ਪ੍ਰਗਤੀਵਾਦੀ ਯਥਾਰਵਾਦੀ ਪੰਜਾਬੀ ਕਹਾਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਗਤੀਵਾਦੀ ਯਥਾਰਵਾਦੀ ਪੰਜਾਬੀ ਕਹਾਣੀ 1936 ਤੋਂ 1965 ਤੱਕ ਦੇ ਪੰਜਾਬੀ ਕਹਾਣੀ ਦੇ ਦੂਜੇ ਦੌਰ ਨੂੰ ਕਿਹਾ ਜਾਂਦਾ ਹੈ। ਇਹ ਕਾਲ-ਵੰਡ ਬਲਦੇਵ ਸਿੰਘ ਧਾਲੀਵਾਲ ਨੇ ਆਪਣੀ ਪੁਸਤਕ ਪੰਜਾਬੀ ਕਹਾਣੀ ਦਾ ਇਤਿਹਾਸ ਵਿੱਚ ਕੀਤੀ ਹੈ ਜੋ ਕਿ ਪੰਜਾਬੀ ਅਕਾਦਮੀ, ਦਿੱਲੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ।

  1. ਡਾ:ਮੋਹਨ ਸਿੰਘ ਦੀਵਾਨਾ(7.3.1899-25.5.1984) ਕਹਾਣੀ ਸੰਗ੍ਰਹਿ ‘ਉਤਮ ਕਹਾਣੀਆਂ`(1938),‘ਦੇਵਿੰਦਰ ਬਤੀਸੀ`(1950),‘ਰੰਗ ਤਮਾਸ਼ੇ` (1951),‘ਪਰਾਂਦੀ`(1955)।
  2. ਮੋਹਨ ਸਿੰਘ(20.10.1905-3.5.1978) ‘ਕਹਾਣੀ ਨਿੱਕੀ ਨਿੱਕੀ ਵਾਸਣਾ`(1942)।
  3. ਸੰਤ ਸਿੰਘ ਸੇਖੋਂ(31.5.1908-7.10.1970) ਕਹਾਣੀ ਸੰਗ੍ਰਹਿ ‘ਸਮਾਚਾਰ`(1943), ‘ਕਾਮੇ ਤੇ ਯੋਧੇ`(1948), ‘ਅੱਧੀਵਾਟ`(1951),‘ਤੀਜਾ ਪਹਿਰ`(1950),ਸਿਆਣਾਪਾਂ(1981)।
  4. ਸੁਜਾਨ ਸਿੰਘ(29.7.1909-22.4.1993) ‘ਦੁੱਖ ਸੁੱਖ`(1939),ਦੁੱਖ ਸੁੱਖ ਤੋਂ ਪਿੱਛੋਂ(1943),‘ਸਭ ਰੰਗ`(1949),‘ਨਰਕਾਂ ਦੇ ਦੇਵਤੇ`(1951), ‘ਸਵਾਲ ਜਵਾਬ`(1962),‘ਕਲਗੀ ਦੀਆਂ ਅਣੀਆਂ`(1966),‘ਪੱਤਣ ਦੇ ਸਰਾਂ`(1967),‘ਨਿਖਰੇ ਤਾਰੇ`(1974),‘ਸੱਤ ਸੁਰਾਂ`(1967),ਤੇ ‘ਮੋਤੀਆਂ ਦੀ ਮਾਲਾ`(1975)।
  5. ਨੋਰੰਗ ਸਿੰਘ(1905-1963) ਕਹਾਣੀ ਸੰਗ੍ਰਹਿ: ‘ਬੋਝਲ ਪੰਡ`(1940),‘ਭੁਖੀਆਂ ਰੂਹਾਂ`(1942),‘ਸਿਰਜੇ ਦੀ ਜੂਹ`(1955),‘ਅੰਨ੍ਹਾ ਖੂਹ`(1956),‘ਬੂਹਾ ਖੁੱਲ ਗਿਆ`(1958)।
  6. ਗੁਰਦਿਆਲ ਸਿੰਘ ਫੁੱਲ(1.3.1911-20.10.1989) ਕਹਾਣੀ ਸੰਗ੍ਰਹਿ ‘ਹੁਣ ਦੱਸੋ`(1955),‘ਇਹ ਕੀ ?`(1956),‘ਲੀਗ`(1959), ਸਮੇਂ ਦੇ ਗਵਾਰ (1960),ਦੱਛਣਾਂ(1965), ‘ਦੋ ਲਾਟਾਂ`1977)।
  7. ਕਰਤਾਰ ਸਿੰਘ ਦੁੱਗਲ(1.3.1917) ਕਹਾਣੀ ਸੰਗ੍ਰਹਿ- ‘ਹਿੱਕ ਛਿੱਟ ਚਾਨਣ ਦੀ`(1965) ਸਾਹਿਤ ਅਕਾਦਮੀ ਪੁਰਸਕਾਰ, ‘ਸਵੇਰ ਸਾਰ`(1941),‘ਪਿੱਪਲ ਪੱਤੀਆ`(1942),‘ਡੰਗਰ`(1944),‘ਕਰਾਮਾਤ`(1957),‘ਪਾਰੇ ਮੈਰੇ`(1960),‘ਸਿਲਵੱਟੇ`(1949),‘ਮੀਲ ਪੱਥਰ`(1950),‘ਤਿੱਲ ਛੋਟ`(1950),‘ਮੇਰੀਆਂ ਸ਼ੇ੍ਰਸਟ ਕਹਾਣੀਆਂ`(1988) ਆਦਿ ‘ਨਵਾਂ ਆਦਮੀ`(1951),
