ਪ੍ਰਗਤੀਵਾਦੀ ਯਥਾਰਵਾਦੀ ਪੰਜਾਬੀ ਕਹਾਣੀ
ਦਿੱਖ
(ਪੰਜਾਬੀ ਕਹਾਣੀ ਦਾ ਦੂਜਾ ਦੌਰ ਤੋਂ ਮੋੜਿਆ ਗਿਆ)
ਪ੍ਰਗਤੀਵਾਦੀ ਯਥਾਰਵਾਦੀ ਪੰਜਾਬੀ ਕਹਾਣੀ 1936 ਤੋਂ 1965 ਤੱਕ ਦੇ ਪੰਜਾਬੀ ਕਹਾਣੀ ਦੇ ਦੂਜੇ ਦੌਰ ਨੂੰ ਕਿਹਾ ਜਾਂਦਾ ਹੈ। ਇਹ ਕਾਲ-ਵੰਡ ਬਲਦੇਵ ਸਿੰਘ ਧਾਲੀਵਾਲ ਨੇ ਆਪਣੀ ਪੁਸਤਕ ਪੰਜਾਬੀ ਕਹਾਣੀ ਦਾ ਇਤਿਹਾਸ ਵਿੱਚ ਕੀਤੀ ਹੈ ਜੋ ਕਿ ਪੰਜਾਬੀ ਅਕਾਦਮੀ, ਦਿੱਲੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ।
- ਡਾ:ਮੋਹਨ ਸਿੰਘ ਦੀਵਾਨਾ(7.3.1899-25.5.1984) ਕਹਾਣੀ ਸੰਗ੍ਰਹਿ ‘ਉਤਮ ਕਹਾਣੀਆਂ`(1938),‘ਦੇਵਿੰਦਰ ਬਤੀਸੀ`(1950),‘ਰੰਗ ਤਮਾਸ਼ੇ` (1951),‘ਪਰਾਂਦੀ`(1955)।
- ਮੋਹਨ ਸਿੰਘ(20.10.1905-3.5.1978) ‘ਕਹਾਣੀ ਨਿੱਕੀ ਨਿੱਕੀ ਵਾਸਣਾ`(1942)।
- ਸੰਤ ਸਿੰਘ ਸੇਖੋਂ(31.5.1908-7.10.1970) ਕਹਾਣੀ ਸੰਗ੍ਰਹਿ ‘ਸਮਾਚਾਰ`(1943), ‘ਕਾਮੇ ਤੇ ਯੋਧੇ`(1948), ‘ਅੱਧੀਵਾਟ`(1951),‘ਤੀਜਾ ਪਹਿਰ`(1950),ਸਿਆਣਾਪਾਂ(1981)।
- ਸੁਜਾਨ ਸਿੰਘ(29.7.1909-22.4.1993) ‘ਦੁੱਖ ਸੁੱਖ`(1939),ਦੁੱਖ ਸੁੱਖ ਤੋਂ ਪਿੱਛੋਂ(1943),‘ਸਭ ਰੰਗ`(1949),‘ਨਰਕਾਂ ਦੇ ਦੇਵਤੇ`(1951), ‘ਸਵਾਲ ਜਵਾਬ`(1962),‘ਕਲਗੀ ਦੀਆਂ ਅਣੀਆਂ`(1966),‘ਪੱਤਣ ਦੇ ਸਰਾਂ`(1967),‘ਨਿਖਰੇ ਤਾਰੇ`(1974),‘ਸੱਤ ਸੁਰਾਂ`(1967),ਤੇ ‘ਮੋਤੀਆਂ ਦੀ ਮਾਲਾ`(1975)।
- ਨੋਰੰਗ ਸਿੰਘ(1905-1963) ਕਹਾਣੀ ਸੰਗ੍ਰਹਿ: ‘ਬੋਝਲ ਪੰਡ`(1940),‘ਭੁਖੀਆਂ ਰੂਹਾਂ`(1942),‘ਸਿਰਜੇ ਦੀ ਜੂਹ`(1955),‘ਅੰਨ੍ਹਾ ਖੂਹ`(1956),‘ਬੂਹਾ ਖੁੱਲ ਗਿਆ`(1958)।
- ਗੁਰਦਿਆਲ ਸਿੰਘ ਫੁੱਲ(1.3.1911-20.10.1989) ਕਹਾਣੀ ਸੰਗ੍ਰਹਿ ‘ਹੁਣ ਦੱਸੋ`(1955),‘ਇਹ ਕੀ ?`(1956),‘ਲੀਗ`(1959), ਸਮੇਂ ਦੇ ਗਵਾਰ (1960),ਦੱਛਣਾਂ(1965), ‘ਦੋ ਲਾਟਾਂ`1977)।
- ਕਰਤਾਰ ਸਿੰਘ ਦੁੱਗਲ(1.3.1917) ਕਹਾਣੀ ਸੰਗ੍ਰਹਿ- ‘ਹਿੱਕ ਛਿੱਟ ਚਾਨਣ ਦੀ`(1965) ਸਾਹਿਤ ਅਕਾਦਮੀ ਪੁਰਸਕਾਰ, ‘ਸਵੇਰ ਸਾਰ`(1941),‘ਪਿੱਪਲ ਪੱਤੀਆ`(1942),‘ਡੰਗਰ`(1944),‘ਕਰਾਮਾਤ`(1957),‘ਪਾਰੇ ਮੈਰੇ`(1960),‘ਸਿਲਵੱਟੇ`(1949),‘ਮੀਲ ਪੱਥਰ`(1950),‘ਤਿੱਲ ਛੋਟ`(1950),‘ਮੇਰੀਆਂ ਸ਼ੇ੍ਰਸਟ ਕਹਾਣੀਆਂ`(1988) ਆਦਿ ‘ਨਵਾਂ ਆਦਮੀ`(1951),
