ਪੰਜਾਬੀ ਲੋਕਧਾਰਾ ਅਧਿਐਨ: ਪੁਸਤਕ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਲੋਕਧਾਰਾ ਦੇ ਖੇਤਰ ਵਿੱਚ ਹੁਣ ਕਾਫ਼ੀ ਖੋਜ ਕਾਰਜ ਹੋ ਚੁੱਕਾ ਹੈ। ਸਭ ਤੋਂ ਪਹਿਲਾਂ ਬਸਤੀਵਾਦੀ ਦੌਰ ਵਿੱਚ ਅੰਗਰੇਜ਼ ਵਿਦਵਾਨਾਂ ਨੇ ਪੰਜਾਬੀ ਲੋਕਧਾਰਾ ਨੂੰ ਖੋਜਣ ਦਾ ਕੰਮ ਸ਼ੁਰੂ ਕੀਤਾ ਅਤੇ ਇਸ ਦਾ ਅਧਿਐਨ ਕਰਨ ਦੀ ਪਿਰਤ ਪਾਈ। ਫ਼ਿਰ ਸੁਤੰਤਰਤਾ ਸੰਗਰਾਮ ਦੌਰਾਨ ਬਹੁਤ ਸਾਰੇ ਲੋਕਾਂ ਦਾ ਧਿਆਨ ਇਸ ਅਮੀਰ ਵਿਰਾਸਤ ਨੂੰ ਸੰਭਾਲਣ ਵੱਲ ਗਿਆ। ਸੁਤੰਤਰਤਾ ਤੋਂ ਬਾਅਦ ਉਚੇਰੀ ਸਿੱਖਿਆ ਦੇ ਫ਼ੈਲਣ ਨਾਲ ਆਪਣੇ ਸੱਭਿਆਚਾਰ ਅਤੇ ਲੋਕਧਾਰਾ ਨੂੰ ਵੀ ਅਧਿਐਨ ਵਿਸ਼ਲੇਸ਼ਣ ਦਾ ਵਿਸ਼ਾ ਬਣਾਉਣਾ ਸ਼ੁਰੂ ਕੀਤਾ ਗਿਆ। ਡਾ. ਕਰਨੈਲ ਸਿੰਘ ਥਿੰਦ ਨੇ ਪੰਜਾਬੀ ਲੋਕਧਾਰਾ ਬਾਰੇ ਸਭ ਤੋਂ ਪਹਿਲੀ ਪੀਐਚ.ਡੀ. 'ਮੱਧਕਾਲੀ ਪੰਜਾਬੀ ਸਾਹਿਤ ਵਿੱਚ ਲੋਕਯਾਨ ਦੀ ਪੇਸ਼ਕਾਰੀ' ਵਿਸ਼ੇ ਉੱਤੇ ਕੀਤੀ ਗਈ। ਜਦੋਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅਧਿਆਪਕ ਬਣ ਗਏ ਤਾਂ ਉਹਨਾਂ ਉੱਥੇ ਐਮ.ਏ. ਦੇ ਸਿਲੇਬਸ ਵਿੱਚ ਲੋਕਧਾਰਾ ਦਾ ਵਿਸ਼ਾ ਸ਼ੁਰੂ ਕਰਵਾਇਆ। ਇਸ ਉੱਪਰੰਤ ਡਾ. ਨਾਹਰ ਸਿੰਘ, ਡਾ. ਜੋਗਿੰਦਰ ਸਿੰਘ ਕੈਰੋਂ, ਡਾ. ਗੁਰਮੀਤ ਸਿੰਘ, ਡਾ. ਭੁਪਿੰਦਰ ਸਿੰਘ ਖਹਿਰਾ ਨੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚ ਲੋਕਧਾਰਾ ਦੇ ਅਧਿਆਪਨ ਅਤੇ ਖੋਜ ਨੂੰ ਉਤਸਾਹਿਤ ਕਰਨ ਵਿੱਚ ਯੋਗਦਾਨ ਪਾਇਆ।

ਪੁਸਤਕ ਸੂਚੀ[ਸੋਧੋ]

 1. ਰਜਿੰਦਰ ਸਿੰਘ ਸ਼ਾਸਤਰੀ, ਕਰਨ ਸਿੰਘ ਸਿੱਧੂ (ਸੰਪਾ•), ਪੰਜਾਬ ਦੀਆਂ ਲੋਕ ਗਾਥਾਵਾਂ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, 1970•
 2. ਪ੍ਰੋ: ਗੁਰਮੀਤ ਸਿੰਘ (ਸੰਪਾ•), ਪੰਜਾਬੀ ਲੋਕਧਾਰਾ ਦੇ ਕੁਝ ਪੱਖ, ਦੀ ਪੰਜਾਬੀ ਰਾਇਟਰ ਸੁਸਾਇਟੀ ਲਿਮਟਿਡ, 1985•
 3. ਡਾ• ਸੁਰਿੰਦਰ ਸਿੰਘ ਸ਼ੇਰਗਿੱਲ, (ਸੰਪਾ•), ਲੋਕਧਾਰਾ ਤੇ ਪੰਜਾਬ ਦਾ ਸੱਭਿਆਚਾਰਕ ਵਿਰਸਾ, ਲਾਹੌਰ ਬੁੱਕ ਸ਼ਾਪ, ਲੁਧਿਆਣਾ, ਅਗਸਤ 1986•
