ਪੋਤ ਜੁਆਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੋ ਤੁਹਾਡੇ ਲੜਕੇ ਦੀ ਧੀ ਹੁੰਦੀ ਹੈ, ਉਹ ਤੁਹਾਡੀ ਪੋਤੀ ਲੱਗਦੀ ਹੈ। ਤੁਹਾਡੀ ਪੋਤੀ ਦਾ ਪਤੀ ਤੁਹਾਡਾ ਪੋਤ ਜੁਆਈ ਬਣਦਾ ਹੈ।