ਪੰਜਾਬੀ ਸਕੈੱਚਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜਾਬੀ ਸਕੈੱਚਸ
Panjabi sketches
ਲੇਖਕਦੋ ਦੋਸਤ
ਮੂਲ ਸਿਰਲੇਖPanjabi sketches
ਦੇਸ਼ਬਰਤਾਨੀਆ
ਭਾਸ਼ਾਅੰਗਰੇਜ਼ੀ
ਲੜੀਮਿਸ਼ਨ ਇੰਡੀਆ, ਪੰਜਾਬ
ਵਿਸ਼ਾ19ਵੀੰ ਸਦੀ ਦੀ ਪੰਜਾਬੀ ਜੀਵਨ ਸ਼ੈਲੀ ਦਾ ਚਿਤਰਣ
ਵਿਧਾਰੇਖਾ ਚਿੱਤਰ
ਪ੍ਰਕਾਸ਼ਕਮਾਰਸ਼ਲ ਬਰਦਰਜ਼:ਲੰਡਨ
ਪ੍ਰਕਾਸ਼ਨ ਦੀ ਮਿਤੀ
1899
ਮੀਡੀਆ ਕਿਸਮਡਿਜਿਟਲ ਸਾਫਟ ਕਾਪੀ
ਸਫ਼ੇ140

ਪੰਜਾਬੀ ਸਕੈੱਚਸ,(ਅੰਗਰੇਜ਼ੀ:Punjabi Sketches), ਅੰਗਰੇਜ਼ੀ ਭਾਸ਼ਾ ਵਿੱਚ ਪੰਜਾਬ ਬਾਰੇ ਲਿਖੀ ਇੱਕ ਦਸਤਾਵੇਜ਼ੀ ਕਿਸਮ ਦੀ ਪੁਸਤਕ ਹੈ ਜੋ ਸੰਨ 1890 ਵਿੱਚ ਪ੍ਰਕਾਸ਼ਤ ਹੋਈ ਸੀ।ਇਸ ਪੁਸਤਕ ਵਿੱਚ ਇਸਦੇ ਛਪਣ ਸਮੇਂ ਦੇ ਨੇੜੇ ਤੇੜੇ ਦੇ ਕਾਲ ਦੀ ਪੰਜਾਬੀ ਜੀਵਨ ਸ਼ੈਲੀ ਦਾ ਸੁਚਿਤਰ ਵਰਣਨ ਕੀਤਾ ਗਿਆ ਹੈ।[1] ਇਹ ਪੁਸਤਕ ਹੁਣ ਡਿਜੀਟਲ ਰੂਪ ਵਿੱਚ ਸਾਫਟ ਕਾਪੀ ਵਜੋਂ ਇੰਟਰਨੈੱਟ ਤੇ ਹੇਠ ਲਿਖੇ ਲਿੰਕ ਤੇ ਉਪਲਬਧ ਹੈ:

  1. https://archive.org/details/panjabisketches00twofiala

ਪੁਸਤਕ ਵਿੱਚ ਦਰਸਾਈਆਂ ਤਸਵੀਰਾਂ[ਸੋਧੋ]

ਹਵਾਲੇ[ਸੋਧੋ]