਾਮਿਲ ਕੀਤਾ ਗਿਆ। ਅੱਗੇ ਚੱਲ ਕੇ ਪੋਕੀਮੌਨ ਐਕਸ ਅਤੇ ਵਾਈ ਵਿੱਚ 71 ਹੋਰ ਨਵੇਂ ਪੋਕੀਮੌਨ ਸ਼ਾਮਿਲ ਕੀਤੇ ਗਏ। ਇਸੇ ਲੜੀ ਦੌਰਾਨ ਮੈਗਾ ਵਿਕਾਸ ਵੀ ਸ਼ਾਮਿਲ ਕੀਤਾ ਗਿਆ ਇਸ ਤਰ੍ਹਾਂ ਨਵੇਂ ਪਾਤਰਾਂ ਦੀ ਕਮੀ ਨੂੰ ਦੂਰ ਕੀਤਾ ਗਿਆ। 10 ਫਰਵਰੀ 2016 ਨੂੰ ਕੋਰੋਕੋਰੋ ਮੈਗਜ਼ੀਨ ਵਿੱਚ 722ਵਾਂ ਪੋਕੀਮੌਨ ਸਾਹਮਣੇ ਲਿਆਂਦਾ ਗਿਆ ਪਰ ਹਾਲੇ ਤੱਕ ਇਸਦੀ ਪ੍ਰਜਾਤੀ ਬਾਰੇ ਕੁੱਝ ਨਹੀਂ ਦੱਸਿਆ ਗਿਆ।
ਪੋਕੀਮੌਨਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ-
| ਪੋਕੀਡੈਕਸ ਨੰਬਰ
|
ਪੋਕੀਮੌਨ ਦਾ ਨਾਂ
|
ਕਿਸਮ
|
| #001
|
ਬਲਬਾਸੌਰ
|
ਘਾਹ, ਜ਼ਹਿਰੀਲਾ
|
| #002
|
ਇਵੀਸੌਰ
|
ਘਾਹ, ਜ਼ਹਿਰੀਲਾ
|
| #003
|
ਵੀਨੂਸੌਰ
|
ਘਾਹ, ਜ਼ਹਿਰੀਲਾ
|
| #004
|
ਚਾਰਮੈਂਡਰ
|
ਅੱਗ
|
| #005
|
ਚਾਰਮਿਲੀਅਨ
|
ਅੱਗ
|
| #006
|
ਚਾਰੀਜਾਰਡ
|
ਅੱਗ, ਹਵਾਈ
|
| #007
|
ਸੂਕਵਰਟਲ
|
ਪਾਣੀ
|
| #008
|
ਵਾਰਟੋਰਟਲ
|
ਪਾਣੀ
|
| #009
|
ਬਲਾਸਟੌਇਸ
|
ਪਾਣੀ
|
| #010
|
ਕੈਟਰਪੀ
|
ਕੀੜਾ
|
| #011
|
ਮੈਟਾਪੋਡ
|
ਕੀੜਾ
|
| #012
|
ਬਟਰਫ੍ਰੀ
|
ਕੀੜਾ, ਹਵਾਈ
|
| #013
|
ਵੀਡਲ
|
ਕੀੜਾ, ਜ਼ਹਿਰੀਲਾ
|
| #014
|
ਕਕੂਨਾ
|
ਕੀੜਾ, ਜ਼ਹਿਰੀਲਾ
|
| #015
|
ਬੀਡ੍ਰਿੱਲ
|
ਕੀੜਾ, ਜ਼ਹਿਰੀਲਾ
|
| #016
|
ਪਿਜੀ
|
ਸਧਾਰਨ, ਹਵਾਈ
|
| #017
|
ਪਿਜੀਓਟੋ
|
ਸਧਾਰਨ
|
| #018
|
ਪਿਜੀਓਟ
|
ਸਧਾਰਨ, ਹਵਾਈ
|
| #019
|
ਰਟਾਟਾ
|
ਸਧਾਰਨ
|
| #020
|
ਰੈਟੀਕੈਟ
|
ਸਧਾਰਨ
|
| #021
|
ਸਪੀਅਰੋ
|
ਸਧਾਰਨ, ਹਵਾਈ
|
| #022
|
ਫੀਅਰੋ
|
ਸਧਾਰਨ, ਹਵਾਈ
|
| #023
|
ਇਕੇਨਜ਼
|
ਜ਼ਹਿਰੀਲਾ
|
| #024
|
ਆਰਬੋਕ
|
ਜ਼ਹਿਰੀਲਾ
|
| #025
|
ਪਿਕਾਚੂ
|
ਬਿਜਲਈ
|
| #026
|
ਰਾਇਚੂ
|
ਬਿਜਲਈ
|
| #027
|
ਸੈਂਡਸ਼ਰਿਊ
|
ਜ਼ਮੀਨੀ
|
| #028
|
ਸੈਂਡਸਲੈਸ਼
|
ਜ਼ਮੀਨੀ
|
| #029
|
ਨਿਡੋਰਨ♀
|
ਜ਼ਹਿਰੀਲਾ
|
| #030
|
ਨਿਡੋਰੀਨਾ
|
ਜ਼ਹਿਰੀਲਾ
|
| #031
|
ਨੀਡੋਕੁਈਨ
|
ਜ਼ਹਿਰੀਲਾ, ਜ਼ਮੀਨੀ
|
| #032
|
ਨਿਡੋਰਨ♂
|
ਜ਼ਹਿਰੀਲਾ
|
| #033
|
ਨਿਡਡੋਰੀਨੋ
|
ਜ਼ਹਿਰੀਲਾ
|
| #034
|
ਨੀਡੋਕਿੰਗ
|
ਜ਼ਹਿਰੀਲਾ, ਜ਼ਮੀਨੀ
|
| #035
|
ਕਲੀਫੇਅਰੀ
|
ਪਰੀ
|
| #036
|
ਕਲੀਫੇਬਲ
|
ਪਰੀ
|
| #037
|
ਵੁਲਪਿਕਸ
|
ਅੱਗ
|
| #038
|
ਨਾਈਨਟੇਲਜ਼
|
ਅੱਗ
|
| #039
|
ਜਿਗਲੀਪਫ
|
ਸਧਾਰਨ, ਪਰੀ
|
| #040
|
ਵਿਗਲੀਟਫ
|
ਸਧਾਰਨ, ਪਰੀ
|
| #041
|
ਜ਼ੂਬੈਟ
|
ਜ਼ਹਿਰੀਲਾ, ਹਵਾਈ
|
| #042
|
ਗੋਲਬੈਟ
|
ਜ਼ਹਿਰੀਲਾ, ਹਵਾਈ
|
| #043
|
ਓਡਿਸ਼
|
ਘਾਹ, ਜ਼ਹਿਰੀਲਾ
|
| #044
|
ਗਲੂਮ
|
ਘਾਹ, ਜ਼ਹਿਰੀਲਾ
|
| #045
|
ਵਾਈਲਪਲੱਮ
|
ਘਾਹ, ਜ਼ਹਿਰੀਲਾ
|
| #046
|
ਪੈਰਸ
|
ਕੀੜਾ, ਘਾਹ
|
| #047
|
ਪੈਰਾਸੈਕਟ
|
ਕੀੜਾ, ਘਾਹ
|
| #048
|
ਵੀਨੋਨਟ
|
ਕੀੜਾ, ਜ਼ਹਿਰੀਲਾ
|
| #049
|
ਵੀਨੋਮੂਥ
|
ਕੀੜਾ, ਜ਼ਹਿਰੀਲਾ
|
| #050
|
ਡਿਗਲੈੱਟ
|
ਜ਼ਮੀਨੀ
|
| #051
|
ਡਗਟੋਰੀਓ
|
ਜ਼ਮੀਨੀ
|
| #052
|
ਮਿਆਉਂਥ
|
ਸਧਾਰਨ
|
| #053
|
ਪਰਸੀਅਨ
|
ਸਧਾਰਨ
|
| #054
|
ਸਾਈਡੱਕ
|
ਪਾਣੀ
|
| #055
|
ਗੋਲਡੱਕ
|
ਪਾਣੀ
|
| #056
|
ਮੈਂਕੀ
|
ਲੜਾਕੂ
|
| #057
|
ਪ੍ਰੀਮੀਏਪ
|
ਲੜਾਕੂ
|
| #058
|
ਗ੍ਰੋਲਿੱਥ
|
ਅੱਗ
|
| #059
|
ਆਰਕੈਨਾਈਨ
|
ਅੱਗ
|
| #060
|
ਪੋਲਿਵੈਗ
|
ਪਾਣੀ
|
| #061
|
ਪੋਲੀਵਰਲ
|
ਪਾਣੀ
|
| #062
|
ਪੋਲਿਵਰੈਥ
|
ਪਾਣੀ, ਲੜਾਕੂ
|
| #063
|
ਆਬਰਾ
|
ਮਨੋਵਿਗਿਆਨੀ
|
| #064
|
ਕਡਾਬਰਾ
|
ਮਨੋਵਿਗਿਆਨੀ
|
| #065
|
ਅੱਲਾਕਜ਼ਾਮ
|
ਮਨੋਵਿਗਿਆਨੀ
|
| #066
|
ਮਾਚੋਪ
|
ਲੜਾਕੂ
|
| #067
|
ਮਾਚੋਕ
|
ਲੜਾਕੂ
|
| #068
|
ਮਾਚੈਂਪ
|
ਲੜਾਕੂ
|
| #069
|
ਬੈੱਲਸਪਰੂਟ
|
ਘਾਹ, ਜ਼ਹਿਰੀਲਾ
|
| #070
|
ਵੀਪਿੱਨਬੈੱਲ
|
ਘਾਹ, ਜ਼ਹਿਰੀਲਾ
|
| #071
|
ਵਿਕਟਰੀਬੈੱਲ
|
ਘਾਹ, ਜ਼ਹਿਰੀਲਾ
|
| #072
|
ਟੈਂਟਾਕੂਲ
|
ਪਾਣੀ, ਜ਼ਹਿਰੀਲਾ
|
| #073
|
ਟੈਂਟਾਕਰੂਅਲ
|
ਪਾਣੀ, ਜ਼ਹਿਰੀਲਾ
|
| #074
|
ਜੀਓਡੂਡ
|
ਪੱਥਰ, ਜ਼ਮੀਨ
|
| #075
|
ਗ੍ਰੈਵਲਰ
|
ਪਥਰੀਲਾ, ਜ਼ਮੀਨੀ
|
| #076
|
ਗੋਲਮ
|
ਪਥਰੀਲਾ, ਜ਼ਮੀਨੀ
|
| #077
|
ਪੋਨਿਟਾ
|
ਅੱਗ
|
| #078
|
ਰੈਪੀਡੈਸ਼
|
ਅੱਗ
|
| #079
|
ਸਲੋਪੋਕ
|
ਪਾਣੀ, ਮਨੋਵਿਗਿਆਨੀ
|
| #080
|
ਸਲੋਬਰੋ
|
