ਪ੍ਰਬੋਧ ਚੰਦਰੋਇ
![]() | ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਪ੍ਰਬੋਧ ਚੰਦਰੋਇ -- ਗਿਆਨ ਦੇ ਚੰਨ ਦਾ ਚੜਨਾ --ਇਕ ਦਾਰਸ਼ਨਕ ਨਾਟਕ, ਜੋ ਕਿਰ੍ਰਸ਼ਣ ਦੁਆਰਾ ਲਿਖਿਆ ਹੋਇਆ ਹੈ | ਇਸ ਦਾ ਸਮਾਂ ਲਗਭਗ ਬਾਹਰਵੀ ਸਦੀ ਵਿਚ ਮਿਥਿਆ ਜਾਦਾਂ ਹੈ | ਇਸ ਦਾ ਅਨੁਵਾਦ ਅੰਗ੍ਰੇਜੀ ਭਾਸ਼ਾ ਵਿਚ ਡਾ.ਟੇਲਰ ਅਤੇ ਜਰਮਨ ਭਾਸ਼ਾ ਵਿਚ ਰੋਸਨਕ੍ਰੇਜ ਤੇ ਹਿਜਰਲ ਨੇ ਕੀਤਾ ਹੈ |