ਪ੍ਰਤਿਮਾ ਕੁਮਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪ੍ਰਤਿਮਾ ਕੁਮਾਰੀ ਇਕ ਭਾਰਤੀ ਵੇਟਲਿਫਟਰ ਹੈ। ਅਠਾਈ ਸਾਲਾਂ ਦੀ ਪ੍ਰਤਿਮਾ, 2002 ਵਿਚ ਮੈਨਚੇਸਟਰ ਰਾਸ਼ਟਰਮੰਡਲ ਖੇਡਾਂ ਵਿਚ ਦੋਹਰਾ ਸੋਨ ਤਗਮਾ ਵਿਜੈਤਾ ਸੀ।[1] ਬਾਅਦ ਵਿਚ ਉਸ ਨੂੰ ਦੋ ਸਾਲਾਂ ਲਈ ਅੰਤਰਰਾਸ਼ਟਰੀ ਮੁਕਾਬਲੇ ਵਿਚੋਂ ਮੁਅੱਤਲ ਕਰ ਦਿੱਤਾ ਗਿਆ।[2]

ਹਵਾਲੇ[ਸੋਧੋ]

  1. "Kumari takes overall gold". BBC. 2002-08-01. Retrieved 2010-01-27. 
  2. "Pratima Kumari suspended on doping charges". The Hindu. 2004-08-20. Archived from the original on 2010-10-08. Retrieved 2010-01-27. 

ਬਾਹਰੀ ਲਿੰਕ[ਸੋਧੋ]