ਪ੍ਰੀਤਮ ਸਿੱਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰੀਤਮ ਸਿੱਧੂ (10 ਜੂਨ 1936[1] - 2018) ਪੰਜਾਬੀ ਲੇਖਕ ਤੇ ਸਾਹਿਤਕਾਰ ਜਿਸ ਨੇ 13 ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਨੂੰ ਦਿੱਤੇ।

ਪ੍ਰੀਤਮ ਸਿੱਧੂ ਦਾ ਜਨਮ ਸ. ਕਰਮ ਸਿੰਘ ਅਤੇ ਧੰਨ ਕੌਰ ਦੇ ਘਰ ਜੂਨਬੀ, ਜ਼ਿਲ੍ਹਾ ਸਰਗੋਧਾ (ਹੁਣ ਪਾਕਿਸਤਾਨ) ਵਿਖੇ 1936 ਵਿੱਚ ਹੋਇਆ, ਅਤੇ ਭਾਰਤ ਦੀ ਵੰਡ ਦੇ ਬਾਅਦ ਉਹ ਆਪਣੇ ਪਰਿਵਾਰ ਨਾਲ਼ ਹਠੂਰ, ਜ਼ਿਲ੍ਹਾ ਲੁਧਿਆਣਾ ਵਿੱਚ ਜਾ ਵਸੇ।[2]

ਰਚਨਾਵਾਂ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

  • ਗੁਆਚੇ ਕਾਫ਼ਲੇ
  • ਦੁਖ ਪ੍ਰਦੇਸ਼ਾਂ ਦੇ
  • ਘਰ ਦੇ ਨਾ ਘਾਟ ਦੇ
  • ਨਦੀ ਵਿੱਚ ਰੁੜ੍ਹਦੇ ਤਾਰੇ
  • ਨਮੋਲੀਆਂ

ਵਾਰਤਕ[ਸੋਧੋ]

  • ਧਰਤ ਵਲੈਤੀ ਦੇਸ਼ੀ ਚੱਬ
  • ਭਠ ਖੇੜਿਆਂ ਦਾ ਰਹਿਣਾ
  • ਮੁੜਿਆ ਵਤਨਾਂ ਨੂੰ

ਹੋਰ[ਸੋਧੋ]

  • ਦੇਸ ਪਰਾਏ
  • ਮੇਰੀ ਪੰਜਾਬ ਫੇਰੀ (1993)
  • ਤਾਇਆ ਦੌਲਤੀ
  • ਕੇਹਰੂ ਕੌਤਕੀ

ਹਵਾਲੇ[ਸੋਧੋ]

  1. Sāhita gāthā Rūpanagara. Shilālekha. 2001.
  2. From Across the Shores: Punjabi Short Stories by Asians in Britain (in ਅੰਗਰੇਜ਼ੀ). Sterling Publishers Pvt. Ltd. 2002. ISBN 978-969-494-124-0.