ਪ੍ਰੀਮਮ ਨੋਨ ਨੋਚੇਰੇ (ਲਾਤੀਨੀ: Primum non nocere) ਇੱਕ ਲਾਤੀਨੀ ਸ਼ਬਦ ਹੈ ਜਿਸ ਦਾ ਮਤਲਬ ਹੈ "ਪਹਿਲਾਂ, ਕੋਈ ਹਾਨੀ ਨਾ ਪਹੁੰਚਾਓ"। ਇਸ ਸ਼ਬਦ ਨੂੰ ਕਈ ਵਾਰ ਲਾਤੀਨੀ: primum nil nocere ਦੇ ਤੌਰ 'ਤੇ ਦਰਜ ਕੀਤਾ ਗਿਆ ਹੈ।[1]