ਪੋਹਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੋਹਲੀ ਜਾਂ ਕੰਡਿਆਰੀ ਜਾਂ ਪੀਲੀ ਕੰਡਿਆਰੀ (Carthamus oxyacantha) ਇੱਕ ਬੂਟੀ ਹੈ ਜੋ ਸਿਆਲ ਦੀਆਂ ਫਸਲਾਂ ਦੇ ਪੱਕਣ ਸਮੇਂ ਪੱਕ ਜਾਂਦੀ ਹੈ। ਇਸਨੂੰ ਪੀਲੇ ਫੁੱਲ ਲੱਗਦੇ ਹਨਅਤੇ ਇਹਦੇ ਪੱਤੇ ਕੰਡੇਦਾਰ ਹੁੰਦੇ ਹਨ।