ਸਮੱਗਰੀ 'ਤੇ ਜਾਓ

ਪੰਚਮੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਚਮੀ ਪੰਜਾਬੀ/ਭਾਰਤੀ(ਹਿੰਦੂ) ਕਲੰਡਰ ਦੇ ਅਨੁਸਾਰ ਪੰਜ ਤਰੀਕ ਨੂੰ ਪੰਚਮੀ ਕਿਹਾ ਜਾਂਦਾ ਹੈ। ਇਹ ਤਰੀਕ ਮਹੀਨੇ ਵਿੱਚ ਦੋ ਵਾਰ ਆਉਂਦੀ ਹੈ, ਇੱਕ ਪੂਰਨਮਾਸੀ ਤੋਂ ਬਾਅਦ ਅਤੇ ਮੱਸਿਆ ਬਾਅਦ। ਇਸ ਦਾ ਸਬੰਧ ਚੰਦਰਮਾ ਦੇ ਵਧਣ ਘਟਣ ਨਾਲ ਹੈ। ਚੰਦਰਮਾ ਪੱਖ ਨੂੰ ਪੰਚਮੀ ਸੁਧੀ ਅਤੇ ਹਨੇਰ ਪੱਖ ਨੂੰ ਪੰਚਮੀ ਵਧੀ ਕਿਹਾ ਜਾਂਦਾ ਹੈ।