 4. ਬਿਕਰਮ ਸਿੰਘ ਘੁੰਮਣ (ਸੰਪਾ•), ਪੰਜਾਬੀ ਲੋਕ ਗੀਤ ਪਰੰਪਰਾ, ਦੀ ਪੰਜਾਬੀ ਰਾਇਟਰ÷ ਸੁਸਾਇਟੀ ਲਿਮਟਿਡ ਲੁਧਿਆਣਾ, 1986•
 5. ਡਾ• ਇਕਬਾਲ ਕੌਰ (ਸੰਪਾ•), ਪੰਜਾਬੀ ਲੋਕਯਾਨ, ਪੰਜਾਬੀ ਰਾਇਟਰ÷ ਕੋਆਪਰੇਟਿਵ ਸੁਸਾਇਟੀ ਲਿਮਟਿਡ, ਲੁਧਿਆਣਾ, 1986•
 6. ਡਾ• ਦੇਵਿੰਦਰ ਕੌਰ, ਡਾ• ਹਰਚਰਨ ਕੌਰ (ਸੰਪਾ•), ਲੋਕਵੇਦੀ-ਡਾ• ਵਣਜਾਰਾ ਬੇਦੀ, ਪੰਜਾਬੀ ਅਕਾਦਮੀ ਦਿੱਲੀ, 1986•
 7. ਆਤਮ ਹਮਰਾਹੀ (ਸੰਪਾ•), ਲੋਕਯਾਨਿਕ ਵਿਅੰਗਕਾਰੀ, ਪਬਲੀਕੇਨ ਬਿਉਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1989•
 8. ਬਿਕਰਮ ਸਿੰਘ ਘੁੰਮਣ (ਸੰਪਾ•), ਪੰਜਾਬੀ ਲੋਕ ਕਾਵਿ, ਵਾਰਿ ਾਹ ਫਾਊੱਡੇਨ, ਅੰਮਿ੍ਰਤਸਰ, 1992•
 9. ਡਾ• ਗੁਰਨਾਮ ਸਿੰਘ (ਸੰਪਾ•), ਪੰਜਾਬ ਦੇ ਲੋਕ ਨਾਚ, ਪਬਲੀਕੇਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1992•
 10. ਗੁਰਚਰਨ ਸਿੰਘ ਗੁਲਨ, ਪ੍ਰੋ: ਸੇਵਾ ਸਿੰਘ ਕੇ ਕੰਵਲ ਕਮੀਰੀ (ਸੰਪਾ•), ਹੀਮਾਲ (ਲੋਕਧਾਰਾ ਤੇ ਲੋਕ ਸਾਹਿਤ) ਅੰਕ, ਜੰਮੂ ਕਮੀਰ ਪੰਜਾਬੀ ਸਾਹਿਤ ਸਭਾ, ਸ਼੍ਰੀਨਗਰ (ਕਸ਼ਮੀਰ), 1993- 1994•
 11. ਕਿਰਪਾਲ ਕਜ਼ਾਕ (ਸੰਪਾ•), ਲੋਕ ਪਰੰਪਰਾ ਤੇ ਕਬੀਲਾ ਸੱਭਿਆਚਾਰ, ਸਪਤ-ਸਿੰਧੂ ਪਬਲੀਕੇਨ, ਨਵੀੱ ਦਿੱਲੀ, 1994•
 12. ਬਲਵੀਰ ਸਿੰਘ ਪੁੰਨੀ (ਸੰਪਾ•), ਲੋਕਧਾਰਾ ਅਧਿਐਨ, ਸਰਵਪ੍ਰੀਤ ਸਿੰਘ 26 ਗੁਰੂ ਤੇਗ ਬਹਾਦਰ ਨਗਰ, ਅੰਮਿ੍ਰਤਸਰ, 1994•
 13. ਜੀਤ ਸਿੰਘ ਜੋੀ (ਸੰਪਾ•), ਲੋਕਧਾਰਾ ਤੇ ਲੋਕਧਾਰਾ ਸ਼ਾਸਤਰ, ਰੂਹੀ ਪ੍ਰਕਾਨ ਅੰਮਿ੍ਰਤਸਰ, 1997•
 14. ਸੁਰਿੰਦਰਜੀਤ ਸਿੰਘ (ਸੰਪਾ•), ਲੋਕਧਾਰਾ ਤੇ ਪੰਜਾਬੀ ਸੱਭਿਆਚਾਰ (ਪਹਿਚਾਣ ਤੇ ਕਤੀ), ਸਿਮਰਨ ਪਬਲੀਕੇਨ ਲੁਧਿਆਣਾ, 1998•
 15. ਜੀਤ ਸਿੰਘ ਜੋਸ਼ੀ (ਸੰਪਾ•), ਸੱਭਿਆਚਾਰ ਤੇ ਲੋਕਧਾਰਾ ਦੇ ਅਧਿਐਨ ਦੇ ਮੂਲ ਸਰੋਕਾਰ, ਲੋਕ ਗੀਤ ਪ੍ਰਕਾਨ, ਚੰਡੀਗੜ੍ਹ, 1998•
