ਪ੍ਰਕਾਸ਼ ਪੰਡਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਕਾਸ਼ ਪੰਡਿਤ ਇੱਕ ਸ਼ਾਇਰ ਸੀ ਜਿਸਨੇ ਉਰਦੂ ਸ਼ਾਇਰੀ ਨੂੰ ਦੇਵਨਾਗਰੀ ਵਿੱਚ ਕਰ ਕੇ ਇਸ ਦੀ ਮਕਬੂਲੀਅਤ ਨੂੰ ਬਣਾਈ ਰੱਖਣ ਵਿੱਚ ਵੱਡਾ ਯੋਗਦਾਨ ਪਾਇਆ।

ਕਿਤਾਬਾਂ[ਸੋਧੋ]

ਉਰਦੂ ਸੰਪਾਦਕ ਪ੍ਰਕਾਸ਼ ਪੰਡਿਤ ਨੇ ਇਹ ਉਰਦੂ ਸ਼ਾਇਰਾਂ ਦੇ ਸੰਕਲਨ ਉਨ੍ਹਾਂ ਲੋਕਾਂ ਲਈ ਕੀਤੀ ਜਿਹੜੇ ਉਰਦੂ ਲਿਪੀ ਨੂੰ ਨਹੀਂ ਜਾਣਦੇ। ਉਸਨੇ ਕਵੀ ਦੀ ਸਮੁੱਚੀ ਲਿਖਤ ਵਿਚੋਂ ਚੋਣ ਕੀਤੀ ਹੈ ਅਤੇ ਮੁਸ਼ਕਲ ਸ਼ਬਦਾਂ ਦੇ ਅਰਥ ਵੀ ਨਾਲ ਨਾਲ ਦਿੱਤੇ ਹਨ। ਸ਼ਾਇਰ ਦੇ ਜੀਵਨ ਅਤੇ ਕੰਮਾਂ ਬਾਰੇ ਬਹੁਤ ਦਿਲਚਸਪ ਭੂਮਿਕਾਵਾਂ ਲਿਖੀਆਂ ਹਨ। ਰਾਜਪਾਲ ਐਂਡ ਸੰਨਜ਼ ਪਬਲਿਸ਼ਿੰਗ ਵਲੋਂ ਪ੍ਰਕਾਸ਼ਿਤ ਲੋਕਪ੍ਰਿਯ ਸ਼ਾਇਰ ਔਰ ਉਨਕੀ ਸ਼ਾਇਰੀ ਸੀਰੀਜ਼ ਵਿੱਚ ਕਿਤਾਬਾਂ ਹੇਠ ਲਿਖੀਆਂ ਹਨ।[1]

  • ਅਦਮ
  • ਜ਼ੌਕ
  • ਜੋਸ਼ ਮਲੀਹਾਬਾਦੀ
  • ਇਕਬਾਲ
  • ਸੁਰੇਸ਼ ਸਲਿਲ
  • ਸਰਦਾਰ ਜਾਫਰੀ
  • ਮਜਾਜ਼
  • ਕਤੀਲ ਸ਼ੀਫਾਈ
  • ਜਿਗਰ ਮੁਰਾਦਾਬਾਦੀ
  • ਗ਼ਾਲਿਬ
  • ਸਾਹਿਰ ਲੁਧਿਆਣਵੀ
  • ਸ਼ਕੀਲ ਬਦਾਯੂਨੀ
  • ਬਹਾਦੁਰ ਸ਼ਾਹ ਜ਼ਫਰ
  • ਉਰਦੂ ਕੀ ਸ਼੍ਰੇਸ਼ਠ ਕਹਾਨੀਆਂ

ਹਵਾਲੇ[ਸੋਧੋ]

  1. Pandit, Prakash. Adam (in ਹਿੰਦੀ). Rajpal & Sons. ISBN 9788170283461.