ਪ੍ਰੇਮ ਸੁਮਾਰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰੇਮ ਸੁਮਾਰਗ -ਪ੍ਰੇਮ ਸੁਮਾਰਗ ਗ੍ਰੰਥ ਦਾ ਦੋ ਉਤਾਰਾ ,ਸਰ ਅਤਰ ਸਿੰਘ ਸਾਹਿਬ ' ਭਦੋੜ ' ਨੇ ਪਬਲਿਕ ਲਾਇਬ੍ਰੇਰੀ ਲਾਹੌਰ ਨੂੰ ਸੌਪਿਆ ਹੈ | ਉਸਦੇ ਅੰਤ ਪੁਰ ਸੰਮਤ ੧੯੩੧(1931) ਪਿਆ ਹੋਇਆ ਹੈ |ਇਸ ਤੋਂ ਪਹਿਲਾਂ ਦੀ ਲਿਖਤੀ ਸੈਂਚੀ ਹਾਲੇ ਤਕ ਹੱਥ ਨਹੀਂ ਲੱਗੀ | ਇਸੇ ਇਰਦ ਗਿਰਦ ਸੰਮਤ ੧੭੬੪( 1864) ਵਿੱਚ ਸਤਿਕਾਰ ਯੋਗ ਬਾਬਾ ਰਾਮ ਸਿੰਘ ਜੀ ਨਾਮਧਾਰੀ ਨਜ਼ਰਬੰਦੀ ਦੇ ਦਿਲੀ ਵਿਖੇ ਇਕ ਹੁਕਮਨਾਮੇ ਨਾਸਿ ਇਕ ਸੈਂਚੀ ਵੀਹ ਵਿਸਵੇ ਸਾਖੀ ਰਤਨ ਮਾਲੇ ਭੇਜ ਕੇ ਤਾਕੀਦ ਕੀਤੀ ਹੈ।ਪ੍ਰੇਮ ਸੁਮਾਰਗ ਗ੍ਰੰਥ ਅਰਥਾਤ ਖਾਲਸਾਈ ਜੀਵਨ ਜਾਚ ਸੰਪਾਦਕ ਭਾਈ ਰਣਧੀਰ ਸਿੰਘ |. ਖਾਲਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਨਿਰਮਲ | ਲੇਕਿਨ ਸਰਕਾਰੀ ਸ਼ਬਦਵਾਲੀ ਦੇ ਵਿੱਚ ਇਸ ਦੇ ਮਾਅਨੇ (ਅਰਥ ) ਰਸਮੀ ਤੌਰ ਤੇ ਪੁਰ , ਇਸ ਇਲਾਕੇ ਦੇ ਧਨ ਜੋ ਸਿੱਧਾ ਬਾਦਸ਼ਾਹ ਨਾਲ ਸਬੰਧਿਤ ਹੋਵੇ ਕਿਸੇ ਦੀ ਜਾਗੀਰ ਨਾਲ ਨਾ ਹੋਵੇ ! ਗੁਰੂ ਸਾਹਿਬ ਨੇ ਭੀ ਇਹ ਲਫ਼ਜ਼ ਇਨ੍ਹਾਂ ਰੀਵਾਜੀ ਰੂੜੀ ਅਰਥਾਂ ਵਿਚ ਹੀ ਲਿਆ ਹੈ ਸੁਧਰਮੀ ਮਾਰਗ ਗ੍ਰੰਥ ਵਿਚ ਪੰਜਾਂ ਪਿਆਰਿਆਂ ਨੂਂ ਅੰਮ੍ਰਿਤ ਛਕਾਉਣ ਕੀ ਰੀਤਿ ਦਿ੍ੜਾਉਦਿਆ ਏਨਾ ਕੁਝ ਜ਼ਿਕਰ ਆਇਆ ਹੈ ਕਿ। ਜਾਪੁ ਜੀ ਕਾ ਛੰਦ ਪੜ੍ਹਨੇ " ਇਸ ਦਾ ਅਰਥ ਸਪੱਸ਼ਟ ਸਿਰਫ ਪਹਿਲਾਂ ਛਪੈ ਛੰਦ ਹੀ ਸਮਝਿਆ ਜਾਂਦਾ ਹੈ ! ਇਹ ਸਾਰਾ ਜਾਪੁ ਨਹੀਂ ! ਤਾਰੀਖ਼ੀ ਤੌਰ ਤੇ ਪੁਰ ਇਹ ਬਾਣੀ ਵਿਚਿੱਤਰ ਨਾਟਕ ਗ੍ਰੰਥ ਦੀ ਸੰਪੂਰਨਤਾ ਹਾੜ੍ਹ ਸੰਮਤ ਤੋ ਬਾਅਦ ਦੀ ਹੋਈ ਹੈ , ਅਰੁ ਗ੍ਰੰਥ ਨੂੰ ਤਰਤੀਬ ਦੇਣ ਸਮੇਂ ਮੰਗਲਾਚਰਣ ਵਜੋਂ ਆਰੰਭ ਚਿ ਅੰਕਿਤ ਕੀਤੀ ਗਈ ਹੈ ! ਇਸ ਲਈ ਅੰਮ੍ਰਿਤ ਸਾਜਨਾ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਅਪ੍ਰਸੰਗਿਕ ਹੀ ਜਾਪਦਾ ਹੈ ! ਇਸ ਗ੍ਰੰਥ ( ਪ੍ਰੇਮ ਸੁਮਾਰਗ ) ਵਿੱਚ ਭਾਵੇਂ ਅੰਮ੍ਰਿਤ ਤਿਆਰ ਕਰਨ ਦੀ ਵਿਧੀ ਵਰਨਣ ਨਹੀਂ ਕੀਤੀ ਗਈ ਪਰ ਬਾਲਕ ਦਾ ਜਨਮ ਸੰਸਕਾਰ ਦੱਸਣ ਲੱਗਿਆਂ , ਹਿਦਾਯਤ ਕੀਤੀ ਗਈ ਹੈ ਕਿ _ ਤਬ ਪਾਹੁਲ ਖੰਡੇ ਕੀ ਜਪੁ ਜਾਪੁ ਪੜਿ ਕਰਿ , ਸਿੱਖਣੀ ਕਉ ਦੇਵੈਂ (ਇਸ ਤੋਂ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਇਸ ਸਮੇਂ ਇਸ ਗ੍ਰੰਥ ਦੀ ਰਚਨਾ ਉਸ ਵਕਤ ਅੰਮ੍ਰਿਤ ਤਿਆਰ ਕਰਨ ਦੀ ਵਿਧੀ ਸਰਬੱਤ ਸਿੰਘਾਂ ਨੂੰ ਚੰਗੀ ਤਰ੍ਹਾਂ ਚੇਤੇ ਸੀ ਤਾਂਹੀਓਂ ਐਸ ਦਾ ਲਿਖਤੀ ਵਿਚ ਲਿਆਉਣਾ ਜ਼ਰੂਰੀ ਨਹੀਂ ਸਮਝਿਆ ਜਾਂ ਸ਼ਾਇਦ ਇਸ ਧਾਰਮਿਕ ਸੰਸਕਾਰ ਨੂੰ ਗੁਪਤ ਰੱਖਣਾ ਉਸ ਵੇਲੇ ਰਾਜਨੀਤਕ ਮਸਲਾ ਸਮਝਿਆ ਗਿਆ ਜਿਹੜਾ ਕਿ ਹਰ ਇਕ ਧਰਮ ਦੀਮਕ ਅਜਿਹਾ ਪਰਦਾ ਰਹਿੰਦਾ ਹੈ ਚੜ੍ਹਦੇ ਸੰਮਤ ਸਤਾਰਾਂ ਪਚਵੰਜਾ  ਜੀ ਦੀ ਧਰਮ ਦੀ ਵਿਸਾਖੀ ਮੌਕੇ ਦਸਮ ਪਾਤਸ਼ਾਹ ਨੇ ਖੰਡੇ ਦਾ ਅੰਮ੍ਰਿਤ ਤਿਆਰ ਕਰਕੇ ਪੰਜ ਪਿਆਰਿਆਂ ਨੂੰ ਛਕਾਇਆ ਅਤੇ ਸਰਬ ਲੋਹ ਦੇ ਬਾਟੇ ਵਿੱਚ ਸਤਲੁਜ ਦੀ ਨਦੀ ਦਾ ਸੁੱਚਾ ਜਲ ਤੇ ਪਤਾਸੇ ਪਾ ਕੇ ਖੰਡੇ ਦੀ ਧਾਰ ਨਾਲ ਜਾਪ ਆਨੰਦ ਦੀ ਛਪਾਈ ਹਮਾਰੀ ਕੋ ਗੁਰਬਾਣੀ ਰੂਪ ਮਹਾਂ ਮੰਤਰ ਪੜ੍ਹ ਕੇ ਅਰੁ ਉਸ ਪਰ ਆਪਣੇ ਜਾਦੂਗਰ ਆਸਾਰ ਅੰਮ੍ਰਿਤ ਦ੍ਰਿਸ਼ਟੀ ਦਾ ਇੱਕ ਟੱਕ ਧਿਆਨ ਧਰ ਕੇ ਤਿਆਰ ਕੀਤਾ ਗਿਆ ਲੇਕਿਨ ਬਾਅਦ ਵਿੱਚ ਇਸ ਗ੍ਰੰਥ ਦੇ ਲਿਖੇ ਜਾਣ ਤੱਕ ਸਿੰਘਾਂ ਨੇ  ਸਤਿਗੁਰੂ ਦੀ ਆਗਿਆ ਪਾ ਕੇ ਜਾਂ ਹਜ਼ੂਰ ਦੇ ਅੰਤਰ ਧਿਆਨ ਹੋ ਜਾਣ ਮਗਰੋਂ ਗੁਰਮਤਾ ਸੋਧ ਕੇ ਜਾਪ ਅਤੇ ਸੁਚੱਜੇ ਦਾਸ ਵੀ ਅੰਮ੍ਰਿਤ ਤਿਆਰ ਕਰਨ ਵੇਲੇ ਮਹਾਮੰਤਰ ਵਿੱਚ ਸ਼ਾਮਲ ਕਰ ਲਏ ਗਏ ਹਨ ਜੋ ਕਿ ਅੰਮ੍ਰਿਤ  ਪੰਜ ਸਿੰਘਾਂ ਚ ਰਲ ਕੇ ਤਿਆਰ ਕਰਨਾ ਹੁੰਦਾ ਹੈ ਇਸ ਲਈ ਪੰਜਾਂ ਪੰਜਾਂ ਦੀ ਰਸਮਾਂ ਲਈ ਪੰਜ ਬਾਣੀਆਂ ਦਾ ਪਾਠ ਵੀ ਲਾਜ਼ਮੀ ਠਹਿਰਾਇਆ ਗਿਆ  ਪ੍ਰੇਮ ਸੁਮਾਰਗ ਗ੍ਰੰਥ ਵਿਚਲੀ ਭਾਸ਼ਾ  ਅਕਾਲ ਪੁਰਖ ਵਾਚ ਇਸ ਘਾਟੇ ਪ੍ਰੀਤ ਹੇ ਪੁੱਤਰ ਤੇਰਾ ਰੂਪ ਖੇਮੇ ਆਪਣੇ ਰੂਪ ਮੇਂ ਸਾਜੇ ਸਬਰ ਨਮਾਜ਼ਾਂ ਹੈ ਸੰਸਾਰ ਵਿਖੇ ਪੰਥ  ਪਰਚਾ ਕਬ ਸੇ ਤੋ ਐਸਾ ਤੱਥ ਜਿਸ ਕੇ ਧਰਮ ਕਾ ਵਿਨਾਸ਼ ਹੋਵੇ ਨਾ ਸੌਂਵੇ ਅਰਕਾ ਬਹਿਨਾਮ ਹੋਏ ਅਰੂ ਸੱਭੇ ਕਾ ਪ੍ਰਭਾਸ਼ ਕੋਏ ਹਰੂ ਨੇ ਹੈ ਜੋ ਸੋ ਪਰਮ ਪ੍ਰਮੁੱਖ ਹੈ ਚੌਥਾ ਬਚਨ ਰਹਿਤ ਕਾ ਇਹ ਹੈ ਕਿ ਜਲੇ ਹੋਏ ਹੋਏ ਸਭਨਾਂ ਕੰਮਾਂ ਦੁਨੀਆਂ ਦੀਆਂ ਸੌ ਫ਼ਰਕ ਹੋਇਆ ਰਿਹਾ ਅਥਾਹ ਮਰਦ ਅਥਾਹ ਇਸਤਰੀ ਜੋ ਪਾਰ ਵਿਭਾਗ ਜੋ ਪਾਰ  ਜੋ ਪਾਰਗਰਾਮੀ ਹੋਵੇ ਸ੍ਰੀ ਅਕਾਲ ਪੁਰਖ ਜੀ ਕੇ ਪੰਥ ਕਾ ਸੁੱਖ ਦੇਖੇਗਾ ਔਰ ਸਭ ਤੋਂ ਵੱਡੀ ਕਰਤੀ ਜੇਤੂ ਹੈ ਹੈ ਜੋ ਮਿਲਿਆ ਨਾ ਬੋਲੇ ਮਰਦ ਇਕ ਮਰਦ ਇਕ ਪਰ ਇਕ ਪਰ ਨਾਰੀ ਕੇ ਸੰਗ ਔਰ ਪਰ ਨਾਰੀ ਨਾਰੀ ਮਰਦ ਕੋ ਨਾ ਦੇਖੇ ਸਭ ਲੋਭ ਨਾ ਕਰੇ ਕੋਰਮ ਨਾ ਕਰੇ  ਹੰਕਾਰ ਨਾ ਕਰੇ ਬਹੁਤ ਮੂੰਹ ਨਾ ਕਰੇ ਨਿੰਜਾ ਨਿੰਦਿਆ ਨਾ ਕਰੇਂ ਔਰ ਅਸ਼ੁੱਭ ਬਿਨਾਂ ਬੋਲੇ ਐਸਾ ਸਭ ਜੋ ਵੀ ਬੋਲੇ ਸੋ ਕਿਸੇ ਕਾ ਬੁਰਾ ਹੁੰਦਾ ਹੋਵੇ ਔਰ ਜੋ ਕੋਈ ਜੋ ਕੋਈ ਕਿਸੇ ਦਾ ਬੁਰਾ ਹੰਸ ਆਵੇ ਉਸ ਦਾ ਭਲਾ ਸੋਚੇ  । ਔਰ ਖ਼ਾਲਸਾ ਜੋ ਕੀਆ ਹੈ ਸੋ ਗੁਰਮਤ ਕਮਾਵੇ ਕੋ ਕਿਆ ਹੈ ਪਰ ਇਸ ਪੁਰਾਣੀ ਨੇ ਇਹੀ ਚਾਹਿਆ ਹੈ ਜੋ ਕੁਝ ਗੁਰੂ ਫ਼ਰਮਾਇਆ ਹੈ ਸੋ ਉਸ ਕੋ ਆਪਣੇ ਬਿਖਰੇ ਪਿਆਰ ਰਾਖੇ ਅਪਾਰ  ਅਪਾਰ ਕਤਾਰ ਕਿਸੀ ਬਾਤ ਨਾ ਕਰੇ ਉਸ ਉਸਕੀ ਓ ਜਾਣੇ ਇਸਕਾ ਇਸੀ ਸੋ ਭਲਾ ਪਰ ਇਸ ਖ਼ਾਲਸੇ ਦੀ ਅਰਦਾਸ ਭਰੇ ਭਉ ਕਰੇ ਤਾਂ ਇਸ ਕਾ ਨਿਸਤਾਰਾ ਹੋਏ  ਧਿਆਉ ਪਿ੍ਰਥਮੇ ਪ੍ਰੇਮ ਸੁਮਾਰਗ ਗ੍ਰੰਥ ਕਾ ਹੋਇਆ ! ) ਦੀ ਅਕਾਲ ਪੁਰਖੁ ਜੀੀਜ ਕੀ ਰਝਿਆ ੧ ! ਵਿਸੇਸ਼ ਰਚਨਾ ਹੈ।ਇਹ ਰਚਨਾ ਵਾਰਤਕ ਰੂਪ ਵਿੱਚ ਲਿਖੀ ਗਈ। ਇਸ ਰਚਨਾ ਦੇ ਲੇਖਕ ਬਾਰੇ ਕੋਈ ਵੀ ਤੱਥ ਜਾਂ ਸਬੂਤ ਸਾਨੂੰ ਨਹੀਂ ਪ੍ਰਾਪਤ ਹੁੰਦੇ।

