ਸਮੱਗਰੀ 'ਤੇ ਜਾਓ

ਪੰਜਾਬੀ ਸੱਥ ਲਾਂਬੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਸੱਥ ਲਾਂਬੜਾ ਪੰਜਾਬ, ਭਾਰਤ ਦੇ ਜਲੰਧਰ ਵਿੱਚ ਪੰਜਾਬੀ ਸਭਿਆਚਾਰ ਨੂੰ ਪ੍ਰਣਾਇਆ ਇੱਕ ਅਦਾਰਾ ਹੈ। ਦੁਆਬੇ ਦੇ ਪਿੰਡ ਲਾਂਬੜਾ ਵਿੱਚ 5 ਮਈ 1991 ਨੂੰ 'ਪੰਜਾਬੀ ਸੱਥ ਲਾਂਬੜਾ' ਦੀ ਸਥਾਪਨਾ ਕੀਤੀ ਗਈ ਸੀ`

ਸੱਥ ਦੇ ਮੋਢੀਆਂ 'ਚ ਡਾ. ਨਿਰਮਲ ਸਿੰਘ, ਪ੍ਰੋ. ਨਿਰੰਜਣ ਸਿੰਘ ਢੇਸੀ, ਡਾ. ਨਾਹਰ ਸਿੰਘ, ਲਾਭ ਸਿੰਘ ਸੰਧੂ, ਡਾ. ਸੰਤੋਖ ਸਿੰਘ ਸਹਿਰਯਾਰ, ਮੋਤਾ ਸਿੰਘ ਸਰਾਏ, ਪਿਆਰਾ ਸਿੰਘ ਤੇ ਕੁਲਵਿੰਦਰ ਸਿੰਘ ਸਰਾਏ ਹਨ।