ਪ੍ਰਸਾਰ ਭਾਰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਪ੍ਰਸਾਰ ਭਾਰਤੀ (ਬ੍ਰਾਡਕਾਸ੍ਟਿੰਗ ਕਾਰਪੋਰੇਸ਼ਨ ਆਫ ਇੰਡੀਆ ਦੇ ਨਾਮ ਤੋਂ ਵੀ ਜਾਣਦੇ ਹਨ) ਭਾਰਤ ਦੀ ਇੱਕ ਸਰਬਜਨਿਕ ਪ੍ਰਸਾਰਣ ਸੰਸਥਾ ਹੈ। ਇਸ ਵਿੱਚ ਮੁੱਖ ਤੌਰ ਤੇ ਦੂਰਦਰਸ਼ਨ ਅਤੇ ਆਕਾਸ਼ਵਾਣੀ ਸ਼ਾਮਿਲ ਹਨ । ਦਾ ਗਠਨ ੨੩ ਨਵੰਬਰ, ੧੯੯੭ ਪ੍ਰਸਾਰਣ ਸੰਬੰਧੀ ਮੁੱਦਿਆਂ ਤੇ ਸਰਕਾਰੀ ਪ੍ਰਸਾਰਣ ਸੰਸਥਾਵਾਂ ਨੂੰ ਖੁਦਮੁਖਤਾਰੀ ਦੇਣ ਲਈ ਸੰਸਦ ਵਿੱਚ ਕਾਫੀ ਬਹਿਸ ਦੇ ਬਾਅਦ ਕੀਤਾ ਗਿਆ ਸੀ। ਸੰਸਦ ਨੇ ਇਸ ਸੰਬੰਧ ਵਿੱਚ ੧੯੯੦ ਵਿੱਚ ਇੱਕ ਅਧਿਨਿਯਮ ਪਾਸ ਕੀਤਾ ਲੇਕਿਨ ਇਸ ਨੂੰ ਅੰਤ੧੫ ਸਿਤੰਬਰ ੧੯੯੭ ਵਿੱਚ ਲਾਗੂ ਕੀਤਾ ਗਿਆ।