- ਜਸਵੰਤ ਸਿੰਘ ਕੰਵਲ(27.6.1919) ਕਹਾਣੀ ਸੰਗ੍ਰਹਿ ਸੰਧੂਰ(1955),‘ਜ਼ਿੰਦਗੀ ਦੂਰ ਨਹੀਂ(1956),‘ਕੰਢੇ`(1958),‘ਰੂਹ ਦੀ ਹਾਣ`(1962),‘ਗਵਾਚੀ ਪੱਗ`(1989),‘ਫੁੱਲਾਂ ਦਾ ਮਾਲੀ`(1990),‘ਗੋਰਾ ਮੁੱਖ ਸੱਜਣਾ ਦਾ` ਆਦਿ।
- ਅ੍ਰੰਮਿਤਾ ਪ੍ਰੀਤਮ(31.8.1919-31.10.2005) ਕਹਾਣੀ ਸੰਗ੍ਰਹਿ ‘26 ਵਰ੍ਹੇ ਬਾਅਦ`(1943),‘ਕੰੁਜੀਆਂ`(1944),‘ਨੇੜੇ ਨੇੜੇ`(1946),‘ਆਖਰੀ ਖ਼ਤ(1956),‘ਜੰਗਲੀ ਬੂਟੀ`(1968),‘ਅਜਨਬੀ`(1970),‘ਤੀਸਰੀ ਔਰਤ`(1978),‘ਉਹ ਆਦਮੀ`(1992),‘ਉਹ ਔਰਤ`(1992) ਆਦਿ।
- ਮਹਿੰਦਰ ਸਿੰਘ ਜੋਗੀ(10.10.1919) ਕਹਾਣੀ ਸੰਗ੍ਰਹਿ-‘ਪ੍ਰੀਤਾਂ ਦੇ ਪਰਛਾਵੇਂ`(1958),‘ਕਿਰਨਾਂ ਦੀ ਰਾਖ`(1964),‘ਸ਼ਾਮ ਬੀਤਦੀ ਗਈ`(1978),‘ਫੂਸ ਦੀ ਅੱਗ`(1980),‘ਮੇਰੀਆਂ ਸ਼੍ਰੇਸ਼ਟ ਕਹਾਣੀਆਂ`(1980) ਆਦਿ।
- ਕੁਲਵੰਤ ਸਿੰਘ ਵਿਰਕ(7.3.1921-24.12.1987) ਕਹਾਣੀ ਸੰਗ੍ਰਹਿ- ‘ਛਾਹ ਵੇਲਾ`(1944), ‘ਧਰਤੀ ਤੇ ਆਕਾਸ਼`(1951),‘ਤੂੜੀ ਦੀ ਪੰਡ`(1954),‘ਨਵੇਂ ਲੋਕ`(1967),‘ਆਤਿਸ਼ਬਾਜੀ`(1984) ਆਦਿ।
- ਮਹਿੰਦਰ ਸਿੰਘ ਸਰਵਾ(25.9.1923-28.1.2001) ਕਹਾਣੀ ਸੰਗ੍ਰਹਿ- ‘ਪੱਥਰ ਦੇ ਆਦਮੀ`(1949),‘ਸ਼ਗਨਾਂ ਭਰੀ ਸਵੇਰੇ`(1951),‘ਕਲਿੰਗਾ`(1968),‘ਔਰਤ ਈਮਾਨ(1993),‘ਮੇਰੀਆਂ ਚੋਣਵੀਆਂ ਕਹਾਣੀਆਂ`(1993) ਆਦਿ।
- ਕਿਰਪਾਲ ਸਿੰਘ ਆਜ਼ਾਦ(2.2.1924) ਕਹਾਣੀ ਰਚਨਾ- ‘ਕੋਈ ਆਖੇ ਕੋਈ ਸਮਝੇ ਨਾ`(1979),‘ਸੋਫਿਸਟੀਕੇਟਡ`(1989) ਆਦਿ।
- ਗਰੁਦਿਆਲ ਸਿੰਘ(10.1.1933)‘ਸੰਗੀ ਫੁੱਲ`(1962),‘ਚੰਨ ਦਾ ਬੂਟਾ`(1964),‘ਉੱਪਰਾ ਘਰ`(1965),‘ਕੁੱਤਾ ਤੇ ਆਦਮੀ`(1972),‘ਬਿਗਾਨਾ ਪਿੰਡ`(1981),‘ਚੋਣਵੀਆਂ ਕਹਾਣੀਆਂ(1989),‘ਜਿਉਂਦਿਆ ਦੇ ਮੇਲੇ`(2000) ਆਦਿ।
- ਦਲੀਪ ਕੋਰ ਟਿਵਾਣਾ(4.5.1935) ਕਹਾਣੀ ਸੰਗ੍ਰਹਿ- ‘ਪ੍ਰਬਲ ਵਹਿਣ`(1954),‘ਡਾਟਾਂ(1956),ਵੈਰਾਗੇ ਨੈਣ`(1957)‘ਤੂੰ ਭਰੀਂ`,‘ਹੰੁਗਾਰਾ`(1960),‘ਸਾਧਨਾਂ`(1971),‘ਮੇਰੀਆਂ ਸਾਰੀਆਂ ਕਹਾਣੀਆ`(1990),‘ਮੇਰੀ ਪ੍ਰਤੀਨਿਧ ਰਚਨਾ`(1995) ਆਦਿ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |