ਪ੍ਰਗਤੀਵਾਦੀ ਪ੍ਰਵਿਰਤੀ
ਪ੍ਰਗਤੀਵਾਦੀ
[ਸੋਧੋ]ਪ੍ਰਗਤੀਵਾਦੀ ਦੌਰ—ਪ੍ਰਗਤੀਵਾਦੀ ਪ੍ਰਵਿਰਤੀ ਆਪਣੇ ਯੁੱਧ ਦੀਆਂ ਸਮਸਤ ਪ੍ਸਥਿਤੀਆਂ ਦਾ ਪ੍ਤੀਫਲ ਹੈ। ਇਸ ਦੇ ਆਸਮਨ ਦੇ ਕਾਰਨਾਂ ਬਾਰੇ ਵਿਦਵਾਨਾਂ ਵਿੱਚ ਮੱਤਭੇਦ ਹੈ। ਸਮੁੱਚੇ ਭਾਰਤੀ ਮਾ੍ਹੰਤ ਵਿੱਚ ਨਵਾਂ ਦੌਰ ਸੰਨ 1935 ਤੋਂ ਆਰੰਭ ਹੁੰਦਾ ਹੈ ਜਦੋਂ ਯੂਰਪ ਦੇ ਦੇਸ਼ਾਂ ਦੀ ਰੀਸੇ ਭਾਰਤ ਵਿੱਚ ਵੀ ਪ੍ਰਗਤੀਵਾਦੀ ਮਾਹੰਤ ਦਾ ਸੰਕਲਪ ਨਿੱਖਰ ਕੇ ਰੂਪਮਾਨ ਹੋਣ ਲੱਗਾ ਸੀ।
ਪ੍ਰਗਤੀਵਾਦੀ ਦੀ ਸੁਰੂਆਤ
[ਸੋਧੋ]
1.ਪ੍ਰਗਤੀਵਾਦੀ ਪ੍ਰਵਿਰਤੀ ਦੀ ਅਸਲ ਸੁਰੂਆਤ ਦੀ ਤਿੱਥੀ ਦੇ ਸਪੱਟੀਕਰਨ ਦਾ ਅਨੁਭਵ ਹੈ।
2.ਪ੍ਰਗਤੀਵਾਦੀ ਲੇਖਰ ਸੰਘ ਦੀ ਸਥਾਪਨਾ,ਨਵੀਨ ਪੱਤਰ,ਪਤਿ੍ਕਾਵਾਂ ਦਾ ਜਨਮ,ਮਹੰਤ ਵਿੱਚ ਨਵ ਜਨਮੀ ਪ੍ਰਵਿਰਤੀ ਜਿਹੀ ਝਾਤ ਪਾਈ ਹੈ।
3.ਸੇਖੋ ਸਾਹਿਬ ਦਾ ਧਾਰਾ,ਬਦ ਪ੍ਰਵਿਰਤੀ ਦੇ ਅਰਥਾਂ ਵਿੱਚ ਵਰਤਿਆਂ ਪ੍ਤੀਤ ਹੁੰਦਾ ਹੈ।
ਵਿਸ਼ੇ
[ਸੋਧੋ]ਇਸ ਧਾਰਾ ਦੇ ਪ੍ਰਮੁੱਖ ਵਿਸ਼ੇ -ਕਿਰਤੀ ਕਿਸਾਨ ਦੇ ਦੁੱਖੜੇ ਜੰਗਾ ਦਾ ਵਿਰੋਧ,ਧਾਰਮਿਕ ਅੰਧਵਿਸਵਾਸ,ਜਾਤਪਾਤ
ਛੂਤਛਾਤ, ਔਰਤ ਦੀ ਗੁਲਾਮੀ ਦਾ ਵਿਰੋਧ।
ਇਸ ਧਾਰਾ ਨਾਲ ਜੁੜੇ ਕਵੀ ਅਤੇ ਰਚਨਾ ਨਮੂਨੇ
ਪੋ੍.ਮੋਹਨ ਸਿੰਘ,ਅੰਮਿ੍ਰਤਾ ਪ੍ਰਤੀਮ,ਬਾਵਾ ਬਲਵੰਤ ਅਤੇ ਸੰਤੋਖ ਸਿੰੰਘ ਧੀਰ,ਸੁਰਜੀਤ ਰਾਮਪੁਰੀ,ਮਹਿੰਦਰ ਸਿੰਘ ਰਾਮਪੁਰੀ ਆਦਿ।