  8. ਜਸਵੰਤ ਸਿੰਘ ਕੰਵਲ(27.6.1919) ਕਹਾਣੀ ਸੰਗ੍ਰਹਿ ਸੰਧੂਰ(1955),‘ਜ਼ਿੰਦਗੀ ਦੂਰ ਨਹੀਂ(1956),‘ਕੰਢੇ`(1958),‘ਰੂਹ ਦੀ ਹਾਣ`(1962),‘ਗਵਾਚੀ ਪੱਗ`(1989),‘ਫੁੱਲਾਂ ਦਾ ਮਾਲੀ`(1990),‘ਗੋਰਾ ਮੁੱਖ ਸੱਜਣਾ ਦਾ` ਆਦਿ।
  9. ਅ੍ਰੰਮਿਤਾ ਪ੍ਰੀਤਮ(31.8.1919-31.10.2005) ਕਹਾਣੀ ਸੰਗ੍ਰਹਿ ‘26 ਵਰ੍ਹੇ ਬਾਅਦ`(1943),‘ਕੰੁਜੀਆਂ`(1944),‘ਨੇੜੇ ਨੇੜੇ`(1946),‘ਆਖਰੀ ਖ਼ਤ(1956),‘ਜੰਗਲੀ ਬੂਟੀ`(1968),‘ਅਜਨਬੀ`(1970),‘ਤੀਸਰੀ ਔਰਤ`(1978),‘ਉਹ ਆਦਮੀ`(1992),‘ਉਹ ਔਰਤ`(1992) ਆਦਿ।
  10. ਮਹਿੰਦਰ ਸਿੰਘ ਜੋਗੀ(10.10.1919) ਕਹਾਣੀ ਸੰਗ੍ਰਹਿ-‘ਪ੍ਰੀਤਾਂ ਦੇ ਪਰਛਾਵੇਂ`(1958),‘ਕਿਰਨਾਂ ਦੀ ਰਾਖ`(1964),‘ਸ਼ਾਮ ਬੀਤਦੀ ਗਈ`(1978),‘ਫੂਸ ਦੀ ਅੱਗ`(1980),‘ਮੇਰੀਆਂ ਸ਼੍ਰੇਸ਼ਟ ਕਹਾਣੀਆਂ`(1980) ਆਦਿ।
  11. ਕੁਲਵੰਤ ਸਿੰਘ ਵਿਰਕ(7.3.1921-24.12.1987) ਕਹਾਣੀ ਸੰਗ੍ਰਹਿ- ‘ਛਾਹ ਵੇਲਾ`(1944), ‘ਧਰਤੀ ਤੇ ਆਕਾਸ਼`(1951),‘ਤੂੜੀ ਦੀ ਪੰਡ`(1954),‘ਨਵੇਂ ਲੋਕ`(1967),‘ਆਤਿਸ਼ਬਾਜੀ`(1984) ਆਦਿ।
  12. ਮਹਿੰਦਰ ਸਿੰਘ ਸਰਵਾ(25.9.1923-28.1.2001) ਕਹਾਣੀ ਸੰਗ੍ਰਹਿ- ‘ਪੱਥਰ ਦੇ ਆਦਮੀ`(1949),‘ਸ਼ਗਨਾਂ ਭਰੀ ਸਵੇਰੇ`(1951),‘ਕਲਿੰਗਾ`(1968),‘ਔਰਤ ਈਮਾਨ(1993),‘ਮੇਰੀਆਂ ਚੋਣਵੀਆਂ ਕਹਾਣੀਆਂ`(1993) ਆਦਿ।
  13. ਕਿਰਪਾਲ ਸਿੰਘ ਆਜ਼ਾਦ(2.2.1924) ਕਹਾਣੀ ਰਚਨਾ- ‘ਕੋਈ ਆਖੇ ਕੋਈ ਸਮਝੇ ਨਾ`(1979),‘ਸੋਫਿਸਟੀਕੇਟਡ`(1989) ਆਦਿ।
  14. ਗਰੁਦਿਆਲ ਸਿੰਘ(10.1.1933)‘ਸੰਗੀ ਫੁੱਲ`(1962),‘ਚੰਨ ਦਾ ਬੂਟਾ`(1964),‘ਉੱਪਰਾ ਘਰ`(1965),‘ਕੁੱਤਾ ਤੇ ਆਦਮੀ`(1972),‘ਬਿਗਾਨਾ ਪਿੰਡ`(1981),‘ਚੋਣਵੀਆਂ ਕਹਾਣੀਆਂ(1989),‘ਜਿਉਂਦਿਆ ਦੇ ਮੇਲੇ`(2000) ਆਦਿ।
  15. ਦਲੀਪ ਕੋਰ ਟਿਵਾਣਾ(4.5.1935) ਕਹਾਣੀ ਸੰਗ੍ਰਹਿ- ‘ਪ੍ਰਬਲ ਵਹਿਣ`(1954),‘ਡਾਟਾਂ(1956),ਵੈਰਾਗੇ ਨੈਣ`(1957)‘ਤੂੰ ਭਰੀਂ`,‘ਹੰੁਗਾਰਾ`(1960),‘ਸਾਧਨਾਂ`(1971),‘ਮੇਰੀਆਂ ਸਾਰੀਆਂ ਕਹਾਣੀਆ`(1990),‘ਮੇਰੀ ਪ੍ਰਤੀਨਿਧ ਰਚਨਾ`(1995) ਆਦਿ।

ਹਵਾਲੇ[ਸੋਧੋ]