ਪਾਣੀ, ਮਨੋਵਿਗਿਆਨੀ
|
| #081
|
ਮੈਗਨੇਮਾਈਟ
|
ਬਿਜਲਈ, ਸਟੀਲ
|
| #082
|
ਮੈਗਨੀਟੌਨ
|
ਬਿਜਲਈ, ਸਟੀਲ
|
| #083
|
ਫਾਰਫੈਚ'ਡ
|
ਸਧਾਰਨ, ਹਵਾਈ
|
| #084
|
ਡੋਡੂਓ
|
ਸਧਾਰਨ, ਹਵਾਈ
|
| #085
|
ਡੋਡਰੀਓ
|
ਸਧਾਰਨ, ਹਵਾਈ
|
| #086
|
ਸੀਲ
|
ਪਾਣੀ
|
| #087
|
ਡਿਊਗੋਂਗ
|
ਪਾਣੀ, ਬਰਫ਼ੀਲਾ
|
| #088
|
ਗ੍ਰਾਈਮਰ
|
ਜ਼ਹਿਰੀਲਾ
|
| #089
|
ਮਕ
|
ਜ਼ਹਿਰੀਲਾ
|
| #090
|
ਸ਼ੈਲਡਰ
|
ਪਾਣੀ
|
| #091
|
ਕਲੋਇਸਟਰ
|
ਪਾਣੀ, ਜ਼ਹਿਰੀਲਾ
|
| #092
|
ਗੈਸਲੀ
|
ਭੂਤ, ਜ਼ਹਿਰੀਲਾ
|
| #093
|
ਹੈਂਟਰ
|
ਭੂਤ, ਜ਼ਹਿਰੀਲਾ
|
| #094
|
ਜਿੰਜਰ
|
ਭੂਤ, ਜ਼ਹਿਰੀਲਾ
|
| #095
|
ਓਨਿਕਸ
|
ਪਥਰੀਲਾ, ਜ਼ਮੀਨ
|
| #096
|
ਡ੍ਰੋਜ਼ੀ
|
ਮਨੋਵਿਗਿਆਨੀ
|
| #097
|
ਹਿਪਨੋ
|
ਮਨੋਵਿਗਿਆਨੀ
|
| #098
|
ਕ੍ਰੈਬੀ
|
ਪਾਣੀ
|
| #099
|
ਕਿੰਗਲਰ
|
ਪਾਣੀ
|
| #100
|
ਵੋਲਟ੍ਰੋਬ
|
ਬਿਜਲਈ
|
| ਪੋਕੀਡੈਕਸ ਨੰਬਰ
|
ਪੋਕੀਮੌਨ ਦਾ ਨਾਂ
|
ਕਿਸਮ
|
| #101
|
ਇਲੈਕਟ੍ਰੋਡ
|
ਬਿਜਲਈ
|
| #102
|
ਐਕਸਐੱਗਕਿਊਟ
|
ਘਾਹ, ਮਨੋਵਿਗਿਆਨੀ
|
| #103
|
ਐਕਸਐਗੂਟਰ
|
ਘਾਹ, ਮਨੋਵਿਗਿਆਨ
|
| #104
|
ਕਿਊਬੋਨ
|
ਜ਼ਮੀਨੀ
|
| #105
|
ਮਾਰੋਵੈਕ
|
ਜ਼ਮੀਨੀ
|
| #106
|
ਹਿੱਟਮੌਨਲੀ
|
ਲੜਾਕੂ
|
| #107
|
ਹਿੱਟਮੌਨਚੈਨ
|
ਲੜਾਕੂ
|
| #108
|
ਲਿਕੀਟੰਗ
|
ਸਧਾਰਨ
|
| #109
|
ਕੌਫਿੰਗ
|
ਜ਼ਹਿਰੀਲਾ
|
| #110
|
ਵੀਜ਼ਿੰਗ
|
ਜ਼ਹਿਰੀਲਾ
|
| #111
|
ਰਾਇਹੌਰਨ
|
ਜ਼ਮੀਨੀ, ਪਥਰੀਲਾ
|
| #112
|
ਰਾਇਡੌਨ
|
ਜ਼ਮੀਨੀ, ਪਥਰੀਲਾ
|
| #113
|
ਚੈਂਸੀ
|
ਸਧਾਰਨ
|
| #114
|
ਟੈਂਗਲੀਆ
|
ਘਾਹ
|
| #115
|
ਕੰਗਾਸਖਾਨ
|
ਸਧਾਰਨ
|
| #116
|
ਹੌਰਸੀਆ
|
ਪਾਣੀ
|
| #117
|
ਸੀਡਰਾ
|
ਪਾਣੀ
|
| #118
|
ਗੋਲਡੀਨ
|
ਪਾਣੀ
|
| #119
|
ਸੀਕਿੰਗ
|
ਪਾਣੀ
|
| #120
|
ਸਟਾਰਯੂ
|
ਪਾਣੀ
|
| #121
|
ਸਟਾਰਮੀ
|
ਪਾਣੀ, ਮਨੋਵਿਗਿਆਨੀ
|
| #122
|
ਮਿਃ ਮਾਈਮ
|
ਮਨੋਵਿਗਿਆਨੀ, ਪਰੀ
|
| #123
|
ਸਾਈਦਰ
|
ਕੀੜਾ, ਹਵਾਈ
|
| #124
|
ਜਿੰਕਜ਼
|
ਬਰਫ਼ੀਲਾ, ਮਨੋਵਿਗਿਆਨੀ
|
| #125
|
ਇਲੈਕਟਾਬਜ਼
|
ਬਿਜਲਈ
|
| #126
|
ਮੈਗਮਾਰ
|
ਅੱਗ
|
| #127
|
ਪਿੰਸਰ
|
ਕੀੜਾ
|
| #128
|
ਟੌਰਸ
|
ਸਧਾਰਨ
|
| #129
|
ਮੈਗੀਕਾਰਪ
|
ਪਾਣੀ
|
| #130
|
ਗੈਰਾਡੌਸ
|
ਪਾਣੀ, ਹਵਾਈ
|
| #131
|
ਲੈਪ੍ਰਸ
|
ਪਾਣੀ,ਬਰਫ਼ੀਲਾ
|
| #132
|
ਡਿੱਟੋ
|
ਸਧਾਰਨ
|
| #133
|
ਈਵੀ
|
ਸਧਾਰਨ
|
| #134
|
ਵੈਪਰੀਓਨ
|
ਪਾਣੀ
|
| #135
|
ਜੌਲਟੀਓਨ
|
ਬਿਜਲਈ
|
| #136
|
ਫਲੈਰੀਓਨ
|
ਅੱਗ
|
| #137
|
ਪੋਰੀਗਨ
|
ਸਧਾਰਨ
|
| #138
|
ਓਮੈਨਾਈਟ
|
ਪਥਰੀਲਾ, ਪਾਣੀ
|
| #139
|
ਓਮੈਸਟਰ
|
ਪਥਰੀਲਾ, ਪਾਣੀ
|
| #140
|
ਕਬੂਟੋ
|
ਪਥਰੀਲਾ, ਪਾਣੀ
|
| #141
|
ਕਬੂਟੌਪਜ਼
|
ਪਥਰੀਲਾ,ਪਾਣੀ
|
| #142
|
ਐਰੋਡੈਕਟਾਈਲ
|
ਪਥਰੀਲਾ, ਹਵਾਈ
|
| #143
|
ਸਨੋਰਲੈਕਸ
|
ਸਧਾਰਨ
|
| #144
|
ਆਰਟੀਕੂਨੋ
|
ਬਰਫ਼ੀਲਾ, ਹਵਾਈ
|
| #145
|
ਜ਼ੈਪਡੌਸ
|
ਬਿਜਲਈ, ਹਵਾਈ
|
| #146
|
ਮੋਲਟ੍ਰਸ
|
ਅੱਗ, ਹਵਾਈ
|
| #147
|
ਡ੍ਰਾਟਿਨੀ
|
ਡ੍ਰੈਗਨ
|
| #148
|
ਡ੍ਰੈਗੋਨਰ
|
ਡ੍ਰੈਗਨ
|
| #149
|
ਡ੍ਰੈਗੋਨਾਈਟ
|
ਡ੍ਰੈਗਨ, ਹਵਾਈ
|
| #150
|
ਮਿਉਟੂ
|
ਮਨੋਵਿਗਿਆਨੀ
|
| #151
|
ਮਿਉ
|
ਮਨੋਵਿਗਿਆਨੀ
|
| #152
|
ਚੀਕੋਰੀਟਾ
|
ਘਾਹ
|
| #153
|
ਬੇਲੀਫ਼
|
ਘਾਹ
|
| #154
|
ਮੈਗਾਨੀਅਮ
|
ਘਾਹ
|
| #155
|
ਸਿੰਡਾਕੁਇੱਲ
|
ਅੱਗ
|
| #156
|
ਕੁਈਲਾਵਾ
|
ਅੱਗ
|
| #157
|
ਟਾਈਫਲੋਸਨ
|
ਅੱਗ
|
| #158
|
ਟੋਟੋਡਾਈਲ
|
ਪਾਣੀ
|
| #159
|
ਕ੍ਰੋਕੋਨਾ
|
ਪਾਣੀ
|
| #160
|
ਫੇਰਾਲੀਗੇਟਰ
|
ਪਾਣੀ
|
| #161
|
ਸੇਨਟ੍ਰੇਟ
|
ਸਧਾਰਨ
|
| #162
|
ਫਰੈੱਟ
|
ਸਧਾਰਨ
|
| #163
|
ਹੂਟਹੂਟ
|
ਸਧਾਰਨ, ਹਵਾਈ
|
| #164
|
ਨੋਕਟਾਊਲ
|
ਸਧਾਰਨ, ਹਵਾਈ
|
| #165
|
ਲੇਡੀਬਾ
|
ਕੀੜਾ, ਹਵਾਈ
|
| #166
|
ਲੇਡੀਅਨ
|
ਕੀੜਾ, ਹਵਾਈ
|
| #167
|
ਸਪੀਨਾਰਕ
|
ਕੀੜਾ, ਜ਼ਹਿਰੀਲਾ
|
| #168
|
ਅਰਾਇਆਡੌਸ
|
ਕੀੜਾ, ਜ਼ਹਿਰੀਲਾ
|
| #169
|
ਕ੍ਰੋਬੈਟ
|
ਜ਼ਹਿਰੀਲਾ, ਹਵਾਈ
|
| #170
|
ਚਿੰਨਚੋਊ
|
ਪਾਣੀ, ਬਿਜਲਈ
|
| #171
|
ਲੈਨਟਰਨ
|
ਪਾਣੀ, ਬਿਜਲਈ
|
| #172
|
ਪੀਚੂ
|
ਬਿਜਲਈ
|
| #173
|