ਬਾਵਾ ਬਲਵੰਤ ਹੀ ਸਹੀ ਪ੍ਰਗਤੀਵਾਦੀ ਕਵੀ ਹੋਣ ਦਾ ਮਾਨ ਰੱਖਦਾ ਹੈ। ਬਾਵਾ ਬਲਵੰਤ ਸਿੰਘ ਆਪਣੀ ਰਚਨਾ ਰੀਏ ਕਾਵਿ
ਧਾਰਾ ਨਾਲ ਪੂਰਨ ਤੌਰ ਤੇ ਜੁੜਿਆ ਹੈ।ਸਮਾਜ ਵਿੱਚ ਨਵੀਂ ਕਾ੍ਤੀ ਲੋਚਦਾ ਹੈ।
ਸਮੇਂ ਦੀ ਮਿਟਾ ਦੇ ਨਵੀਂ ਹੁਸਿਆਰੀ
ਤੇ ਤਹਿਤੇਗ ਕਰਦੇ ਇਹ ਸਰਮਾਇਆਦਾਰੀ।
ਕਿਸਾਨਾਂ ਦੀਆਂ ਝੱਗੀਆ ਵਰਕ ਕਰਦੇ।
ਤੂੰ ਅਰਸਾਂ ਦੀ ਬਿਜਲੀ ਹਥੋੜੇ ਕਰਦੇ।
ਅੰਮਿ੍ਤਾ ਪ੍ਤੀਮ ਨੇ ਦੱਬੀ ਕੁਚਲੀ ਔਰਤ ਦੇ ਪੱਖ ਵਿੱਚ ਵਕਾਲਤ ਕੀਤੀ। ਉਸਨੇ ਇਸਤਰੀ ਉੱਪਰ ਹੁੰਦੇ ਅਨਿਆਂ ਦੇ ਖਿਲਾਫ ਆਪਣੀ ਆਵਾਜ ਉ੍ਠਾਈ।
1.ਅੰਨ ਦਾਤਾ 2.ਮੇਰੀ ਜੀਭ ਤੇ ਤੇਰਾ ਲੂਣ ਏ 3.ਮੈਂ ਕਿਵੇ ਬੋਲਾਂ ਆਦਿ
ਪ੍ਰਾਪਤੀਆਂ
[ਸੋਧੋ]
1.ਲੋਕਾ ਪਿ੍ਯਾ ਅਤੇ ਪਾ੍ਸੰਗਿਕ।
2.ਕਿਸਾਨਾ ਅਤੇ ਮਜਦੂਰਾਂ ਦੀ ਸਮੱਸਿਆਵਾਂ ਦੀ ਪੇਸਕਾਰੀ।
3.ਸਮਾਜਿਕ ਰਾਜਨੀਤਕ ਕਾ੍ਤੀ ਨੂੰ ਉਦੇ ਵਜੋਂ ਪ੍ਸਤਿ੍ਤ ਕੀਤਾ।
4.ਅੋਰਤਾਂ ਦੀ ਗੁਲਾਮੀ ਦਾ ਵਿਰੋਧ
1956-1957 ਤੱਕ ਪ੍ਰਗਤੀਵਾਦੀ ਪ੍ਰਵਿਰਤੀ ਦਾ ਇਹ ਲਹਿਰ ਮੱਠੀ ਪੈਣੀ ਸੁਰੂ ਹੋ ਗਈ। ਇਸ ਪ੍ਰਵਿਰਤੀ ਦੇ ਕਵੀ ਅਨੁਭਵ ਦਾ ਸਹਿਜ ਅੰਗ ਨਹੀਂ ਬਣਾ ਸਕੇ ਜਾਂ ਰਚਨਾਤਮਕਤਾ ਅਤੇ ਮੌਲਿਕਤਾ ਦਾ ਅਨੁਭਵ ਇਸ ਪ੍ਰਵਿਰਤੀ ਦੀ ਮੌਤ ਮੂਲ ਕਰਨਾ ਹੈ।
ਹਵਾਲੇ
[ਸੋਧੋ]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |