ਪੌਨ ਸਟਾਰਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Pawn Stars
270px
From left: Rick Harrison, Austin "Chumlee" Russell, Corey Harrison, and Richard Harrison
ਸ਼੍ਰੇਣੀReality television
ਅਦਾਕਾਰ
ਮੂਲ ਦੇਸ਼United States
ਮੂਲ ਬੋਲੀਆਂEnglish
ਸੀਜ਼ਨਾਂ ਦੀ ਗਿਣਤੀ9
ਕਿਸ਼ਤਾਂ ਦੀ ਗਿਣਤੀ405 ( ਐਪੀਸੋਡਾਂ ਦੀ ਗਿਣਤੀ)
ਪੈਦਾਵਾਰ
ਚਾਲੂ ਸਮਾਂ23 minutes
ਨਿਰਮਾਤਾ ਕੰਪਨੀ(ਆਂ)Leftfield Pictures
ਪਸਾਰਾ
ਮੂਲ ਚੈਨਲHistory
ਤਸਵੀਰ ਦੀ ਬਣਾਵਟ1080i
ਆਡੀਓ ਦੀ ਬਣਾਵਟDolby Digital Stereo
ਪਹਿਲੀ ਚਾਲਜੁਲਾਈ 19, 2009 (2009-07-19) – present
ਸਿਲਸਿਲਾ
ਸਬੰਧਿਤ ਪ੍ਰੋਗਰਾਮ
ਬਾਹਰੀ ਕੜੀਆਂ
Website

ਪੌਨ ਸਟਾਰਜ਼ (ਅੰਗਰੇਜ਼ੀ: Pawn Stars) ਹਿਸਟਰੀ ਚੈਨਲ ਉੱਤੇ ਪ੍ਰਦਰਸ਼ਿਤ ਹੋਣ ਵਾਲੀ ਟੀਵੀ ਲੜੀ ਹੈ। ਇਹ ਅਮਰੀਕਾ ਦੇ ਲਾਸ ਵੇਗਾਸ, ਨੇਵਾਦਾ ਵਿੱਚ ਫ਼ਿਲਮਾਈ ਜਾਂਦੀ ਹੈ ਜਿਸ ਵਿੱਚ ਦੁਨੀਆਂ ਦੀ ਸਭ ਤੋਂ ਮਸ਼ਹੂਰ ਪੌਨ ਦੁਕਾਨ ਉੱਤੇ ਹੁੰਦੀਆਂ ਰੋਜ਼ ਦੀਆਂ ਗਤੀਵਿਧੀਆਂ ਦਿਖਾਈਆਂ ਜਾਂਦੀਆਂ ਹਨ।[1] ਇਸ ਪੌਨ ਦੁਕਾਨ ਦਾ ਪਰਵਾਰਿਕ ਵਪਾਰ 1989 ਵਿੱਚ ਸ਼ੁਰੂ ਹੋਇਆ।[2]

ਇਸ ਟੀਵੀ ਲੜੀ ਨੈੱਟਵਰਕ ਉੱਤੇ ਸਭ ਤੋਂ ਜ਼ਿਆਦਾ ਰੇਟਿੰਗ ਪ੍ਰਾਪਤ ਕੀਤੀ ਅਤੇ[3][4] ਅਤੇ ਇਹ "ਜੇਰਸੀ ਸ਼ੋਰ" ਤੋਂ ਬਾਅਦ ਦੂਜੇ ਨੰਬਰ ਦਾ ਰੀਐਲਟੀ ਸ਼ੋ ਹੈ।[5][6]

ਹਵਾਲੇ[ਸੋਧੋ]

  1. Rick Harrison and Tim Keown. License to Pawn. 2011. Hyperion. pp 1–3.
  2. Katsilometes, John (April 8, 2010). "Pawn shop boys". Las Vegas Weekly. Retrieved May 22, 2013. 
  3. Childers, Linda (July 7, 2011). "Rick Harrison of 'Pawn Stars' spills success secrets". CNN Money.
  4. "Corey Harrison: Partner and general manager, Gold and Silver Pawn", Las Vegas Sun, February 26, 2010
  5. Pawn Stars, Locate TV, accessed December 23, 2010.
  6. Rick Harrison and Tim Keown. 2011. page 204.