ਪ੍ਰਯੋਗਵਾਦੀ ਸਾਹਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਯੋਗਵਾਦੀ ਸਾਹਿਤ ਤੋਂ ਭਾਵ ਅਜਿਹੀਆਂ ਲਿਖਤਾਂ—ਖਾਸ ਕਰ ਗਲਪ ਅਤੇ ਕਵਿਤਾ ਦੇ ਖੇਤਰ ਦੀਆਂ ਰਚਨਾਵਾਂ ਤੋਂ ਹੈ ਜਿਹਨਾਂ ਵਿੱਚ ਨਵੀਨਤਾ, ਖਾਸ ਕਰ ਤਕਨੀਕੀ ਨਵੀਨਤਾ ਤੇ ਜੋਰ ਦਿੱਤਾ ਗਿਆ ਹੁੰਦਾ ਹੈ।