ਪੋਰਤੋਮਰੀਨ ਦਾ ਸਾਨ ਜੁਆਂ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੋਰਤੋਮਰੀਨ ਦਾ ਸਾਨ ਜੁਆਂ ਗਿਰਜਾਘਰ
ਪੋਰਤੋਮਰੀਨ ਦਾ ਸਾਨ ਜੁਆਂ ਗਿਰਜਾਘਰ
Church of San Juan of Portomarín
ਸਥਿਤੀਗਾਲੀਸੀਆ , ਸਪੇਨ
ਦੇਸ਼ਸਪੇਨ
Architecture
Statusਸਮਾਰਕ

ਪੋਰਤੋਮਰੀਨ ਦਾ ਸਾਨ ਜੁਆਂ ਗਿਰਜਾਘਰ (ਜਾਂ ਸੇਂਟ ਨਿਕੋਲਸ ਦਾ ਗਿਰਜਾਘਰ) ਸਪੇਨ ਦੇ ਗਾਲੀਸੀਆ ਸ਼ਹਿਰ ਵਿੱਚ ਸਥਿਤ ਹੈ। ਇਹ ਜੇਰੂਸਿਲਮ ਦੇ ਸੇਂਟ ਜਾਨ ਦਾ ਗਿਰਜਾਘਰ- ਕਿਲ੍ਹਾ ਹੈ।

ਵਿਸ਼ੇਸਤਾਵਾਂ[ਸੋਧੋ]

View from the apse.

ਇਸਨੂੰ ਇੱਕ ਗਿਰਜਾਘਰ ਅਤੇ ਇੱਕ ਮਹਿਲ ਦੇ ਰੂਪ ਵਿੱਚ ਤਿਆਰ ਕੀਤਾ ਗਇਆ ਹੈ। ਇਸ ਲਈ ਦੋਹਾਂ ਇਮਾਰਤਾਂ ਵਿੱਚ ਸਨਮਾਨਤਾ ਹੈ। ਇਸ ਵਿੱਚ ਬੈਰਲ ਗੁੰਬਦਦਾਰ ਛੱਤ, ਇੱਕ ਗੋਲਾਈਦਾਰ ਵਾਧਰਾ ਮੌਜੂਦ ਹੈ। ਇਸ ਵਿੱਚ ਰੋਮ ਸ਼ੈਲੀ ਦੀਆਂ ਵਿਸ਼ੇਸ਼ਤਾਵਾਂ ਮੌਜੂਦ ਹਨ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]