ਪੋਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੋਹਾ
ਪੋਹਾ
ਸਰੋਤ
ਹੋਰ ਨਾਂਅਵਲ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਚੌਲ

ਪੋਹਾ ਚੌਲਾਂ ਨੂੰ ਕੁੱਟ ਕੇ ਪਤਲੇ ਫਲੇਕ ਵਿੱਚ ਬਣਾਏ ਜਾਂਦੇ ਹਨ। ਮਾਲਵਾ ਖੇਤਰ ਵਿੱਚ ਇਸਨੂੰ ਪੋਹੇ ਜਾਂ ਪੋਹ ਆਖਦੇ ਹਨ। ਪੋਹਾ ਪਾਣੀ ਜਾਂ ਦੁੱਧ ਵਿੱਚ ਪਾਉਣ ਤੋਂ ਬਾਅਦ ਇਹ ਫੁੱਲ ਜਾਂਦਾ ਹੈ। ਇਹ ਬਹੁਤ ਹੀ ਛੇਤੀ ਪਚਦਾ ਹੈ ਅਤੇ ਨੇਪਾਲ, ਭਾਰਤ ਅਤੇ ਬੰਗਲਾਦੇਸ਼ ਵਿੱਚ ਪਰਸਿੱਧ ਹੈ। ਇਹ ਹਲਕਾ ਖਾਣਾ ਮੰਨਿਆ ਜਾਂਦਾ ਹੈ।[1] or Pauwa[2][3]

ਪੋਹਾ
ਅਵਲ
ਪੋਹਾ].
ਪੱਕਿਆ ਪੋਹਾ

ਪੋਹਾ ਬਣਾਉਣ ਦੀ ਵਿਧੀ[ਸੋਧੋ]

  1. ਪੋਹੇ ਨੂੰ ਪਾਣੀ ਵਿੱਚ ਪਾਕੇ ਧੋ ਲੋ ਅਤੇ ਫੇਰ ਪਾਣੀ ਨੂੰ ਚੰਗੀ ਤਰਾਂ ਕੱਡ ਦੋ।
  2. ਹੁਣ ਤੇਲ ਨੂੰ ਗਰਮ ਕਰਕੇ ਹਿੰਗ, ਸਰੋਂ ਦੇ ਬੀਜ, ਪਿਆਜ ਅਤੇ ਹਰੀ ਮਿਰਚ ਪਾ ਦੋ।
  3. ਜਦੋਂ ਪਿਆਜ ਭੁੰਨੇ ਜਾਣ ਤਦੋਂ ਕਟੇ ਆਲੂ ਨੂੰ ਉਸਦੇ ਵਿੱਚ ਪਾ ਦੋ ਅਤੇ ਹਿਲਾਂਦੇ ਰਹੋ ਜਦੋਂ ਤੱਕ ਔਹ ਥੋਰੇ ਪੱਕ ਨਾ ਜਾਣ।
  4. ਹੁਣ ਹਲਦੀ ਨੂੰ ਪਾਓ ਅਤੇ ਪਕਾਓ ਜੱਦ ਤੱਕ ਆਲੂ ਚੰਗੀ ਤਰਾਂ ਬਣ ਜਾਣ।
  5. ਆਂਚ ਨੂੰ ਵਧਾ ਦੋ ਅਤੇ ਹਰੀ ਮਿਰਚ, ਨਿਮਬੂ ਦਾ ਰਸ ਅਤੇ ਧਨੀਆ ਆ ਦੋ।
  6. ਹੁਣ ਪਲੇਟ ਤੇ ਪਾ ਦੋ ਅਤੇ ਧਨੀਆ ਪਾਕੇ ਸਜਾਓ।

ਹਵਾਲੇ[ਸੋਧੋ]

  1. Raghunandana, K. "Avalakki Oggrane'it contains 100 g of iron". Retrieved 2009-02-09.
  2. "The Vocabulary of Indian Food". Retrieved 2009-02-09.
  3. Raghunandana, K. "Avalakki Oggrane'". Retrieved 2009-02-09.