ਕਲੀਫ਼ਾ
|
ਪਰੀ
|
| #174
|
ਇਗਲੀਬੱਫ
|
ਸਧਾਰਨ, ਪਰੀ
|
| #175
|
ਟੋਗੇਪੀ
|
ਪਰੀ
|
| #176
|
ਟੋਗੇਟਿਕ
|
ਪਰੀ, ਹਵਾਈ
|
| #177
|
ਨਾਟੂ
|
ਮਨੋਵਿਗਿਆਨੀ, ਹਵਾਈ
|
| #178
|
ਜ਼ਾਟੂ
|
ਮਨੋਵਿਗਿਆਨੀ, ਹਵਾਈ
|
| #179
|
ਮਾਰੀਪ
|
ਬਿਜਲਈ
|
| #180
|
ਫਲਾਫ਼ੀ
|
ਬਿਜਲਈ
|
| #181
|
ਐਂਫਾਰੋਸ
|
ਬਿਜਲਈ
|
| #182
|
ਬੇਲੌਸਮ
|
ਘਾਹ
|
| #183
|
ਮੈਰਿੱਲ
|
ਪਾਣੀ, ਪਰੀ
|
| #184
|
ਅਜ਼ੂਮੈਰਿੱਲ
|
ਪਾਣੀ, ਪਰੀ
|
| #185
|
ਸੂਡੋਵੂਡੋ
|
ਪਥਰੀਲਾ
|
| #186
|
ਪੋਲੀਟੌਇਡ
|
ਪਾਣੀ
|
| #187
|
ਹੌਪਿੱਪ
|
ਘਾਹ, ਹਵਾਈ
|
| #188
|
ਸਕਿੱਪਲੂਮ
|
ਘਾਹ, ਹਵਾਈ
|
| #189
|
ਜੰਪਲੱਫ਼
|
ਘਾਹ, ਹਵਾਈ
|
| #190
|
ਏਪੰਮ
|
ਸਧਾਰਨ
|
| #191
|
ਸੰਨਕਰਨ
|
ਘਾਹ
|
| #192
|
ਸੰਨਫਲੋਰਾ
|
ਘਾਹ
|
| #193
|
ਯੈਨਮਾ
|
ਕੀੜਾ, ਹਵਾਈ
|
| #194
|
ਵੂਪਰ
|
ਪਾਣੀ, ਜ਼ਮੀਨੀ
|
| #195
|
ਕੁਐਗਸਾਇਰ
|
ਪਾਣੀ, ਜ਼ਮੀਨੀ
|
| #196
|
ਐਸਪਿਓਨ
|
ਮਨੋਵਿਗਿਆਨੀ
|
| #197
|
ਅੰਬ੍ਰੀਓਨ
|
ਹਨੇਰਾ
|
| #198
|
ਮਰਕ੍ਰੋ
|
ਹਨੇਰਾ, ਹਵਾਈ
|
| #199
|
ਸਲੋਕਿੰਗ
|
ਪਾਣੀ, ਮਨੋਵਿਗਿਆਨੀ
|
| #200
|
ਮਿਸਡ੍ਰੀਆਵਸ
|
ਭੂਤ
|
| ਪੋਕੀਡੈਕਸ ਨੰਬਰ
|
ਪੋਕੀਮੌਨ ਦਾ ਨਾਂ
|
ਕਿਸਮ
|
| #201
|
ਅਣੋਨ
|
ਮਨੋਵਿਗਿਆਨੀ
|
| #202
|
ਵੋਬੁਫੈੱਟ
|
ਮਨੋਵਿਗਿਆਨੀ
|
| #203
|
ਗਿਰਾਫਰਿਗ
|
ਸਧਾਰਨ, ਮਨੋਵਿਗਿਆਨੀ
|
| #204
|
ਪਾਈਨਿਕੋ
|
ਕੀੜਾ
|
| #205
|
ਫੋਰੈਟ੍ਰਸ
|
ਕੀੜਾ, ਸਟੀਲ
|
| #206
|
ਡੰਨਸਪ੍ਰੇਸ
|
ਸਧਾਰਨ
|
| #207
|
ਗਲਾਈਗਰ
|
ਸਧਾਰਨ, ਹਵਾਈ
|
| #208
|
ਸਟੀਲਿਕਸ
|
ਸਟੀਲ, ਜ਼ਮੀਨੀ
|
| #209
|
ਸਨੱਬਲ
|
ਪਰੀ
|
| #210
|
ਗ੍ਰੈਨਬੁੱਲ
|
ਪਰੀ
|
| #211
|
ਕੁਵਿੱਲਫਿਸ਼
|
ਪਾਣੀ, ਜ਼ਹਿਰੀਲਾ
|
| #212
|
ਸੀਜ਼ਰ
|
ਕੀੜਾ, ਸਟੀਲ
|
| #213
|
ਸ਼ਕਲ
|
ਕੀੜਾ, ਪਥਰੀਲਾ
|
| #214
|
ਹੈਰਾਕ੍ਰੌਸ
|
ਕੀੜਾ, ਲੜਾਕੂ
|
| #215
|
ਸਨੀਸੈੱਲ
|
ਹਨੇਰਾ, ਬਰਫ਼ੀਲਾ
|
| #216
|
ਟੈਡੀਉਰਸਾ
|
ਸਧਾਰਨ
|
| #217
|
ਅਰਸਰਿੰਗ
|
ਸਧਾਰਨ
|
| #218
|
ਸਲੱਗਮਾ
|
ਅੱਗ
|
| #219
|
ਮੈਗਕਾਰਗੋ
|
ਅੱਗ, ਪਥਰੀਲਾ
|
| #220
|
ਸਵਾਈਨਬ
|
ਬਰਫ਼ੀਲਾ, ਜ਼ਮੀਨੀ
|
| #221
|
ਪਿਲੋਸਵਾਈਨ
|
ਬਰਫ਼ੀਲਾ, ਜ਼ਮੀਨੀ
|
| #222
|
ਕੌਰਸੋਲਾ
|
ਪਾਣੀ, ਪਥਰੀਲਾ
|
| #223
|
ਰੈਮੋਰੇਡ
|
ਪਾਣੀ
|
| #224
|
ਓਕਟੀਲੇਰੀ
|
ਪਾਣੀ
|
| #225
|
ਡੈਲੀਬਰਡ
|
ਬਰਫ਼ੀਲਾ, ਹਵਾਈ
|
| #226
|
ਮੈਨਟਾਈਨ
|
ਪਾਣੀ, ਹਵਾਈ
|
| #227
|
ਸਕਾਰਮੋਰੀ
|
ਸਟੀਲ, ਹਵਾਈ
|
| #228
|
ਹੌਂਡੋਰ
|
ਹਨੇਰਾ, ਅੱਗ
|
| #229
|
ਹੌਂਡੂਮ
|
ਹਨੇਰਾ, ਅੱਗ
|
| #230
|
ਕਿੰਗਡ੍ਰਾ
|
ਪਾਣੀ, ਡ੍ਰੈਗਨ
|
| #231
|
ਫੈਂਪੀ
|
ਜ਼ਮੀਨੀ
|
| #232
|
ਡੌਨਫੈਨ
|
ਜ਼ਮੀਨੀ
|
| #233
|
ਪੋਰੀਗਨ 2
|
ਸਧਾਰਨ
|
| #234
|
ਸਟੈਂਟਲਰ
|
ਸਧਾਰਨ
|
| #235
|
ਸਮਿਰਗਲ
|
ਸਧਾਰਨ
|
| #236
|
ਟਾਈਰੋਗ
|
ਲੜਾਕੂ
|
| #237
|
ਹਿੱਟਮੋਨਟੌਪ
|
ਲੜਾਕੂ
|
| #238
|
ਸਮੂਚਮ
|
ਬਰਫ਼ੀਲਾ, ਮਨੋਵਿਗਿਆਨੀ
|
| #239
|
ਐਲੀਕਿੱਡ
|
ਬਿਜਲਈ
|
| #240
|
ਮੈਗਬੀ
|
ਅੱਗ
|
| #241
|
ਮਿਲਟੈਂਕ
|
ਸਧਾਰਨ
|
| #242
|
ਬਲਿੱਸੀ
|
ਸਧਾਰਨ
|
| #243
|
ਰਾਇਕੋ
|
ਬਿਜਲਈ
|
| #244
|
ਐਂਟੇਈ
|
ਅੱਗ
|
| #245
|
ਸੁਈਕੂਨ
|
ਪਾਣੀ
|
| #246
|
ਲਾਰਵੀਟਰ
|
ਪਥਰੀਲਾ, ਜ਼ਮੀਨੀ
|
| #247
|
ਪੁਪੀਟਰ
|
ਪਥਰੀਲਾ, ਜ਼ਮੀਨੀ
|
| #248
|
ਟਾਈਰੈਨੀਟਰ
|
ਪਥਰੀਲਾ, ਹਨੇਰਾ
|
| #249
|
ਲੁਗੀਆ
|
ਮਨੋਵਿਗਿਆਨੀ, ਹਵਾਈ
|
| #250
|
ਹੋ-ਓ
|
ਅੱਗ, ਹਵਾਈ
|
| #251
|
ਸੇਲੇਬੀ
|
ਮਨੋਵਿਗਿਆਨੀ, ਘਾਹ
|
| #252
|
ਟ੍ਰੀਕੋ
|
ਘਾਹ
|
| #253
|
ਗ੍ਰੋਵਾਈਲ
|
ਘਾਹ
|
| #254
|
ਸਕੈਪਟਾਈਲ
|
ਘਾਹ
|
| #255
|
ਟੌਰਚਿਕ
|
ਅੱਗ
|
| #256
|
ਕੌਮਬੱਸਕਿਨ
|
ਅੱਗ, ਲੜਾਕੂ
|
| #257
|
ਬਲੇਜ਼ੀਕੈੱਨ
|
ਅੱਗ, ਲੜਾਕੂ
|
| #258
|
ਮਡਕਿਪ
|
ਪਾਣੀ
|
| #259
|
ਮਾਰਸ਼ਟੌਂਪ
|
ਪਾਣੀ, ਜ਼ਮੀਨੀ
|
| #260
|
ਸਵੈਂਪਰਟ
|
ਪਾਣੀ, ਜ਼ਮੀਨੀ
|
| #261
|
ਪੂਚੀਏਨਾ
|
ਹਨੇਰਾ
|
| #262
|
ਮਾਈਟੀਏਨਾ
|
ਹਨੇਰਾ
|
| #263
|
ਜ਼ਿਗਜ਼ਗੂਨ
|
ਸਧਾਰਨ
|
| #264
|
ਲਿਨੂਨ
|
ਸਧਾਰਨ
|
| #265
|
ਵਰੰਪਲ
|
ਕੀੜਾ
|
| #266
