ਪ੍ਰੀਤਮ ਸੈਣੀ
ਦਿੱਖ
ਡਾ. ਪ੍ਰੀਤਮ ਸੈਣੀ (1927–2003) ਇੱਕ ਪੰਜਾਬੀ ਪੱਤਰਕਾਰ, ਸਾਹਿਤਕ ਆਲੋਚਕ ਅਤੇ ਇਤਿਹਾਸ ਦਾ ਵਿਦਵਾਨ ਸੀ।[1] ਉਸ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਰਿਸਰਚ ਫੈਲੋ ਦੇ ਤੌਰ 'ਤੇ ਸੇਵਾ ਕੀਤੀ ਅਤੇਉਹ ਪੰਜਾਬ ਇਤਿਹਾਸ ਕਾਨਫਰੰਸ ਅਤੇ ਭਾਰਤੀ ਇਤਿਹਾਸ ਕਾਗਰਸ ਵਰਗੇ ਅਕਾਦਮਿਕ ਅਦਾਰਿਆਂ ਦਾ ਮੈਂਬਰ ਵੀ ਸੀ।[2][3]