ਸਮੱਗਰੀ 'ਤੇ ਜਾਓ

ਪੜਨਨੇਹਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੋ ਤੁਹਾਡੀ ਪਤਨੀ ਦੀ ਪੜਨਾਨੀ ਹੁੰਦੀ ਹੈ, ਉਹ ਤੁਹਾਡੀ ਪੜਨਨੇਹਸ ਲੱਗਦੀ ਹੈ।ਪੜਨਨੇਹਸ ਨੂੰ ਪੜਨਾਨੀ ਸੱਸ ਵੀ ਕਹਿੰਦੇ ਹਨ। ਏਸੇ ਤਰ੍ਹਾਂ ਹੀ ਤੁਹਾਡੇ ਪਤੀ ਦੀ ਪੜਨਾਨੀ ਤੁਹਾਡੀ ਪੜਨਨੇਹਸ ਲੱਗਦੀ ਹੈ।