ਪੰਚਵਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੰਚਵਟੀ --- ਗੋਦਾਵਰੀ ਦੇ ਕੰਢੇ ਦੱਖਣ ਦਿਸਾਂ ਦੇ ਬਣਾਂ ਦੇ ਨੇੜ੍ਹੇ ਇੱਕ ਸਥਾਨ ਦਾ ਨਾਮ ਜਿਥੇ ਰਾਮ ਚੰਦਰ ਬਣਵਾਸ ਦੇ ਸਮੇਂ ਕਾਫ਼ੀ ਦੇਰ ਰਹੇ ਸਨ | ਇਸ ਦਾ ਅਧਿਨਕ ਨਾਸਿਕ ਦੇ ਨਾਲ ਏਕੀਕਰਨ ਵੀ ਕੀਤਾ ਜਾਂਦਾ ਹੈ ਕਿਉਕੀ ਲੱਛਮਨ ਨੇ ਸਰੂਪ ਨਕਾ ਦੀ ਨਕ ਇੱਥੇ ਹੀ ਵਡੀ ਸੀ |

ਹਵਾਲੇ[ਸੋਧੋ]