ਪੜਦਾਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੋ ਤੁਹਾਡੇ ਬਾਪੂ ਦੀ ਮਾਂ ਹੁੰਦੀ ਹੈ, ਉਹ ਤੁਹਾਡੀ ਦਾਦੀ ਲੱਗਦੀ ਹੈ। ਜੋ ਤੁਹਾਡੇ ਬਾਪੂ ਦੀ ਦਾਦੀ ਹੁੰਦੀ ਹੈ, ਉਹ ਤੁਹਾਡੀ ਪੜਦਾਦੀ ਲੱਗਦੀ ਹੈ।