 16. ਡਾ• ਮੋਹਿੰਦਰ ਸਿੰਘ ਵਣਜਾਰਾ ਬੇਦੀ (ਸੰਪਾ•) ਲੋਕਧਾਰਾ ਵਿੰਚ ਧਰਮ, ਨੈਨਲ ਬੁੱਕ ਸ਼ਾਪ, ਚਾਂਦਨੀ ਚੌੱਕ ਦਿੱਲੀ, ਮਈ 2000•
 17. ਡਾ• ਕਰਨਜੀਤ ਸਿੰਘ (ਸੰਪਾ•), ਲੋਕ ਮਨ: ਚੇਤਨ ਅਵਚੇਤਨਾ, ਮਨਪ੍ਰੀਤ ਪ੍ਰਕਾਨ, ਦਿੱਲੀ 31, 2001•
 18. ਡਾ• ਰਾਜਵੰਤ ਕੌਰ ਪੰਜਾਬੀ (ਸੰਪਾ•), ਵਿਆਹ ਦੇ ਲੋਕ ਗੀਤ, ਲੋਕਗੀਤ ਪ੍ਰਕਾਨ ਚੰਡੀਗੜ੍ਹ, 2003•
 19. ਭੁਪਿੰਦਰ ਸਿੰਘ ਖਹਿਰਾ (ਸੰਪਾ•), ਲੋਕਧਾਰਾ: ਭਾਸ਼ਾ ਦੇ ਸੱਭਿਆਚਾਰ, ਪੈਪਸੂ ਬੁੱਕ ਡਿੱਪੂ ਪਟਿਆਲਾ, 2004•
 20. ਬਲਬੀਰ ਸਿੰਘ ਪੁੰਨੀ (ਸੰਪਾ•), ਲੋਕਧਾਰਾ ਤੇ ਲੋਕ ਸਾਹਿਤ, ਰੂਹੀ ਪ੍ਰਕਾਨ, ਗੁਰੂ ਤੇਗ ਬਹਾਦਰ ਨਗਰ, ਅੰਮਿ੍ਰਤਸਰ, 2004•
 21. ਡਾ• ਜਸਵਿੰਦਰ ਸਿੰਘ (ਸੰਪਾ•), ਲੋਕਧਾਰਾ ਤੇ ਪੰਜਾਬੀ ਲੋਕ ਸਾਹਿਤ ਸ਼ਾਸਤਰ, ਪਬਲੀਕੇਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, 2004•
 22. ਡਾ• ਨਾਹਰ ਸਿੰਘ (ਸੰਪਾ•) ਲੋਕ ਕਾਵਿ ਦੀ ਸਿਰਜਨ ਪ੍ਰਕਿਰਿਆ, ਲੋਕਗੀਤ ਪ੍ਰਕਾਨ, ਚੰਡੀਗੜ੍ਹ, 2006•
 23. ਡਾ• ਨਾਹਰ ਸਿੰਘ (ਸੰਪਾ•), ਪੰਜਾਬੀ ਲੋਕ ਨਾਚਾਂ ਦੀ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾ, ਲੋਕਗੀਤ ਪ੍ਰਕਾਨ, ਚੰਡੀਗੜ੍ਹ, 2006•
 24. ਡਾ• ਸੰਤਿ੍ਰਪਤ ਕੌਰ (ਸੰਪਾ•), ਲੋਕਧਾਰਾ ਅਧਾਰ ਤੇ ਪਾਸਾਰ, ਮਦਾਨ ਪਬਲੀਕੇਨ, ਪਟਿਆਲਾ, 2008•
 25. ਪ੍ਰੋ: ਅਮਰਜੀਤ ਕੌਰ (ਸੰਪਾ•), ਪੰਜਾਬੀ ਲੋਕ ਕਾਥਾਵਾਂ, ਵਾਰਿ ਾਹ ਫਾਊਡੇਨ, 42, ਗੁਰੂ ਤੇਗ ਬਹਾਦਰ ਨਗਰ, ਅੰਮਿ੍ਰਤਸਰ, 2009•
 26. ਪਰਮਜੀਤ ਕੌਰ ਸਰਹਿੰਦ (ਸੰਪਾ•), ਪੰਜਾਬੀ ਤਿੱਥ ਤੇ ਰਸਮੋ ਰਿਵਾਜ, ਲੋਕਗੀਤ ਪ੍ਰਕਾਨ, ਚੰਡੀਗੜ੍ਹ, 2011•
 27. ਮਨਪ੍ਰੀਤ ਕੌਰ (ਸੰਪਾ•), ਪੰਜਾਬ ਦੀ ਲੋਕਧਾਰਾ, ਪਬਲੀਕੇਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸੰਸਕਰਨ: ਛੇਵੀੱ ਪੰਜਾਬੀ ਵਿਕਾਸ ਕਾਨਫਰੰਸ,

ਹਵਾਲੇ[ਸੋਧੋ]