|
ਸਿਲਕੂਨ
|
ਕੀੜਾ
|
| #267
|
ਬਿਊਟੀਫਲਾਈ
|
ਕੀੜਾ, ਹਵਾਈ
|
| #268
|
ਕੈਸਕੂਨ
|
ਕੀੜਾ
|
| #269
|
ਡਸਟੌਕਸ
|
ਕੀੜਾ, ਜ਼ਹਿਰੀਲਾ
|
| #270
|
ਲੋਟੈਡ
|
ਪਾਣੀ, ਘਾਹ
|
| #271
|
ਲੌਂਬਰੇ
|
ਪਾਣੀ, ਘਾਹ
|
| #272
|
ਲੁਡੀਕੋਲੋ
|
ਪਾਣੀ, ਘਾਹ
|
| #273
|
ਸੀਡੌਟ
|
ਘਾਹ
|
| #274
|
ਨੁਜ਼ਲੀਫ਼
|
ਘਾਹ, ਹਨੇਰਾ
|
| #275
|
ਸ਼ਿਫਟ੍ਰੀ
|
ਘਾਹ, ਹਨੇਰਾ
|
| #276
|
ਟੇਲ਼ੋ
|
ਸਧਾਰਨ, ਹਵਾਈ
|
| #277
|
ਸਵੈਲ਼ੋ
|
ਸਧਾਰਨ, ਹਵਾਈ
|
| #278
|
ਵਿੰਗੁਲ
|
ਪਾਣੀ, ਹਵਾਈ
|
| #279
|
ਪੈਲੀਪਰ
|
ਪਾਣੀ, ਹਵਾਈ
|
| #280
|
ਰਾਲਟਜ਼
|
ਮਨੋਵਿਗਿਆਨੀ, ਪਰੀ
|
| #281
|
ਕਿਰਲੀਆ
|
ਮਨੋਵਿਗਿਆਨੀ, ਪਰੀ
|
| #282
|
ਗਾਰਡੀਵੋਰ
|
ਮਨੋਵਿਗਿਆਨੀ, ਪਰੀ
|
| #283
|
ਸਰਸਕਿੱਟ
|
ਕੀੜਾ, ਪਾਣੀ
|
| #284
|
ਮਾਸਕੁਈਰੇਨ
|
ਕੀੜਾ, ਹਵਾਈ
|
| #285
|
ਸ਼ਰੂਮਿਸ਼
|
ਘਾਹ
|
| #286
|
ਬ੍ਰੀਲੂਮ
|
ਘਾਹ, ਲੜਾਕੂ
|
| #287
|
ਸਲਾਕੋਥ
|
ਸਧਾਰਨ
|
| #288
|
ਵਿਗੋਰੋਥ
|
ਸਧਾਰਨ
|
| #289
|
ਸਲੈਕਿੰਗ
|
ਸਧਾਰਨ
|
| #290
|
ਨਿੰਕਾਡਾ
|
ਕੀੜਾ, ਜ਼ਮੀਨੀ
|
| #291
|
ਨਿੰਜਾਸਕ
|
ਕੀੜਾ, ਹਵਾਈ
|
| #292
|
ਸ਼ਡਿੰਜਾ
|
ਕੀੜਾ, ਭੂਤ
|
| #293
|
ਵਿਸਮਰ
|
ਸਧਾਰਨ
|
| #294
|
ਲਾਊਡਰੈੱਡ
|
ਸਧਾਰਨ
|
| #295
|
ਐਕਸਪਲਾਊਡ
|
ਸਧਾਰਨ
|
| #296
|
ਮਕੁਹਿਟਾ
|
ਲੜਾਕੂ
|
| #297
|
ਹਰੀਯਾਮਾ
|
ਲੜਾਕੂ
|
| #298
|
ਅਜ਼ੂਰਿੱਲ
|
ਸਧਾਰਨ, ਪਰੀ
|
| #299
|
ਨੋਜ਼ਪਾਸ
|
ਪਥਰੀਲਾ
|
| #300
|
ਸਕਿਟੀ
|
ਸਧਾਰਨ
|
| ਪੋਕੀਡੈਕਸ ਨੰਬਰ
|
ਪੋਕੀਮੌਨ ਦਾ ਨਾਂ
|
ਕਿਸਮ
|
| #301
|
ਡੇਲਕੈਟੀ
|
ਸਧਾਰਨ
|
| #302
|
ਸੈਬਲੀ
|
ਹਨੇਰਾ, ਭੂਤ
|
| #303
|
ਮਾਵਾਈਲ
|
ਸਟੀਲ, ਪਰੀ
|
| #304
|
ਐਰਨ
|
ਸਟੀਲ, ਪਥਰੀਲਾ
|
| #305
|
ਲੈਰੋਨ
|
ਸਟੀਲ, ਪਥਰੀਲਾ
|
| #306
|
ਐਗ੍ਰੋਨ
|
ਸਟੀਲ, ਪਥਰੀਲਾ
|
| #307
|
ਮੈਡੇਟਾਈਟ
|
ਲੜਾਕੂ, ਮਨੋਵਿਗਿਆਨੀ
|
| #308
|
ਮੈਡੇਚਾਮ
|
ਲੜਾਕੂ, ਮਨੋਵਿਗਿਆਨੀ
|
| #309
|
ਇਲੈਕਟ੍ਰਾਈਕ
|
ਬਿਜਲਈ
|
| #310
|
ਮਾਨੈਕਟ੍ਰਿਕ
|
ਬਿਜਲਈ
|
| #311
|
ਪਲੱਸਲ
|
ਬਿਜਲਈ
|
| #312
|
ਮਾਈਨਮ
|
ਬਿਜਲਈ
|
| #313
|
ਵੋਲਬੀਟ
|
ਕੀੜਾ
|
| #314
|
ਇਲੂਮਾਈਜ਼
|
ਕੀੜਾ
|
| #315
|
ਰੌਜ਼ੈਲੀਆ
|
ਘਾਹ, ਜ਼ਹਿਰੀਲਾ
|
| #316
|
ਗਲਪਿਨ
|
ਜ਼ਹਿਰੀਲਾ
|
| #317
|
ਸਵਾਲੌਟ
|
ਜ਼ਹਿਰੀਲਾ
|
| #318
|
ਕਾਰਵਨ੍ਹਾ
|
ਪਾਣੀ, ਹਨੇਰਾ
|
| #319
|
ਸ਼ਾਰਪੀਡੋ
|
ਪਾਣੀ, ਹਨੇਰਾ
|
| #320
|
ਵੇਲਮਰ
|
ਪਾਣੀ
|
| #321
|
ਵੇਲੌਰਡ
|
ਪਾਣੀ
|
| #322
|
ਨੂਮਲ
|
ਅੱਗ, ਜ਼ਮੀਨੀ
|
| #323
|
ਕੈਮਰਪਟ
|
ਅੱਗ, ਜ਼ਮੀਨੀ
|
| #324
|
ਟੌਰਕੋਲ
|
ਅੱਗ
|
| #325
|
ਸਪੋਇੰਕ
|
ਮਨੋਵਿਗਿਆਨੀ
|
| #326
|
ਗ੍ਰਮਪਿੱਗ
|
ਮਨੋਵਿਗਿਆਨੀ
|
| #327
|
ਸਪਿੰਡਾ
|
ਸਧਾਰਨ
|
| #328
|
ਟ੍ਰਾਪਿੰਚ
|
ਜ਼ਮੀਨੀ
|
| #329
|
ਵਿੱਬਰਾਵਾ
|
ਜ਼ਮੀਨੀ, ਡ੍ਰੈਗਨ
|
| #330
|
ਫਲਾਈਗਨ
|
ਜ਼ਮੀਨੀ, ਡ੍ਰੈਗਨ
|
| #331
|
ਕੈਕਨੀਆ
|
ਘਾਹ
|
| #332
|
ਕੈਕਟਰਨ
|
ਘਾਹ, ਹਨੇਰਾ
|
| #333
|
ਸਵੈਬਲੂ
|
ਸਧਾਰਨ, ਹਵਾਈ
|
| #334
|
ਅਲਟਾਰੀਆ
|
ਡ੍ਰੈਗਨ, ਹਵਾਈ
|
| #335
|
ਜ਼ੈਨਗੂਜ਼
|
ਸਧਾਰਨ
|
| #336
|
ਸਵਾਈਪਰ
|
ਜ਼ਹਿਰੀਲਾ
|
| #337
|
ਲੂਨਾਟੋਨ
|
ਪਥਰੀਲਾ, ਮਨੋਵਿਗਿਆਨੀ
|
| #338
|
ਸੋਲਰੌਕ
|
ਪਥਰੀਲਾ, ਮਨੋਵਿਗਿਆਨੀ
|
| #339
|
ਬਾਰਬੋਚ
|
ਪਾਣੀ, ਜ਼ਮੀਨੀ
|
| #340
|
ਵਿਸਕੈਸ਼
|
ਪਾਣੀ, ਜ਼ਮੀਨੀ
|
| #341
|
ਕੌਰਫ਼ਿਸ਼
|
ਪਾਣੀ
|
| #342
|
ਕ੍ਰਾਡੌਂਟ
|
ਪਾਣੀ, ਹਨੇਰਾ
|
| #343
|
ਬਾਲਟੌਏ
|
ਜ਼ਮੀਨੀ, ਮਨੋਵਿਗਿਆਨੀ
|
| #344
|
ਕਲੇਡੌਲ
|
ਜ਼ਮੀਨੀ, ਮਨੋਵਿਗਿਆਨੀ
|
| #345
|
ਲਿਲੀਪ
|
ਪਥਰੀਲਾ, ਘਾਹ
|
| #346
|
ਕ੍ਰੈਡਿਲੀ
|
ਪਥਰੀਲਾ, ਘਾਹ
|
| #347
|
ਅਨੋਰਿੱਥ
|
ਪਥਰੀਲਾ, ਕੀੜਾ
|
| #348
|
ਅਰਮਾਲਡੋ
|
ਪਥਰੀਲਾ, ਕੀੜਾ
|
| #349
|
ਫੀਬੱਸ
|
ਪਾਣੀ
|
| #350
|
ਮਿਲੋਟਿਕ
|
ਪਾਣੀ
|
| #351
|
ਕਾਸਟਫੋਮ
|
ਸਧਾਰਨ
|
| #352
|
ਕੈਕਲਿਓਨ
|
ਸਧਾਰਨ
|
| #353
|
ਸ਼ੂਪੈੱਟ
|
ਭੂਤ
|
| #354
|
ਬਾਨੈਟੇ
|
ਭੂਤ
|
| #355
|
ਡੱਸਕੱਲ
|
ਭੂਤ
|
| #356
|
ਡੱਸਕਲੋਪ
|
ਭੂਤ
|
| #357
|
ਟ੍ਰੌਪੀਅਸ
|
