ਪੋਲਰ ਨਿਰਦੇਸ਼ਾਂਕ
Jump to navigation
Jump to search
ਗਣਿਤ ਵਿੱਚ, ਪੋਲਰ ਕੋਆਰਡੀਨੇਟ ਸਿਸਟਮ ਇੱਕ ਦੋ-ਅਯਾਮੀ “ਕੋ-ਆਰਡੀਨੇਟ ਸਿਸਟਮ” ਹੁੰਦਾ ਹੈ ਜਿਸ ਵਿੱਚ ਕਿਸੇ ਸਤਹਿ (ਪਲੇਨ) ਉੱਤੇ ਹਰੇਕ ਬਿੰਦੂ ਨੂੰ ਕਿਸੇ ਇਸ਼ਾਰੀਆ ਬਿੰਦੂ (ਰੈਫਰੈਂਸ ਪੋਆਇੰਟ) ਤੋਂ ਇੱਕ ਦੂਰੀ (ਡਿਸਟੈਂਸ) ਰਾਹੀਂ, ਅਤੇ ਇੱਕ ਇਸ਼ਾਰੀਆ ਦਿਸ਼ਾ (ਰੈਫਰੈੱਸ ਡਾਇਰੈਕਸ਼ਨ) ਤੋਂ ਇੱਕ ਐਂਗਲ ਰਾਹੀਂ ਨਿਰਧਾਰਿਤ ਕੀਤਾ ਜਾਂਦਾ ਹੈ।
ਇਸ਼ਾਰੀਆ ਬਿੰਦੂ (ਕਿਸੇ ਕਾਰਟੀਜ਼ੀਅਨ ਸਿਸਟਮ ਦੇ ਉਰਿਜਨ ਸਮਾਨ) ਨੂੰ ਪਲ ਕਿਹਾ ਜਾਂਦਾ ਹੈ, ਅਤੇ ਰੈਫਰੈਂਸ ਦਿਸ਼ਾ ਵਿੱਚ ਪੋਲ ਤੋਂ ਕਿਰਣ (ਰੇਅ) ਨੂੰ ਪੋਲ ਤੋਂ ਪੋਲਰ ਐਕਸਿਸ (ਪੋਲਰ ਧੁਰਾ) ਦੂਰੀ ਕਿਹਾ ਜਾਂਦਾ ਹੈ, ਜਿਸ ਨੂੰ ਰੇਡੀਅਲ ਕੋਆਰਡੀਨੇਟ ਜਾਂ ਰੇਡੀਅਸ ਵੀ ਕਹਿੰਦੇ ਹਨ, ਅਤੇ ਐਂਗਲ ਨੂੰ ਐਂਗੁਲਰ ਕੋਆਰਡੀਨੇਟ, ਪੋਲਰ ਐਂਗਲ ਜਾਂ ਐਜ਼ੀਮੁਥ ਕਹਿੰਦੇ ਹਨ।