ਸਮੱਗਰੀ 'ਤੇ ਜਾਓ

ਪੌਪਾਈ ਦ ਸੇਲਰ ਮੈਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੌਪਾਈ ਦ ਸੇਲਰ ਮੈਨ ਇੱਕ ਅਮਰੀਕੀ ਐਨੀਮੇ ਲੜੀ ਹੈ ਜਿਸਦਾ ਪ੍ਰਸਾਰਣ ਕਾਰਟੂਨ ਨੈੱਟਵਰਕ 'ਤੇ ਕੀਤਾ ਜਾਂਦਾ ਸੀ। ਇਸਦਾ ਮੁੱਖ ਕਿਰਦਾਰ ਪੌਪਾਈ ਸੀ ਅਤੇ ਸਹਾਇਕ ਕਿਰਦਾਰਾਂ ਵਿੱਚ ਔਲਿਵ ਆਇਲ ਤੇ ਬਲੂਟੋ ਸਨ। ਇਸ ਐਨੀਮੇ ਲੜੀ ਦੀ ਸਭ ਤੋਂ ਪ੍ਰਸਿੱਧ ਚੀਜ਼ ਪਾਲਕ ਹੈ ਜਿਸਨੂੰ ਖਾ ਕੇ ਪੌਪਾਈ ਵਿੱਚ ਤਾਕਤ ਆਉਂਦੀ ਹੈ।

ਕਹਾਣੀ

[ਸੋਧੋ]

ਪਾਤਰ

[ਸੋਧੋ]
  • ਪੌਪਾਈ
  • ਔਲਿਵ ਔਇਲ
  • ਬਲੂਟੋ
  • ਜੇ. ਵੈਲਿੰਗਟਨ ਵਿੰਪੀ
  • ਸਵੀਪੀ
  • ਸੀਅ ਹੈਗ
  • ਇਯੂਜਨ ਦ ਜੀਪ

ਹਵਾਲੇ

[ਸੋਧੋ]