ਘਾਹ, ਹਵਾਈ
|
| #358
|
ਚਿਮੀਚੋ
|
ਮਨੋਵਿਗਿਆਨੀ
|
| #359
|
ਐਬਸੋਲ
|
ਹਨੇਰਾ
|
| #360
|
ਵਾਇਨਟ
|
ਮਨੋਵਿਗਿਆਨੀ
|
| #361
|
ਸਨੋਰੰਟ
|
ਬਰਫ਼ੀਲਾ
|
| #362
|
ਗਲੇਲਾਈ
|
ਬਰਫ਼ੀਲਾ
|
| #363
|
ਸਫੀਲ
|
ਪਾਣੀ, ਬਰਫ਼ੀਲਾ
|
| #364
|
ਸੀਲੀਓ
|
ਪਾਣੀ, ਬਰਫ਼ੀਲਾ
|
| #365
|
ਵਾਲਰੇਨ
|
ਪਾਣੀ, ਬਰਫ਼ੀਲਾ
|
| #366
|
ਕਲੈਂਪਰਲ
|
ਪਾਣੀ
|
| #367
|
ਹੰਟੇਲ
|
ਪਾਣੀ
|
| #368
|
ਗੋਰਬਾਏਸ
|
ਪਾਣੀ
|
| #369
|
ਰੈਲੀਕੈਂਥ
|
ਪਾਣੀ, ਪਥਰੀਲਾ
|
| #370
|
ਲਵਡਿਸਕ
|
ਪਾਣੀ
|
| #371
|
ਬੇਗਨ
|
ਡ੍ਰੈਗਨ
|
| #372
|
ਸ਼ੈਲਗਨ
|
ਡ੍ਰੈਗਨ
|
| #373
|
ਸਲਾਮੈਂਸ
|
ਡ੍ਰੈਗਨ, ਹਵਾਈ
|
| #374
|
ਬੈਲਡੱਮ
|
ਸਟੀਲ, ਮਨੋਵਿਗਿਆਨੀ
|
| #375
|
ਮੀਟੈਂਗ
|
ਸਟੀਲ, ਮਨੋਵਿਗਿਆਨੀ
|
| #376
|
ਮੈਟਾਗ੍ਰੌਸ
|
ਸਟੀਲ, ਮਨੋਵਿਗਿਆਨੀ
|
| #377
|
ਰੈਜੀਰੌਕ
|
ਪਥਰੀਲਾ
|
| #378
|
ਰੈਜਾਈਸ
|
ਬਰਫ਼ੀਲਾ
|
| #379
|
ਰੈਜੀਸਟੀਲ
|
ਸਟੀਲ
|
| #380
|
ਲੇਟੀਆਸ
|
ਡ੍ਰੈਗਨ, ਮਨੋਵਿਗਿਆਨੀ
|
| #381
|
ਲੇਟੀਓਸ
|
ਡ੍ਰੈਗਨ, ਮਨੋਵਿਗਿਆਨੀ
|
| #382
|
ਕਯੋਗ੍ਰੇ
|
ਪਾਣੀ
|
| #383
|
ਗ੍ਰਾਉਡੌਨ
|
ਜ਼ਮੀਨੀ
|
| #384
|
ਰੇਕੁਆਜ਼ਾ
|
ਡ੍ਰੈਗਨ, ਹਵਾਈ
|
| #385
|
ਜਿਰਾਚਾ
|
ਸਟੀਲ, ਮਨੋਵਿਗਿਆਨੀ
|
| #386
|
ਡਿਓਕਸਿਸ
|
ਮਨੋਵਿਗਿਆਨੀ
|
| #387
|
ਟਰਟਵਿੱਗ
|
ਘਾਹ
|
| #388
|
ਗ੍ਰੋਟਲ
|
ਘਾਹ
|
| #389
|
ਟੌਰਟੈਰਾ
|
ਘਾਹ, ਜ਼ਮੀਨੀ
|
| #390
|
ਚਿੰਮਚਾਰ
|
ਅੱਗ
|
| #391
|
ਮੌਨਫ਼ਰਨੋ
|
ਅੱਗ, ਲੜਾਕੂ
|
| #392
|
ਇੰਨਫ਼ਰਨੇਪ
|
ਅੱਗ, ਲੜਾਕੂ
|
| #393
|
ਪਿੱਪਲਪ
|
ਪਾਣੀ
|
| #394
|
ਪਿੰਮਪਲਪ
|
ਪਾਣੀ
|
| #395
|
ਐਮਪੋਲਿਅਨ
|
ਪਾਣੀ, ਸਟੀਲ
|
| #396
|
ਸਟਾਰਲੀ
|
ਸਧਾਰਨ, ਹਵਾਈ
|
| #397
|
ਸਟਾਰਵੀਆ
|
ਸਧਾਰਨ, ਹਵਾਈ
|
| #398
|
ਸਟਾਰੈਪਟਰ
|
ਸਧਾਰਨ, ਹਵਾਈ
|
| #399
|
ਬੀਡੌਫ
|
ਸਧਾਰਨ
|
| #400
|
ਬੀਬੈਰਲ
|
ਸਧਾਰਨ, ਪਾਣੀ
|
| ਪੋਕੀਡੈਕਸ ਨੰਬਰ
|
ਪੋਕੀਮੌਨ ਦਾ ਨਾਂ
|
ਕਿਸਮ
|
| #401
|
ਕ੍ਰਿਕੇਟੌਟ
|
ਕੀੜਾ
|
| #402
|
ਕ੍ਰਿਕੇਟੂਨ
|
ਕੀੜਾ
|
| #403
|
ਸ਼ਿੰਕਜ਼
|
ਬਿਜਲਈ
|
| #404
|
ਲਕਸੀਓ
|
ਬਿਜਲਈ
|
| #405
|
ਲਕਸਰੇਅ
|
ਬਿਜਲਈ
|
| #406
|
ਬੁਡੀਉ
|
ਘਾਹ, ਜ਼ਹਿਰੀਲਾ
|
| #407
|
ਰੋਜ਼ਰੇਡ
|
ਘਾਹ, ਜ਼ਹਿਰੀਲਾ
|
| #408
|
ਕ੍ਰੈਨੀਡੌਸ
|
ਪਥਰੀਲਾ
|
| #409
|
ਰੈਂਪਰਡੌਸ
|
ਪਥਰੀਲਾ
|
| #410
|
ਸ਼ੀਲਡੌਨ
|
ਪਥਰੀਲਾ, ਸਟੀਲ
|
| #411
|
ਬੇਸਟੀਓਡੌਨ
|
ਪਥਰੀਲਾ, ਸਟੀਲ
|
| #412
|
ਬਰਮੀ
|
ਕੀੜਾ
|
| #413
|
ਵੌਰਮਾਡੈਮ
|
ਕੀੜਾ, ਘਾਹ
|
| #414
|
ਮੋਥਿਮ
|
ਕੀੜਾ, ਹਵਾਈ
|
| #415
|
ਕੌਂਬੀ
|
ਕੀੜਾ, ਹਵਾਈ
|
| #416
|
ਵੈਸਪੀਕੁਇੱਨ
|
ਘਾਹ, ਹਵਾਈ
|
| #417
|
ਪਾਚੀਰੀਸੂ
|
ਬਿਜਲਈ
|
| #418
|
ਬੁਜ਼ੈਲ
|
ਪਾਣੀ
|
| #419
|
ਫਲੋਟਜ਼ੈਲ
|
ਪਾਣੀ
|
| #420
|
ਚੇਰੂਬੀ
|
ਘਾਹ
|
| #421
|
ਚੈਰਿੱਮ
|
ਘਾਹ
|
| #422
|
ਸ਼ੈਲੋਸ
|
ਪਾਣੀ
|
| #423
|
ਗੈਸਟ੍ਰੋਡੌਨ
|
ਪਾਣੀ, ਜ਼ਮੀਨੀ
|
| #424
|
ਐਂਬੀਪੌਮ
|
ਸਧਾਰਨ
|
| #425
|
ਡ੍ਰਿਫ਼ਲੂਨ
|
ਭੂਤ, ਹਵਾਈ
|
| #426
|
ਡ੍ਰਿਫ਼ਬਲਿੱਮ
|
ਭੂਤ, ਹਵਾਈ
|
| #427
|
ਬੁਨੇਰੀ
|
ਸਧਾਰਨ
|
| #428
|
ਲੋਪੂਨੀ
|
ਸਧਾਰਨ
|
| #429
|
ਮਿਸਮੈਗੀਅਸ
|
ਭੂਤ
|
| #430
|
ਹੌਂਚਕ੍ਰੋ
|
ਹਨੇਰਾ, ਹਵਾਈ
|
| #431
|
ਗਲੈਮਿਉ
|
ਸਧਾਰਨ
|
| #432
|
ਪੁਰੂੱਗਲੀ
|
ਸਧਾਰਨ
|
| #433
|
ਚਿੰਗਲਿੰਗ
|
ਮਨੋਵਿਗਿਆਨੀ
|
| #434
|
ਸਟੰਕੀ
|
ਜ਼ਹਿਰੀਲਾ, ਹਨੇਰਾ
|
| #435
|
ਸਕੰਟੈਂਕ
|
ਜ਼ਹਿਰੀਲਾ, ਹਨੇਰਾ
|
| #436
|
ਬ੍ਰੌਜ਼ਰ
|
ਸਟੀਲ, ਮਨੋਵਿਗਿਆਨੀ
|
| #437
|
ਬ੍ਰੌਨਜ਼ੌਗ
|
ਸਟੀਲ, ਮਨੋਵਿਗਿਆਨੀ
|
| #438
|
ਬੌਂਸਲੀ
|
ਪਥਰੀਲਾ
|
| #439
|
ਮਾਈਮ ਜੂਨੀਅਰ
|
ਮਨੋਵਿਗਿਆਨੀ, ਪਰੀ
|
| #440
|
ਹੈੱਪਿਨੀ
|
ਸਧਾਰਨ
|
| #441
|
ਚੈਟੌਟ
|
ਸਧਾਰਨ, ਹਵਾਈ
|
| #442
|
ਸਪਿਰੀਟੌਂਬ
|
ਭੂਤ, ਹਨੇਰਾ
|
| #443
|
ਗਿਬਲ
|
ਡ੍ਰੈਗਨ, ਜ਼ਮੀਨੀ
|
| #444
|
ਗੈਬਾਈਟ
|
ਡ੍ਰੈਗਨ, ਜ਼ਮੀਨੀ
|
| #445
|
ਗਾਰਚੌਂਪ
|
ਡ੍ਰੈਗਨ, ਜ਼ਮੀਨੀ
|
| #446
|
ਮੰਚਲੈਕਸ
|
ਸਧਾਰਨ
|
| #447
|
ਰਿਓਲੂ
|
ਲੜਾਕੂ
|
| #448
|
ਲੁਕਾਰੀਓ
|
