ਪ੍ਰੇਮ ਧਵਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰੇਮ ਧਵਨ
ਜਨਮ13 ਜੂਨ 1923
Ambala, Haryana, India
ਮੌਤ7 ਮਈ 2001
Mumbai, Maharashtra, India
ਪੇਸ਼ਾLyricist, composer
ਲਈ ਪ੍ਰਸਿੱਧBollywood music
ਪੁਰਸਕਾਰPadma Shri
National Film Award for Best Lyrics

ਹਿੰਦੀ ਫ਼ਲਮਾਂ ਦੇ ਮਸ਼ਹੂਰ ਗੀਤਕਾਰ ਪ੍ਰੇਮ ਧਵਨ ਦਾ ਜਨਮ 13 ਜੂਨ 1923 ਨੂੰ ਅੰਬਾਲਾ ਵਿੱਚ ਹੋਇਆ ਅਤੇ ਉਸਨੇ ਲਹੌਰ ਵਿੱਚ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਨੇ ਹਿੰਦੀ ਫਿਲਮੀ ਵਿੱਚ ਬਹੁਤ ਹੀ ਮਸ਼ਹੂਰ ਗੀਤ ਲਿਖੇ। ਪ੍ਰੇਮ ਧਵਨ ਨੇ ਗੀਤਕਾਰੀ ਦੇ ਨਾਲ ਨਾਲ ਕਈ ਹਿੰਦੀ ਫਿਲਮਾਂ ਵਿੱਚ ਸੰਗੀਤ ਵੀ ਦਿੱਤਾ ਅਤੇ ਕੁਝ ਫਿਲਮਾਂ ਵਿੱਚ ਨਿਰਦੇਸਨ ਅਤੇ ਅਭਿਨੈ ਵੀ ਕੀਤਾ। ਭਾਰਤ ਸਰਕਾਰ ਨੇ ਪ੍ਰੇਮ ਧਵਨ ਨੂੰ 1970 ਵਿੱਚ ਪਦ‍ਮਿਸ਼ਰੀ ਪੁਰਸਕਾਰ ਨਾਲ ਸਮਾਨਤ ਕੀਤਾ। ਇਨ੍ਹਾਂ ਦਾ ਦਿਹਾਂਤ 7 ਮਈ 2001 ਵਿੱਚ ਹੋਇਆ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]