ਪ੍ਰੋ. ਪ੍ਰੀਤਮ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪ੍ਰੀਤਮ ਸਿੰਘ ਤੋਂ ਰੀਡਿਰੈਕਟ)
ਪ੍ਰੋ ਪ੍ਰੀਤਮ ਸਿੰਘ
ਜਨਮ(1918-01-11)11 ਜਨਵਰੀ 1918[1]
ਲਹੌਰ
ਮੌਤ25 ਅਕਤੂਬਰ 2008(2008-10-25) (ਉਮਰ 90)[1]
ਵੱਡੀਆਂ ਰਚਨਾਵਾਂ'ਗੁਰੂ ਗ੍ਰ੍ੰਥ ਸਾਹਿਬ ਦੇ ਬਾਬਾ ਫਰੀਦ ਦੀ ਭਾਲ ',ਪ੍ੰਜਾਬੀ ਦੀਆਂ ਜੜ੍ਹਾਂ ਵਿੱਚ ਤੇਲ, ਪ੍ੰਜਾਬ ਪੰਜਾਬੀ ਤੇ ਪੰਜਾਬੀਅਤ, ਪੰਜਾਬੀ ਲੇਖਕ ਕੋਸ਼
ਕੌਮੀਅਤਭਾਰਤ
ਨਸਲੀਅਤਪੰਜਾਬੀ
ਸਿੱਖਿਆਫਾਰਸੀ,ਅੰਗਰੇਜ਼ੀ ਤੇ ਓਰੀਏੰਟਲ ਲਰਨਿੰਗ ਵਿੱਚ ਐਮ ਏ ਦੀ ਡਿਗਰੀ
ਅਲਮਾ ਮਾਤਰਪੰਜਾਬ ਯੂਨੀਵਰਸਿਟੀ ਲਹੌਰ
ਕਿੱਤਾਅਧਿਆਪਣ ਤੇ ਖੋਜ,ਭਾਸ਼ਾ ਵਿਗਿਆਨੀ
ਔਲਾਦ2 ਪੁਤਰੀਆਂ,ਡਾ. ਰੁਪਿੰਦਰ ਕੌਰ,ਡਾ. ਹਰਸ਼ਿੰਦਰ ਕੌਰ[2] 1 ਪੁੱਤਰ, ਡਾ. ਜੈਰੂਪ ਸਿੰਘ
ਇਨਾਮਬਾਲ ਸਾਹਿਤ ਪੁਰਸਕਾਰ ਪੰਜਾਬੀ ਸਾਹਿਤ ਅਕਾਦਮੀ ਦਿੱਲੀ 1994[1]
  • ਫਾਰਸੀ ਵਿੱਚ ਉੱਤਮਤਾ ਲਈ ਭਾਰਤ ਦੇ ਰਾਸ਼ਤਰਪਤੀ ਦਾ ਸਨਮਾਨ ਪੱਤਰ 1998[1]
  • ਪੰਜਾਬੀ ਸਾਹਿਤ ਸ਼੍ਰੋਮਣੀ ਸਨਮਾਨ, ਪ੍ੰਜਾਬ ਸਰਕਾਰ 1998[1]
  • ਭਾਈ ਵੀਰ ਸਿੰਘ ਇੰਟਰਨੈਸ਼ਨਲ ਸਨਮਾਨ 1993[1]
  • ਆਜੀਵਨ ਪ੍ਰੋਫੈਸਰ ਐਮਰਟੀਅਸ, ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ 1993[1]
  • ਅਤੇ Honarary Professorship of San Jose University California[1]

ਪ੍ਰੋ. ਪ੍ਰੀਤਮ ਸਿੰਘ (11 ਜਨਵਰੀ 1918 - 26 ਅਕਤੂਬਰ 2008) ਪੰਜਾਬੀ ਸਾਹਿਤਕਾਰ ਸਨ। ਉਹ ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ, ਫ਼ਾਰਸੀ ਭਾਸ਼ਾ ਦੇ ਵਿਦਵਾਨ ਸਨ।[2]

ਜੀਵਨੀ[ਸੋਧੋ]

ਪ੍ਰੋ. ਪ੍ਰੀਤਮ ਸਿੰਘ ਦਾ ਜਨਮ 11 ਜਨਵਰੀ 1918 ਨੂੰ ਹੋਇਆ।

ਪ੍ਰਸਿੱਧ ਪੁਸਤਕਾਂ[ਸੋਧੋ]

ਹਵਾਲੇ[ਸੋਧੋ]