ਲੜਾਕੂ, ਸਟੀਲ
|
| #449
|
ਹਿੱਪੋਪੋਟਾਸ
|
ਜ਼ਮੀਨੀ
|
| #450
|
ਹਿੱਪੋਡੌਨ
|
ਜ਼ਮੀਨੀਮ
|
| #451
|
ਸਕੋਰੂਪੀ
|
ਜ਼ਹਿਰੀਲਾ, ਕੀੜਾ
|
| #452
|
ਡ੍ਰੈਪੀਔਨ
|
ਜ਼ਹਿਰੀਲਾ, ਹਨੇਰਾ
|
| #453
|
ਕ੍ਰੋਗੰਕ
|
ਜ਼ਹਿਰੀਲਾ, ਲੜਾਕੂ
|
| #454
|
ਟੌਕਸੀਕ੍ਰੋਕ
|
ਜ਼ਹਿਰੀਲਾ, ਲੜਾਕੂ
|
| #455
|
ਕਾਰਨੀਵਾਈਨ
|
ਘਾਹ
|
| #456
|
ਫਿਨੀਔਨ
|
ਪਾਣੀ
|
| #457
|
ਲੂਮੀਨੀਔਨ
|
ਪਾਣੀ
|
| #458
|
ਮੈਨਟਾਈਕ
|
ਪਾਣੀ, ਹਵਾਈ
|
| #459
|
ਸਨੋਵਰ
|
ਘਾਹ, ਬਰਫ਼ੀਲਾ
|
| #460
|
ਅਬੋਮਾਸਨੋਅ
|
ਘਾਹ, ਬਰਫ਼ੀਲਾ
|
| #461
|
ਵੀਵਾਈਲ
|
ਹਨੇਰਾ, ਬਰਫ਼ੀਲਾ
|
| #462
|
ਮੈਗਨੀਜ਼ੋਨ
|
ਬਿਜਲਈ, ਸਟੀਲ
|
| #463
|
ਲਿਕੀਲਿਕੀ
|
ਸਧਾਰਨ
|
| #464
|
ਰਾਈਪੀਰੀਅਰ
|
ਜ਼ਮੀਨੀ, ਪਥਰੀਲਾ
|
| #465
|
ਟੈਂਗ੍ਰੋਥ
|
ਘਾਹ
|
| #466
|
ਇਲੈਕਟੀਵਾਇਰ
|
ਬਿਜਲਈ
|
| #467
|
ਮੈਗਮੋਰਟਰ
|
ਅੱਗ
|
| #468
|
ਟੋਗੇਕਿੱਸ
|
ਪਰੀ, ਹਵਾਈ
|
| #469
|
ਯੈਨਮੈਗਾ
|
ਕੀੜਾ, ਹਵਾਈ
|
| #470
|
ਲੀਫ਼ੀਔਨ
|
ਘਾਹ
|
| #471
|
ਗਲੇਸੀਔਨ
|
ਬਰਫ਼ੀਲਾ
|
| #472
|
ਗਲਾਈਸਕੌਰ
|
ਜ਼ਮੀਨੀ, ਹਵਾਈ
|
| #473
|
ਮੈਮੋਸਵਾਈਨ
|
ਬਰਫ਼ੀਲਾ, ਜ਼ਮੀਨੀ
|
| #474
|
ਪੋਰੀਗਨ-ਜ਼ੀ
|
ਸਧਾਰਨ
|
| #475
|
ਗੈਲਾਈਡ
|
ਮਨੋਵਿਗਿਆਨੀ, ਲੜਾਕੂ
|
| #476
|
ਪ੍ਰੋਬੋਪਾਸ
|
ਪਥਰੀਲਾ, ਸਟੀਲ
|
| #477
|
ਡਸਕਨੋਰ
|
ਭੂਤ
|
| #478
|
ਫ੍ਰੋਸਲੈਸ
|
ਬਰਫ਼ੀਲਾ, ਭੂਤ
|
| #479
|
ਰੋਟਮ
|
ਬਿਜਲਈ, ਭੂਤ
|
| #480
|
ਅਕਸੀ
|
ਮਨੋਵਿਗਿਆਨੀ
|
| #481
|
ਮੈਸਪ੍ਰਿਟ
|
ਮਨੋਵਿਗਿਆਨੀ
|
| #482
|
ਅਜ਼ਲੀਫ਼
|
ਮਨੋਵਿਗਿਆਨੀ
|
| #483
|
ਡਾਇਲਗਾ
|
ਸਟੀਲ, ਡ੍ਰੈਗਨ
|
| #484
|
ਪਾਲਕੀਆ
|
ਪਾਣੀ, ਡ੍ਰੈਗਨ
|
| #485
|
ਹੀਟ੍ਰੈਨ
|
ਅੱਗ, ਸਟੀਲ
|
| #486
|
ਰੈਗੀਗੀਗਸ
|
ਸਧਾਰਨ
|
| #487
|
ਗਿਰਾਟਿਨਾ
|
ਭੂਤ, ਡ੍ਰੈਗਨ
|
| #488
|
ਕ੍ਰੀਸੈਲੀਆ
|
ਮਨੋਵਿਗਿਆਨੀ
|
| #489
|
ਫਿਓਨੀ
|
ਪਾਣੀ
|
| #490
|
ਮੈਨੈਫੀ
|
ਪਾਣੀ
|
| #491
|
ਡਾਰਕਰੇਅ
|
ਹਨੇਰਾ
|
| #492
|
ਸ਼ਾਇਮਨ
|
ਘਾਹ
|
| #493
|
ਆਰਛੀਅਸ
|
ਸਧਾਰਨ
|
| #494
|
ਵਿਕਟਿਨੀ
|
ਮਨੋਵਿਗਿਆਨੀ, ਅੱਗ
|
| #495
|
ਸਨਿਵੀ
|
ਘਾਹ
|
| #496
|
ਸਰਵਾਈਨ
|
ਘਾਹ
|
| #497
|
ਸਰਪ੍ਰੀਅਰ
|
ਘਾਹ
|
| #498
|
ਟੈਪਿੱਗ
|
ਅੱਗ
|
| #499
|
ਪਿੱਗਨਾਈਟ
|
ਅੱਗ, ਲੜਾਕੂ
|
| #500
|
ਐਂਬੋਰ
|
ਅੱਗ, ਲੜਾਕੂ
|
| ਪੋਕੀਡੈਕਸ ਨੰਬਰ
|
ਪੋਕੀਮੌਨ ਦਾ ਨਾਂ
|
ਕਿਸਮ
|
| #501
|
ਓਸ਼ਾਵੌਟ
|
ਪਾਣੀ
|
| #502
|
ਡੀਵੌਟ
|
ਪਾਣੀ
|
| #503
|
ਸੈਮੁਰੌਟ
|
ਪਾਣੀ
|
| #504
|
ਪੈਟਰੈਟ
|
ਸਧਾਰਨ
|
| #505
|
ਵਾਚਹੌਗ
|
ਸਧਾਰਨ
|
| #506
|
ਲਿਲੀਪੱਪ
|
ਸਧਾਰਨ
|
| #507
|
ਹਰਡਾਇਰ
|
ਸਧਾਰਨ
|
| #508
|
ਸਟਾਊਟਲੈਂਡ
|
ਸਧਾਰਨ
|
| #509
|
ਪਰਲੋਇਨ
|
ਹਨੇਰਾ
|
| #510
|
ਲਾਇਪਰਡ
|
ਹਨੇਰਾ
|
| #511
|
ਪੈਨਸੇਜ
|
ਘਾਹ
|
| #512
|
ਸਿਮੀਸੇਜ
|
ਘਾਹ
|
| #513
|
ਪੈਨਸੀਅਰ
|
ਅੱਗ
|
| #514
|
ਸਿਮੀਸੀਅਰ
|
ਅੱਗ
|
| #515
|
ਪੈਨਪੋਰ
|
ਪਾਣੀ
|
| #516
|
ਸਿਮੀਪੋਰ
|
ਪਾਣੀ
|
| #517
|
ਮੂਨਾ
|
ਮਨੋਵਿਗਿਆਨੀ
|
| #518
|
ਮੁਸ਼ਾਰਨਾ
|
ਮਨੋਵਿਗਿਆਨੀ
|
| #519
|
ਪਾਈਡਵ
|
ਸਧਾਰਨ, ਹਵਾਈ
|
| #520
|
ਟ੍ਰੈਂਕੁਇੱਲ
|
ਸਧਾਰਨ, ਹਵਾਈ
|
| #521
|
ਅਨਫਜ਼ੈਂਟ
|
ਸਧਾਰਨ, ਹਵਾਈ
|
| #522
|
ਬਲਿਜ਼ਲ
|
ਬਿਜਲਈ
|
| #523
|
ਜ਼ੈਬਸਟ੍ਰਾਈਕਾ
|
ਬਿਜਲਈ
|
| #524
|
ਰੌਗਨਰੋਲਾ
|
ਪਥਰੀਲਾ
|
| #525
|
ਬਾਲਡੋਰ
|
ਪਥਰੀਲਾ
|
| #526
|
ਗਿਗਲਿੱਥ
|
ਪਥਰੀਲਾ
|
| #527
|
ਵੂਬੈਟ
|
ਮਨੋਵਿਗਿਆਨੀ, ਹਵਾਈ
|
| #528
|
ਸਵੂਬੈਟ
|
ਮਨੋਵਿਗਿਆਨੀ, ਹਵਾਈ
|
| #529
|
ਡ੍ਰਿਲਬਰ
|
ਜ਼ਮੀਨੀ
|
| #530
|
ਐਕਸਕੈਡ੍ਰਿਲ
|
ਜ਼ਮੀਨੀ, ਸਟੀਲ
|
| #531
|
ਉਡੀਨੋ
|
ਸਧਾਰਨ
|
| #532
|
ਟਿੰਬਰ
|
ਲੜਾਕੂ
|
| #533
|
ਗਰਡਰ
|
ਲੜਾਕੂ
|
| #534
|
ਕੌਨਕੇਲਡਰ
|
ਲੜਾਕੂ
|
| #535
|
ਟੈਮਪੋਲ
|
ਪਾਣੀ
|
| #536
|
ਪਾਲਪੀਟੌਡ
|
ਪਾਣੀ, ਜ਼ਮੀਨੀ
|
| #537
|
ਸੇਸਮੀਟੌਡ
|
ਪਾਣੀ, ਜ਼ਮੀਨੀ
|
| #538
|
ਥ੍ਰੋਹ
|
ਲੜਾਕੂ
|
| #539
|
ਸਾਕ
|
ਲੜਾਕੂ
|
| #540
|
ਸਵੈਡਲ
|
ਕਈੜਾ, ਘਾਹ
|
| #541
|
ਸਵੈਡਲੂਨ
|
ਕੀੜਾ, ਘਾਹ
|
| #542