ਕਈ ਇਸ ਰਚਨਾ ਨੂੰ ਗੁਰੂ ਗੋਬਿਦ ਸਿੰਘ ਦੀ ਰਚਨਾ ਮੰਨਦੇ ਹਨ। ਪ੍ਰੰਤੂ ਅੰਦਰੂਨੀ ਹਵਾਲਿਆਂ ਤੋ ਪਤਾ ਚਲਦਾ ਹੈ,ਕਿ ਇਹ ਰਚਨਾ ਗੁਰੂ ਗੋਬਿਦ ਸਿੰਘ ਜੀ ਦੀ ਨਹੀਂ ਸਗੋ ਉਹਨਾ ਦੇ ਕਿਸੇ ਸਿੱਖ ਦੀ ਜਾਪਦੀ ਹੈ। ਡਾ.ਮੋਹਨ ਸਿੰਘ ਦੀਵਾਨਾ ਨੇ ਇਸ ਰਚਨਾ ਦੀ ਮਹੱਤਤਾ ਨੂੰ ਸਮਝਦੇ ਹੋਏ,ਆਪਣੀ ਅੰਗਰੇਜੀ ਦੀ ਪੁਸਤਕ “ਪੰਜਾਬੀ ਸਾਹਿਤ ਦੀ ਜਾਣ ਪਛਾਣ” ਸਾਹਿਤ ਦੇ ਇਸ ਕਾਲ ਨੂੰ ਪ੍ਰੇਮ ਸੁਮਾਰਗ ਕਾਲ ਕਿਹਾ ਹੈ। ਡਾ.ਮੋਹਨ ਸਿੰਘ ਦੀਵਾਨਾ ਨੇ ਇਸ ਰਚਨਾ ਦਾ ਟਾਕਰਾ ਅਫਲਾਤੂਨ ਦੇ ‘ਗਣ- ਰਾਜ’ ਨਾਲ ਕੀਤਾ ਪ੍ਰੇਮ ਸੁਮਾਰਗ ਰਚਨਾ ਦੀ ਇੱਕ ਉਦਾਹਰਨ... “ਹੁਕਮਿ ਹੈ ਜਾਨੇ ਦੋ ਪਹਿਰ ਦਿਨ ਆਇਆ,ਤਾ ਫਿਰ ਹੱਥ ਪੈਰ ਗੋਡਿਆਂ ਤੱਕ ਧੋਇ ਕਿ ਇਕਤ ਵਾਰੀ ਜਪੁ-ਜਾਪ ਦੋਵੇਂ ਪੜੇ ਫੇਰ ਕਿਰਤ ਕਰੇ। ਜੇਕਰ ਅਸੀਂ ਇਸ ਪੁਸਤਕ ਦਾ ਗੰਭੀਰ ਅਧਿਐਨ ਕਰਦੇ ਹਾਂ ਪਤਾ ਲੱਗਦਾ ਹੈ ਕਿ ਇਹ ਕਿਤਾਬ ਗੁਰਬਾਣੀ ਦੇ ਪ੍ਰਮਾਣਿਕ ਸਿਧਾਤਾਂ ਤੇ ਪੂਰੀ ਨਹੀਂ ਉਤਰੀ ਨਾ ਹੀ ਪਲੈਟੋ ਦੇ ਗਣ-ਰਾਜ ਵਰਗਾ ਕੋਈ ਦਾਰਸ਼ਨਿਕ ਚਿੰਤਨ ਹੈ।

ਹਵਾਲੇ। ਪ੍ਰੇਮ ਸੁਮਾਰਗ ਗ੍ਰੰਥ ਪੰਨਾ ਨੰਬਰ ੭੦ ੭੫ ਲੇਖਕ _ ਭਾਈ ਰਣਧੀਰ ਸਿੰਘ[ਸੋਧੋ]