ਪ੍ਰਾਵਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Правда
ਪ੍ਰਾਵਦਾ
120px
ПРАВДАобращениесталина.jpg
3 ਜੁਲਾਈ 1941 ਦੇ ਪ੍ਰਾਵਦਾ ਦਾ ਸਾਹਮਣੇ ਵਾਲਾ ਸਫ਼ਾ
ਕਿਸਮਹਫ਼ਤੇ ਵਿੱਚ ਤਿੰਨ ਵਾਰ ਅਖਬਾਰ
ਫ਼ਾਰਮੈਟਬਰਾਡਸ਼ੀਟ
ਮਾਲਕਰੂਸੀ ਫੈਡਰੇਸ਼ਨ ਦੀ ਕਮਿਊਨਿਸਟ ਪਾਰਟੀ
ਸੰਪਾਦਕਬੋਰਿਸ ਕਮੋਤਸਕੀ
ਸਥਾਪਨਾ5 ਮਈ 1912 (ਅਧਿਕਾਰਿਤ)
ਸਿਆਸੀ ਇਲਹਾਕਕਮਿਊਨਿਜ਼ਮ
ਭਾਸ਼ਾਰੂਸੀ ਭਾਸ਼ਾ
ਮੁੱਖ ਦਫ਼ਤਰ24, ਪ੍ਰਾਵਦਾ ਸਟਰੀਟ, ਮਾਸਕੋ
ਸਰਕੁਲੇਸ਼ਨ100,300 (2013)
ਦਫ਼ਤਰੀ ਵੈੱਬਸਾਈਟPravda's website (ਰੂਸੀ ਫੈਡਰੇਸ਼ਨ ਦੀ ਕਮਿਊਨਿਸਟ ਪਾਰਟੀ ਬ੍ਰਾਂਚ)

ਪ੍ਰਾਵਦਾ (ਰੂਸੀ: Правда; IPA: [ˈpravdə] ( ਸੁਣੋ), "ਸੱਚ") ਰੂਸੀ ਫੈਡਰੇਸ਼ਨ ਦੀ ਕਮਿਊਨਿਸਟ ਪਾਰਟੀ ਨਾਲ ਸਬੰਧਿਤ ਇੱਕ ਰੂਸੀ ਸਿਆਸੀ ਅਖਬਾਰ ਹੈ।