ਉਹ ਪੜਨਾਂਵ ਜਿਸ ਦੁਆਰਾ ਕੋਈ ਪੁੱਛ ਗਿੱਛ ਕੀਤੀ ਜਾਵੇ ਉਸ ਨੂੰ ਪ੍ਰਸਨ-ਵਾਚਕ ਪੜਨਾਂਵ ਕਿਹਾ ਜਾਂਦਾ ਹੈ,
ਜਿਵੇ-
(ੳ) ਕੌਣ ਸੌਂ ਰਿਹਾ ਹੈ।
(ਅ) ਗਲਾਸ ਕਿਸ ਲੇ ਤੋੜਿਆ ਹੈ।
(ੲ) ਕਿਹੜਾ ਸ਼ੋਰ ਪਾ ਰਿਹਾ ਹੈ।