ਪ੍ਰਭਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰਭਾਸ
Baahubali movie hindi trailer launch in mumbai photos.jpg
ਜੂਨ 2015 ਵਿੱਚ ਮੁੰਬਈ ਵਿੱਚ ਬਾਹੂਬਲੀ ਨੂੰ ਪ੍ਰਭਾਸ਼ਾ ਪ੍ਰਮੋਟ ਕਰਦੇ ਹੋਏ
ਜਨਮPrabhas Raju Uppalapati
(1979-10-23) 23 ਅਕਤੂਬਰ 1979 (ਉਮਰ 40)
ਰਿਹਾਇਸ਼ਫਿਲਮ ਨਗਰ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅੈਕਤਰ
ਸਰਗਰਮੀ ਦੇ ਸਾਲ2002–ਵਰਤਮਾਨ
ਸੰਬੰਧੀਕ੍ਰਿਸ਼ਨਮ ਰਾਜੂ ੳੁਪਾਲਾਪਤੀ

ਪ੍ਰਭਾਸ ਇੱਕ ਭਾਰਤੀ ਫ਼ਿਲਮ ਅਦਾਕਾਰ ਹੈ ਜੋ ਤੇਲਗੂ ਸਿਨੇਮਾ ਵਿੱਚ ਕੰਮ ਕਰਨ ਲਈ ਜਾਣਿਆ ਜਾਂਦਾ ਹੈ।[1] ਪ੍ਰਭਾਸ ਨੇ 2002 ਵਿੱਚ ਨਾਟਕ ਦੀ ਫ਼ਿਲਮ, ਈਸ਼ਵਰ ਨਾਲ ਆਪਣੀ ਫਿਲਮ ਕਰੀਅਰ ਦੀ ਸ਼ੁਰੂਆਤ ਕੀਤੀ, ਉਨ੍ਹਾਂ ਦੇ ਕਾਰਜਾਂ ਵਿਚ ਵਰਸ਼ਮ (2004), ਚਤ੍ਰਾਪਤੀ (2005), ਚੱਕਰ (2005), ਬਿੱਲਾ (2009), ਡਾਰਲਿੰਗ (2010), ਮਿਸਟਰ ਪਰਫੈਕਟ (2011) ਅਤੇ ਮਿਰਚੀ (2013) ਸ਼ਾਮਲ ਹਨ। ਪ੍ਰਭਾਸ ਨੇ ਮਿਰਚੀ ਵਿੱਚ ਆਪਣੀ ਭੂਮਿਕਾ ਲਈ ਰਾਜ ਐਵਾਰਡ, ਬੇਸਟ ਐਕਟਰ ਲਈ ਨੰਦੀ ਪੁਰਸਕਾਰ ਜਿੱਤਿਆ।[2] ਉਹ ਪ੍ਰਭੂਦੇਵਾ ਦੇ 2014 ਦੀ ਫ਼ਿਲਮ ਐਕਸ਼ਨ ਜੈਕਸਨ ਵਿਚ ਬਾਲੀਵੁੱਡ ਆਈਟਮ ਗੀਤ ਵਿਚ ਨਜ਼ਰ ਆਇਆ।[3][4][5][6]

ਹਵਾਲੇ[ਸੋਧੋ]