|
ਲੀਵੈਨੀ
|
ਕੀੜਾ, ਘਾਹ
|
| #543
|
ਵੈਨੀਪੇਡ
|
ਕੀੜਾ, ਜ਼ਹਿਰੀਲਾ
|
| #544
|
ਵਰਲੀਪੇਡ
|
ਕੀੜਾ, ਜ਼ਹਿਰੀਲਾ
|
| #545
|
ਸਕੌਲੀਪੇਡ
|
ਕੀੜਾ, ਜ਼ਹਿਰੀਲਾ
|
| #546
|
ਕੌਟਨੀ
|
ਘਾਹ, ਪਰੀ
|
| #547
|
ਵਿੱਮਸੀਕੌਟ
|
ਘਾਹ, ਪਰੀ
|
| #548
|
ਪੈਟੀਲਿਲ
|
ਘਾਹ
|
| #549
|
ਲਿਲੀਗੈਂਟ
|
ਘਾਹ
|
| #550
|
ਬਸਕੂਲਿਨ
|
ਪਾਣੀ
|
| #551
|
ਸੈਨਡਾਈਲ
|
ਜ਼ਮੀਨੀ, ਹਨੇਰਾ
|
| #552
|
ਕ੍ਰੋਕੋਰੌਕ
|
ਜ਼ਮੀਨੀ, ਹਨੇਰਾ
|
| #553
|
ਕ੍ਰੋਕੋਡਾਈਲ
|
ਜ਼ਮੀਨੀ, ਹਨੇਰਾ
|
| #554
|
ਡਾਰੂਮਾਕਾ
|
ਅੱਗ
|
| #555
|
ਡਾਰਮੈਂਟਾਈਨ
|
ਅੱਗ
|
| #556
|
ਮਾਰਕਟੱਸ
|
ਘਾਹ
|
| #557
|
ਡਵੈਬਲ
|
ਕੀੜਾ, ਪਥਰੀਲਾ
|
| #558
|
ਕ੍ਰਸਲ
|
ਕੀੜਾ, ਪਥਰੀਲਾ
|
| #559
|
ਸਕ੍ਰੈਗੀ
|
ਹਨੇਰਾ, ਲੜਾਕੂ
|
| #560
|
ਸਕ੍ਰੈਫਟੀ
|
ਹਨੇਰਾ, ਲੜਾਕੂ
|
| #561
|
ਸਿਗਿਲਫ਼
|
ਮਨੋਵਿਗਿਆਨੀ, ਹਵਾਈ
|
| #562
|
ਯਾਮਾਸਕ
|
ਭੂਤ
|
| #563
|
ਕੋਫੈਗ੍ਰੀਗਸ
|
ਭੂਤ
|
| #564
|
ਟਿਰਟੋਊਗਾ
|
ਪਾਣੀ, ਪਥਰੀਲਾ
|
| #565
|
ਕਾਰਾਕੋਸਟਾ
|
ਪਾਣੀ, ਪਥਰੀਲਾ
|
| #566
|
ਆਰਚੇਨ
|
ਪਥਰੀਲਾ, ਹਵਾਈ
|
| #567
|
ਆਰਚੇਔਪਸ
|
ਪਥਰੀਲਾ, ਹਵਾਈ
|
| #568
|
ਟ੍ਰੱਬਿਸ਼
|
ਜ਼ਹਿਰੀਲਾ
|
| #569
|
ਗਾਰਬੋਡੌਰ
|
ਜ਼ਹਿਰੀਲਾ
|
| #570
|
ਜ਼ੋਰੂਆ
|
ਹਨੇਰਾ
|
| #571
|
ਜ਼ੋਰੋਆਰਕ
|
ਹਨੇਰਾ
|
| #572
|
ਮਿੰਨਸਿਨੋ
|
ਸਧਾਰਨ
|
| #573
|
ਸਿੰਨਸਿਨੋ
|
ਸਧਾਰਨ
|
| #574
|
ਗੋਥੀਟਾ
|
ਮਨੋਵਿਗਿਆਨੀ
|
| #575
|
ਗੋਥੋਰੀਟਾ
|
ਮਨੋਵਿਗਿਆਨੀ
|
| #576
|
ਗੋਥੀਟੈਲੇ
|
ਮਨੋਵਿਗਿਆਨੀ
|
| #577
|
ਸੋਲੋਸਿਸ
|
ਮਨੋਵਿਗਿਆਨੀ
|
| #578
|
ਡੂਓਸੌਇਨ
|
ਮਨੋਵਿਗਿਆਨੀ
|
| #579
|
ਰਿਯੁਨੀਕਲੱਸ
|
ਮਨੋਵਿਗਿਆਨੀ
|
| #580
|
ਡੱਕਲੈੱਟ
|
ਪਾਣੀ, ਹਵਾਈ
|
| #581
|
ਸਵੈਨਾ
|
ਪਾਣੀ, ਹਵਾਈ
|
| #582
|
ਵੈਨਿਲਾਈਟ
|
ਬਰਫ਼ੀਲਾ
|
| #583
|
ਵੈਨਿਲਿਸ਼
|
ਬਰਫ਼ੀਲਾ
|
| #584
|
ਵੈਨਿਲਕਸ
|
ਬਰਫ਼ੀਲਾ
|
| #585
|
ਡੀਰਲਿੰਗ
|
ਸਧਾਰਨ, ਘਾਹ
|
| #586
|
ਸਾਸਬੱਕ
|
ਸਧਾਰਨ, ਘਾਹ
|
| #587
|
ਇਮੌਲਗਾ
|
ਬਿਜਲਈ, ਹਵਾਈ
|
| #588
|
ਕਾਰਾਬਲਾਸਟ
|
ਕੀੜਾ
|
| #589
|
ਐਸਕੈਵਲਾਇਰ
|
ਕੀੜਾ, ਸਟੀਲ
|
| #590
|
ਫੂੰਗੱਸ
|
ਘਾਹ, ਜ਼ਹਿਰੀਲਾ
|
| #591
|
ਅਮੂੰਗੱਸ
|
ਘਾਹ, ਜ਼ਹਿਰੀਲਾ
|
| #592
|
ਫ੍ਰੀਲਿਸ਼
|
ਪਾਣੀ, ਭੂਤ
|
| #593
|
ਜੈਲੀਸੈਂਟ
|
ਪਾਣੀ, ਭੂਤ
|
| #594
|
ਅਲੋਮੋਮੋਲਾ
|
ਪਾਣੀ
|
| #595
|
ਜੌਲਟਿਕ
|
ਕੀੜਾ, ਬਿਜਲਈ
|
| #596
|
ਗੈਲਵੈਨਟੂਲਾ
|
ਕੀੜਾ, ਬਿਜਲਈ
|
| #597
|
ਫੈਰੋਸੀਡ
|
ਘਾਹ, ਸਟੀਲ
|
| #598
|
ਫੈਰੋਥੌਰਨ
|
ਘਾਹ, ਸਟੀਲ
|
| #599
|
ਕਲਿੰਕ
|
ਸਟੀਲ
|
| #600
|
ਕਲੈਂਗ
|
ਸਟੀਲ
|
| ਪੋਕੀਡੈਕਸ ਨੰਬਰ
|
ਪੋਕੀਮੌਨ ਦਾ ਨਾਂ
|
ਕਿਸਮ
|
| #601
|
ਕਲਿੰਕਲੈਂਗ
|
ਸਟੀਲ
|
| #602
|
ਟਾਈਨੈਮੋ
|
ਬਿਜਲਈ
|
| #603
|
ਐਲੈਕਟ੍ਰਿਕ
|
ਬਿਜਲਈ
|
| #604
|
ਐਲੈਕਟੌਸ
|
ਬਿਜਲਈ
|
| #605
|
ਐਲਗਯੈੱਮ
|
ਮਨੋਵਿਗਿਆਨੀ
|
| #606
|
ਬੀਹੀਯੈੱਮ
|
ਮਨੋਵਿਗਿਆਨੀ
|
| #607
|
ਲਿੱਟਵਿਕ
|
ਭੂਤ, ਅੱਗ
|
| #608
|
ਲੈਮਪੈਂਟ
|
ਭੂਤ, ਅੱਗ
|
| #609
|
ਚੈਂਡਲੂਰ
|
ਭੂਤ, ਅੱਗ
|
| #610
|
ਐਕਸਿਊ
|
ਡ੍ਰੈਗਨ
|
| #611
|
ਫ੍ਰੈਕਜ਼ੁਰ
|
ਡ੍ਰੈਗਨ
|
| #612
|
ਹੈਕਸੋਰਸ
|
ਡ੍ਰੈਗਨ
|
| #613
|
ਕੱਬਚੋ
|
ਬਰਫ਼ੀਲਾ
|
| #614
|
ਬੀਅਰਟਿੱਕ
|
ਬਰਫ਼ੀਲਾ
|
| #615
|
ਕ੍ਰਾਇਓਗਨਲ
|
ਬਰਫ਼ੀਲਾ
|
| #616
|
ਸ਼ੈਲਮਟ
|
ਕੀੜਾ
|
| #617
|
ਐਕਸਗੌਰ
|
ਕੀੜਾ
|
| #618
|
ਸਟੰਨਫਿਸਕ
|
ਜ਼ਮੀਨੀ, ਬਿਜਲਈ
|
| #619
|
ਮਾਇਨਫੋ
|
ਲੜਾਕੂ
|
| #620
|
ਮਾਇਨਸ਼ਾਓ
|
ਲੜਾਕੂ
|
| #621
|
ਡ੍ਰੁਡਿਗੌਨ
|
ਡ੍ਰੈਗਨ
|
| #622
|
ਗੋਲੈੱਟ
|
ਜ਼ਮੀਨੀ, ਭੂਤ
|
| #623
|
ਗੋਲਰਕ
|
ਜ਼ਮੀਨੀ, ਭੂਤ
|
| #624
|
ਪਾਨੀਅਰਡ
|
ਹਨੇਰਾ, ਸਟੀਲ
|
| #625
|
ਬਿਸ਼ਾਰਪ
|
ਹਨੇਰਾ, ਸਟੀਲ
|
| #626
|
ਬੋਉੱਫਾਲੈਂਟ
|
ਸਧਾਰਨ
|
| #627
|
ਰੱਫਲੈੱਟ
|
ਸਧਾਰਨ, ਹਵਾਈ
|
| #628
|
ਬ੍ਰਾਵੀਐਰੀ
|
ਸਧਾਰਨ, ਹਵਾਈ
|
| #629
|
ਵੁਲੈਬੀ
|
ਹਨੇਰਾ, ਹਵਾਈ
|
| #630
|
ਮੈਂਡੀਬੱਜ
|
ਹਨੇਰਾ, ਹਵਾਈ
|
| #631
|
ਹੀਟਮੋਰ
|
ਅੱਗ
|
| #632
|
ਡੂਰੈਂਟ
