ਪ੍ਰੋਪੇਨ
Jump to navigation
Jump to search
ਪ੍ਰੋਪੇਨ ਅਲਕੇਨ ਸਮਜਾਤੀ ਲੜੀ ਦਾ ਇੱਕ ਰੰਗਹੀਨ, ਗੰਧਹੀਨ ਗੈਸੀ ਹਾਈਡ੍ਰੋਕਾਰਬਨ ਹੈ। ਜਿਸ ਦਾ ਅਣਵੀ ਸੂਤਰ C3H8 ਹੈ। ਇਸ ਦੀ ਵਰਤੋਂ ਬਾਲਣ ਦੇ ਤੌਰ 'ਤੇ ਕੀਤੀ ਜਾਂਦੀੇ ਹੈ। ਐਲ. ਪੀ. ਜੀ., ਪ੍ਰੋਪੇਨ ਅਤੇ ਬਿਉਟੇਨ ਦਾ ਮਿਸ਼ਰਨ ਹੈ ਜੋ ਘਰਾਂ ਵਿੱਚ ਬਾਲਣ ਦੇ ਤੌਰ 'ਤੇ ਵਰਤੀ ਜਾਂਦੀ ਹੈ।[1] ਪ੍ਰੋਪੀਨ ਦਾ ਪਿਘਲਾਓ ਦਰਜਾ −187.7 °C; −305.8 °F; 85.5 K ਹੈ ਅਤੇ ਉਬਾਲ ਦਰਜਾ −42.25 to −42.04 °C; −44.05 to −43.67 °F; 230.90 to 231.11 K ਹੈ।