ਪੰਛੀਆਂ ਦਾ ਝੁੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਛੀਆਂ ਦੇ ਝੁੰਡ ਨੂੰ ਚੰਬਾ ਕਿਹਾ ਜਾਂਦਾ ਹੈ। ਚੰਬਾ ਸ਼ਬਦ ਦਾ ਜ਼ਿਕਰ ਪੰਜਾਬੀ ਲੋਕ ਗੀਤ ਵਿੱਚ ਬਹੁਤ ਸੁਹਜਮਈ ਅੰਦਾਜ਼ ਵਿੱਚ ਕੀਤਾ ਗਿਆ ਹੈ ਜੋ ਕੁੜੀਆਂ ਦੀ ਪੇਕਿਆਂ ਤੋਂ ਸਹੁਰੇ ਘਰ ਜਾਣ ਨੂੰ ਪਰਤੀਕਾਤਮਕ ਰੂਪ ਵਿੱਚ ਬਿਆਨ ਕਰਦਾ ਹੈ:

"ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ ਜਾਣਾ।"

ਹਵਾਲੇ[ਸੋਧੋ]