ਪ੍ਰੋ. ਗੁਰਨਾਮ ਸਿੰਘ ਮੁਕਤਸਰ
ਦਿੱਖ
ਪ੍ਰੋ. ਗੁਰਨਾਮ ਸਿੰਘ ਉੱਘਾ ਦਲਿਤ ਚਿੰਤਕ, ਲੇਖਕ ਤੇ ਅਧਿਆਪਕ ਸੀ।
ਜੀਵਨ
[ਸੋਧੋ]ਪ੍ਰੋ. ਗੁਰਨਾਮ ਸਿੰਘ ਦਾ ਜਨਮ ਭਾਰਤੀ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚ ਪੈਂਦੇ ਪਿੰਡ ਧੂੜਕੋਟ ਰਣਸੀਂਹ ਵਿਖੇ ਕਰਤਾਰ ਸਿੰਘ ਰਾਗੀ ਦੇ ਘਰ 26 ਅਕਤੂਬਰ 1947 ਨੂੰ ਹੋਇਆ ਸੀ।[1]
ਲਿਖਤਾਂ
[ਸੋਧੋ]- ਭਾਰਤੀ ਲੋਕ ਨੀਚ ਕਿਵੇਂ ਬਣੇ
- ਬਾਨਾਰਸਿ ਕੇ ਠੱਗ
- ਗ਼ੁਲਾਮਗਿਰੀ
- ਸੰਘਰਸ਼ ਜਾਰੀ ਹੈ
- ਝੂਠ ਨਾ ਬੋਲ ਪਾਂਡੇ
- ਖੌਲਦਾ ਮਹਾਸਾਗਰ
- ਮੈਂ ਹਿੰਦੂ ਨਹੀਂ ਮਰੂੰਗਾ
- ਧਰਮਯੁੱਧ’
ਹਵਾਲੇ
[ਸੋਧੋ]- ↑ Media, Mehra. "'ਗ਼ੁਲਾਮਗਿਰੀ', 'ਭਾਰਤੀਲੋਕਨੀਚਕਿਵੇਂ ਬਣੇ'ਅਤੇ 'ਬਾਨਾਰਸਿ ਕੇ ਠੱਗ' ਦੇ ਲਿਖਾਰੀ, ਪ੍ਰੋ. ਗੁਰਨਾਮ ਸਿੰਘ ਮੁਕਤਸਰ ਨਹੀਂ ਰਹੇ – Parvasi Newspaper" (in ਅੰਗਰੇਜ਼ੀ (ਅਮਰੀਕੀ)). Retrieved 2023-11-16.