ਸਮੱਗਰੀ 'ਤੇ ਜਾਓ

ਪੋਕੋਯੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੋਕੋਯੋ (ਅੰਗਰੇਜ਼ੀ: Pocoyo; ਸਪੇਨੀ: Pocoyó) ਬੱਚਿਆਂ ਲਈ ਇੱਕ ਟੈਲੀਵੀਯਨ ਲੜੀ ਹੈ। ਪੋਕੋਯੋ ਜ਼ਿਆਦਾ ਗੱਲ ਨਹੀਂ ਕਰਦਾ। ਉਸਦੇ ਕੁਝ ਮਿੱਤਰ ਹਨ: ਐਲੀ ਨਾਂ ਦਾ ਇੱਕ ਹਾਥੀ, ਸਲੀਪੀ ਬਰਡ ਨਾਂ ਦਾ ਇੱਕ ਪੰਛੀ, ਅਤੇ ਪਾਤੋ ਨਾਂ ਦੀ ਇੱਕ ਬਤਖ਼।

ਹਵਾਲੇ

[ਸੋਧੋ]