ਪੋਕੀਮੌਨ ਸੱਨ ਅਤੇ ਮੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੋਕੀਮੌਨ ਸੱਨ'
ਪੋਕੀਮੌਨ ਮੂਨ

North American packaging artwork for Pokémon Sun, depicting the Legendary Pokémon Solgaleo. The Pokémon Moon box art depicts the Legendary Pokémon Lunala.
ਉੱਨਤਕਾਰ ਗੇਨ ਫ੍ਰੀਕ
ਪ੍ਰਕਾਸ਼ਕ ਦ ਪੋਕੀਮੌਨ ਕੰਪਨੀ
ਵਰਤਾਵਾ(ਵੇ) ਨਿਨਟੈਂਡੋ
ਡਾਇਰੈਕਟਰ ਸ਼ੀਗੇਰੂ ਓਮੋਰੀ
ਪ੍ਰੋਡਿਊਸਰ Junichi Masuda
ਲੜੀਆਂ ਪੋਕੀਮੌਨ
ਪਲੇਟਫ਼ਾਰਮ ਨਿਨਟੈਂਡੋ 3ਡੀ.ਐਸ
ਰਿਲੀਜ਼ ਮਿਤੀ(ਆਂ) ਫਰਮਾ:Vgrelease new
ਵੰਨਗੀ(ਆਂ) ਵਰਤੋਂਕਾਰ ਭੂਮਿਕਾ ਵਾਲੀ
ਮੋਡ ਇਕੱਲਾ ਖਿਡਾਰੀ, ਬਹੁ-ਖਿਡਾਰੀ

ਪੋਕੀਮੌਨ ਸੱਨ ਅਤੇ ਮੂਨ ਨਿਨਟੈਂਡੋ ਦੁਆਰਾ ਤਿਆਰ ਕੀਤੀ ਇੱਕ 3-ਆਯਾਮੀ ਗੇਮ ਹੈ ਜੋ ਕਿ ਨਿਨਟੈਂਡੋ 3-ਡੀ.ਐਸ ਅਤੇ 2-ਡੀ.ਐਸ ਲਈ ਤਿਆਰ ਕੀਤੀ ਗਈ ਹੈ। ਇਹ ਗੇਮ 18 ਨਵੰਬਰ 2016 ਨੂੰ ਜਾਰੀ ਕੀਤੀ ਜਾਵੇਗੀ ਅਤੇ ਇਸ ਵਿੱਚ ਕਈ ਨਵੇਂ ਪੋਕੀਮੌਨ ਸ਼ਾਮਿਲ ਕੀਤੇ ਗਏ ਹਨ। ਇਸ ਗੇਮ ਦਾ ਸਾਰਾ ਘਟਨਾਕ੍ਰਮ ਅਲੋਲਾ ਖੇਤਰ ਵਿੱਚ ਵਾਪਰੇਗਾ।

ਨਵੇਂ ਸ਼ਾਮਿਲ ਕੀਤੇ ਪੋਕੀਮੌਨ[ਸੋਧੋ]

 • ਪੌਪਲੀਓ - ਸ਼ੁਰੂਆਤੀ ਪੋਕੀਮੌਨ
 • ਰੋਲੈੱਟ - ਸ਼ੁਰੂਆਤੀ ਪੋਕੀਮੌਨ
 • ਲਿਟਨ - ਸ਼ੁਰੂਆਤੀ ਪੋਕੀਮੌਨ
 • ਲੂਨਾਲਾ - ਲਜੈਂਡਰੀ ਪੋਕੀਮੌਨ
 • ਸੋਲਗਾਲੀਓ - ਲਜੈਂਡਰੀ ਪੋਕੀਮੌਨ
 • ਮੈਗੀਅਰਨਾ - ਲਜੈਂਡਰੀ ਪੋਕੀਮੌਨ
 • ਟੋਗੀਡੀਮਾਰੂ
 • ਸੈਲੈਂਡਿਟ
 • ਬਰੂਕਸਿਸ਼
 • ਟਾਪੂ ਕੋਕੋ
 • ਡ੍ਰਾਮਪਾ
 • ਕਿਉਟੀਫਲਾਈ
 • ਗਰੂਬਿਨ
 • ਚਾਰਜਾਬੱਗ
 • ਵਿਕਾਵੋਲਟ
 • ਪਿਕੀਪੇਕ
 • ਯੁਨਗੂਜ਼

ਹਵਾਲੇ[ਸੋਧੋ]