ਪ੍ਰੀਤਮ ਸਿੰਘ ਪੰਧੇਰ
ਦਿੱਖ
ਪ੍ਰੀਤਮ ਸਿੰਘ ਪੰਧੇਰ ( - 2015) ਪੰਜਾਬੀ ਕਵੀ ਸੀ। ਉਸਨੇ ਪੰਜ ਕਾਵਿ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ। ਉਹ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਸਿਆੜ੍ਹ ਦਾ ਜੰਮਪਲ ਸੀ।
ਕਿਤਾਬਾਂ
[ਸੋਧੋ]ਕਾਵਿ ਸੰਗ੍ਰਹਿ
[ਸੋਧੋ]- ਜੰਗਲ ਦੀ ਅੱਖ (2010)[1]
- ਸੁਲਘਦੀ ਅੱਗ (1999)
- ਅਗਨ ਫੁੱਲ (1999)
ਗ਼ਜ਼ਲ ਸੰਗ੍ਰਹਿ
[ਸੋਧੋ]- ਅਹਿਸਾਸ ਦੀ ਲੋਅ (2004)
- ਚੁੱਪ ਦੇ ਖਿਲਾਫ (2015)