ਸਮੱਗਰੀ 'ਤੇ ਜਾਓ

ਪੰਜਾਬੀ ਵਿਚ ਈ-ਮੇਲ ਭੇਜਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਯੂਨੀਕੋਡ ਪੰਜਾਬੀ ਵਿਚ ਟਾਈਪ ਕੀਤੇ ਸੰਦੇਸ਼ ਨੂੰ ਈ-ਮੇਲ ਵਜੋਂ ਭੇਜਿਆ ਜਾ ਸਕਦਾ ਹੈ।

  • ਕੀ-ਬੋਰਡ ਲੇਆਉਟ ਪ੍ਰੋਗਰਾਮ (ਇਨਸਕਰਿਪਟ ਕੀ-ਬੋਰਡ ਲਈ ਕੰਟਰੋਲ ਪੈਨਲ ਤੋਂ ਭਾਸ਼ਾ ਜੋੜ ਕੇ) ਰਾਹੀਂ ਸਿੱਧਾ ਜੀ-ਮੇਲ, ਯਾਹੂ ਆਦਿ ਤੇ ਈ-ਮੇਲ ਸੰਦੇਸ਼ ਟਾਈਪ ਕੀਤਾ ਜਾ ਸਕਦਾ ਹੈ।
  • ਜੀ- ਮੇਲ ਸੁਨੇਹਾ ਟਾਈਪ ਕਰਨ ਤੋਂ ਪਹਿਲਾਂ (ਇਨਪੁਟ ਟੂਲ ਤੋਂ) ਆਪਣੀ ਸੁਵਿਧਾ ਅਨੁਸਾਰ ਫੋਨੈਟਿਕ, ਰੋਮਨ, ਇਨਸਕਰਿਪਟ, ਲਿਖਾਈ ਕੀ-ਬੋਰਡ ਆਦਿ ਵਿਚੋਂ ਕਿਸੇ ਕੀ-ਬੋਰਡ ਦੀ ਚੋਣ ਕਰਕੇ ਸਿੱਧਾ ਟਾਈਪ ਕਰੋ।
  • ਯੂਨੀ-ਟਾਈਪ / ਜੀ-ਲਿਪੀਕਾ ਅਤੇ ਆਨ- ਲਾਈਨ ਗੁਰਮੁਖੀ ਯੂਨੀਕੋਡ ਟਾਈਪਿੰਗ ਪੈਡ ਰਾਹੀਂ ਗੁਰਮੁਖੀ ਜਾਂ ਸ਼ਾਹਮੁਖੀ ਵਿਚ ਈ-ਮੇਲ ਭੇਜੀ ਜਾ ਸਕਦੀ ਹੈ। [1]
  1. Kamboj, Dr. C P (2022). Punjabi Bhasha Da Kamputrikaran. Mohali: Unistar Books Pvt. Ltd. ISBN 978-93-5205-732-0.