ਪ੍ਰੀਤੀਕਾ ਚਾਵਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰੀਤੀਕਾ ਚਾਵਲਾ ਇੱਕ ਭਾਰਤੀ ਬਾਲੀਵੁੱਡ ਅਭਿਨੇਤਰੀ ਹੈ।[1]ਇਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਟੀ.ਵੀ. ਨਾਟਕ ਮੁੰਬਈ ਕਾਲਿੰਗ ਅਤੇ ਜੋਤੀ ਵਿੱਚ ਕੰਮ ਕੀਤਾ। ਇਸ ਨੇ ਆਪਣੀ ਪਹਿਲੀ ਫਿਲਮ ਸ਼ਾਹਰੁਖ ਬੋਲਾ ਖੂਬਸੂਰਤ ਹੈ ਤੂ ਵਿੱਚ ਲਾਲੀ ਦੀ ਭੂਮਿਕਾ ਨਿਭਾਈ।

ਹਵਾਲੇ[ਸੋਧੋ]

  1. Preetika Chawla - Filmography, Biography - Oneindia[permanent dead link]