|
ਕੀੜਾ, ਸਟੀਲ
|
| #633
|
ਡੇਇਨੋ
|
ਹਨੇਰਾ, ਡ੍ਰੈਗਨ
|
| #634
|
ਜ਼ਵੇਲਸ
|
ਹਨੇਰਾ, ਡ੍ਰੈਗਨ
|
| #635
|
ਹਾਈਡ੍ਰੇਗੌਨ
|
ਹਨੇਰਾ, ਡ੍ਰੈਗਨ
|
| #636
|
ਲਾਰਵੈਸਟਾ
|
ਕੀੜਾ, ਅੱਗ
|
| #637
|
ਵੌਲਕਰੋਨਾ
|
ਕੀੜਾ, ਅੱਗ
|
| #638
|
ਕੋਬਲੀਔਨ
|
ਸਟੀਲ, ਲੜਾਕੂ
|
| #639
|
ਟੈਰਾਕਿਔਨ
|
ਪਥਰੀਲਾ, ਲੜਾਕੂ
|
| #640
|
ਵਿਰਿਜ਼ੀਔਨ
|
ਘਾਹ, ਲੜਾਕੂ
|
| #641
|
ਟੌਰਨੈਡਸ
|
ਹਵਾਈ
|
| #642
|
ਥੰਡਰੱਸ
|
ਬਿਜਲਈ, ਹਵਾਈ
|
| #643
|
ਰੈਸ਼ੀਰੈਮ
|
ਡ੍ਰੈਗਨ, ਅੱਗ
|
| #644
|
ਜ਼ਿਕ੍ਰੌਮ
|
ਡ੍ਰੈਗਨ, ਬਿਜਲਈ
|
| #645
|
ਲੈਂਡੋਰੱਸ
|
ਜ਼ਮੀਨੀ, ਹਵਾਈ
|
| #646
|
ਕਯੂਰਮ
|
ਡ੍ਰੈਗਨ, ਬਰਫ਼ੀਲਾ
|
| #647
|
ਕੈਲਡੀਓ
|
ਪਾਣੀ, ਲੜਾਕੂ
|
| #648
|
ਮੀਲੋਏਟਾ
|
ਸਧਾਰਨ, ਮਨੋਵਿਗਿਆਨੀ
|
| #649
|
ਜੈਨੇਸੈਕਟ
|
ਕੀੜਾ, ਸਟੀਲ
|
| #650
|
ਚੈਸਪਿੱਨ
|
ਘਾਹ
|
| #651
|
ਕੁਇਲਾਡਿਨ
|
ਘਾਹ
|
| #652
|
ਚੈਸਨੌਟ
|
ਘਾਹ, ਲੜਾਕੂ
|
| #653
|
ਫੈਨੇਕਿਨ
|
ਅੱਗ
|
| #654
|
ਬ੍ਰੇਈਸ਼ਿਨ
|
ਅੱਗ
|
| #655
|
ਡੈਲਫੌਕਸ
|
ਅੱਗ, ਮਨੋਵਿਗਿਆਨੀ
|
| #656
|
ਫ਼ਰੋਕੀ
|
ਪਾਣੀ
|
| #657
|
ਫ਼੍ਰੋਗੇਡੀਅਰ
|
ਪਾਣੀ
|
| #658
|
ਗ੍ਰੀਨਿੰਜਾ
|
ਪਾਣੀ, ਹਨੇਰਾ
|
| #659
|
ਬਨਲਬੀ
|
ਸਧਾਰਨ
|
| #660
|
ਡਿਗਰਸਬੀ
|
ਸਧਾਰਨ, ਜ਼ਮੀਨੀ
|
| #661
|
ਫਲੈੱਚਲਿੰਗ
|
ਸਧਾਰਨ, ਹਵਾਈ
|
| #662
|
ਫਲੈੱਚਿੰਡਰ
|
ਅੱਗ, ਹਵਾਈ
|
| #663
|
ਟੈਲਨਫਲੇਮ
|
ਅੱਗ, ਹਵਾਈ
|
| #664
|
ਸਕੈਟਰਬੱਗ
|
ਕੀੜਾ
|
| #665
|
ਸਪੀਪਾ
|
ਕੀੜਾ
|
| #666
|
ਵਿਵਲੌਨ
|
ਕੀੜਾ, ਹਵਾਈ
|
| #667
|
ਲਿਟਲੀਓ
|
ਅੱਗ, ਸਧਾਰਨ
|
| #668
|
ਪਾਇਰੋਰ
|
ਅੱਗ, ਸਧਾਰਨ
|
| #669
|
ਫਲਾਬੇਬੇ
|
ਪਰੀ
|
| #670
|
ਫਲੋਐਟੇ
|
ਪਰੀ
|
| #671
|
ਫਲੋਰਗਸ
|
ਪਰੀ
|
| #672
|
ਸਕਿੱਡੋ
|
ਘਾਹ
|
| #673
|
ਗੋਗੌਟ
|
ਘਾਹ
|
| #674
|
ਪੈਂਚਮ
|
ਲੜਾਕੂ
|
| #675
|
ਪੈਂਗੋਰੋ
|
ਲੜਾਕੂ, ਹਨੇਰਾ
|
| #676
|
ਫਰਫਰੋ
|
ਸਧਾਰਨ
|
| #677
|
ਐਸਪੁਰ
|
ਮਨੋਵਿਗਿਆਨੀ
|
| #678
|
ਮਿਊਸਟਿੱਕ
|
ਮਨੋਵਿਗਿਆਨੀ
|
| #679
|
ਹੋਨੈੱਜ
|
ਸਟੀਲ, ਭੂਤ
|
| #680
|
ਡਬਲੇਡ
|
ਸਟੀਲ, ਭੂਤ
|
| #681
|
ਏਜਿਸਲੈਸ਼
|
ਸਟੀਲ, ਭੂਤ
|
| #682
|
ਸਪ੍ਰਿਟਜ਼ੀ
|
ਪਰੀ
|
| #683
|
ਅਰੋਮਾਟਾਈਸ
|
ਪਰੀ
|
| #684
|
ਸਵਿਰਲਿਕਸ
|
ਪਰੀ
|
| #685
|
ਸਲਰਪੱਫ
|
ਪਰੀ
|
| #686
|
ਇੰਕੇ
|
ਹਨੇਰਾ, ਮਨੋਵਿਗਿਆਨੀ
|
| #687
|
ਮਾਲਾਮਾਰ
|
ਹਨੇਰਾ, ਮਨੋਵਿਗਿਆਨੀ
|
| #688
|
ਬਿਨਾਕਲੇ
|
ਪਥਰੀਲਾ, ਪਾਣੀ
|
| #689
|
ਬਾਰਬਰਾਕਲੇ
|
ਪਥਰੀਲਾ, ਪਾਣੀ
|
| #690
|
ਸਕ੍ਰੈਲਪ
|
ਜ਼ਹਿਰੀਲਾ, ਪਾਣੀ
|
| #691
|
ਡ੍ਰਾਗੈਲਗੇ
|
ਜ਼ਹਿਰੀਲਾ, ਡ੍ਰੈਗਨ
|
| #692
|
ਕਲੌਂਚਰ
|
ਪਾਣੀ
|
| #693
|
ਕਲਾਵਿਜ਼ਰ
|
ਪਾਣੀ
|
| #694
|
ਹਿਲਿਓਪਟਾਈਲ
|
ਬਿਜਲਈ, ਸਧਾਰਨ
|
| #695
|
ਹਿਲਿਓਲਿਸਕ
|
ਬਿਜਲਈ, ਸਧਾਰਨ
|
| #696
|
ਟਾਇਰੰਟ
|
ਪਥਰੀਲਾ, ਡ੍ਰੈਗਨ
|
| #697
|
ਟਾਇਰੈਂਟ੍ਰਮ
|
ਪਥਰੀਲਾ, ਡ੍ਰੈਗਨ
|
| #698
|
ਅਮੂਰਾ
|
ਪਥਰੀਲਾ, ਬਰਫ਼ੀਲਾ
|
| #699
|
ਊਰੋਰਸ
|
ਪਥਰੀਲਾ, ਬਰਫ਼ੀਲਾ
|
| #700
|
ਸਾਇਲਵਿਔਨ
|
ਪਰੀ
|
| ਪੋਕੀਡੈਕਸ ਨੰਬਰ
|
ਪੋਕੀਮੌਨ ਦਾ ਨਾਂ
|
ਕਿਸਮ
|
| #701
|
ਹਾਲੂਚਾ
|
ਲੜਾਕੂ, ਹਵਾਈ
|
| #702
|
ਡੀਡਨੀ
|
ਬਿਜਲਈ, ਪਰੀ
|
| #703
|
ਕਾਰਬਿੰਕ
|
ਪਥਰੀਲਾ, ਪਰੀ
|
| #704
|
ਗੂਮੀ
|
ਡ੍ਰੈਗਨ
|
| #705
|
ਸਲਿੱਗੋ
|
ਡ੍ਰੈਗਨ
|
| #706
|
ਗੂਡਰਾ
|
ਡ੍ਰੈਗਨ
|
| #707
|
ਕਲੈੱਫਕੀ
|
ਸਟੀਲ, ਪਰੀ
|
| #708
|
ਫੈਂਟੱਮਪ
|
ਭੂਤ, ਘਾਹ
|
| #709
|
ਟ੍ਰੀਵੀਨੈਂਟ
|
ਭੂਤ, ਘਾਹ
|
| #710
|
ਪੰਪਕਬੂ
|
ਭੂਤ, ਘਾਹ
|
| #711
|
ਗੌਰਗੇਸਟ
|
ਭੂਤ, ਘਾਹ
|
| #712
|
ਬਰਗਮਾਈਟ
|
ਬਰਫ਼ੀਲਾ
|
| #713
|
ਅਵਾਲੁੱਗ
|
ਬਰਫ਼ੀਲਾ
|
| #714
|
ਨੋਇਬੈਟ
|
ਹਵਾਈ, ਡ੍ਰੈਗਨ
|
| #715
|
ਨੋਇਵਰਨ
|
ਹਵਾਈ, ਡ੍ਰੈਗਨ
|
| #716
|
ਜ਼ਰਨੀਅਸ
|
ਪਰੀ
|
| #717
|
ਯਵੇਲਟਲ
|
ਹਨੇਰਾ, ਹਵਾਈ
|
| #718
|
ਜ਼ਾਈਗਾਰਡੇ
|
ਡ੍ਰੈਗਨ, ਜ਼ਮੀਨੀ
|
| #719
|
ਡਾਇਐਨਸੀਆ
|
ਪਥਰੀਲਾ, ਪਰੀ
|
| #720
|
ਹੂਪਾ
|
ਮਨੋਵਿਗਿਆਨੀ, ਭੂਤ
|
| #721
|
ਵੌਲਕੈਨੀਅਨ
|
ਅੱਗ, ਪਾਣੀ
|