ਪੰਜਾਬ ਦੀਆਂ ਲੋਕ ਗਾਥਾਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੰਜਾਬ ਦੀਆਂ ਲੋਕ ਗਾਥਾਵਾਂ
EP : ਕੁਲਦੀਪ ਮਾਣਕ
ਰਿਲੀਜ਼ ਕੀਤਾ ਗਿਆ1973 (1973)
ਰਿਕਾਰਡ ਕੀਤਾ ਗਿਆ1970s
ਧੁਨਕਲੀ,[[ਪੰਜਾਬ ਦਾ ਲੋਕ ਸੰਗੀਤ] ਲੋਕ ਗੀਤ]]
ਲੰਬਾਈ11:05
ਰਿਕਾਰਡ ਲੇਬਲਸਾ ਰੇ ਗਾ ਮਾ (ਐਚ.ਐਮ.ਵੀ)

ਪੰਜਾਬ ਦੀਆਂ ਲੋਕ-ਗਾਥਾਵਾਂ; (ਅੰਗਰੇਜ਼ੀ: Punjab Diyan Lok Gathawan) 1973 ਵਿਚ ਐਚ ਐਮ ਵੀ (ਈ.ਐਮ.ਆਈ. ਦੀ ਸਬਸਿਡਰੀ ਲੇਬਲ) ਦੁਆਰਾ ਜਾਰੀ ਕੁਲਦੀਪ ਮਾਣਕ ਦੀ ਪਹਿਲੀ ਈਪੀ 7 ਇੰਚ, 45 ਆਰ.ਪੀ.ਐਮ. ਵਾਲੀ ਐਲਬਮ ਸੀ।[1][2][3]

ਸੰਗੀਤ ਰਾਮ ਸਰਨ ਦਾਸ ਦੁਆਰਾ ਰਚਿਆ ਗਿਆ ਸੀ ਅਤੇ ਗਾਣੇ ਹਰਦੇਵ ਦਿਲਗੀਰ ਦੁਆਰਾ ਲਿਖੇ ਗਏ। ਇਸ ਰਿਕਾਰਡ ਵਿਚ ਇੱਕ ਕਲੀ, 'ਤੇਰੀ ਖਾਤਰ ਹੀਰੇ' ਅਤੇ ਤਿੰਨ ਪੰਜਾਬੀ ਲੋਕ ਗੀਤ ਸ਼ਾਮਲ ਸਨ। ਮੋਨੋ ਫਾਰਮੇਟ ਤੇ ਰਿਕਾਰਡ ਕੀਤੀ ਗਈ ਇਹ ਐਲਬਮ ਇੱਕ ਹਿੱਟ ਸੀ।[4]

ਟਰੈਕ ਲਿਸਟ[ਸੋਧੋ]

ਸਾਰੇ ਗੀਤ ਹਰਦੇਵ ਦਿਲਗੀਰ ਦੁਆਰਾ ਲਿਖੇ ਗਏ; ਸਾਰਾ ਸੰਗੀਤ ਰਾਮ ਸਰਨ ਦਾਸ ਦੁਆਰਾ ਬਣਿਆ

ਗੀਤਾਂ ਦੀ ਲਿਸਟ:

 1. ਜੈਮਲ ਫੱਤਾ
 2. ਦੁੱਲਾ ਭੱਟੀ
 3. ਹੀਰ ਦੀ ਕਲੀ (ਤੇਰੀ ਖਾਤਰ ਹੀਰੇ)
 4. ਰਾਜਾ ਰਸਾਲੂ

ਇਹ ਵੀ ਵੇਖੋ[ਸੋਧੋ]

 • ਇੱਕ ਤਾਰਾ 
 • ਤੇਰੇ ਟਿੱਲੇ ਤੋਂ

ਨੋਟਸ[ਸੋਧੋ]

 • ਪਹਿਲਾਂ, ਗ੍ਰਾਮੋਫੋਨ ਕੰਪਨੀ ਆਫ ਇੰਡੀਆ ਲਿਮਿਟੇਡ (ਜਾਂ ਐਚ.ਐਮ.ਵੀ.), ਬਾਅਦ ਵਿਚ, ਸਾ ਰੇ ਗਾ ਮਾ (ਆਰ.ਪੀ.ਜੀ. ਗਰੁੱਪ)

ਹਵਾਲੇ[ਸੋਧੋ]

 1. Rajpura, Ali (2008). Eh Hai Kuldeep Manak. Ludhiana: Unistar Books Pvt. Ltd. ISBN 978-81-7142-528-0. 
 2. "Kuldip Manak – Punjab Diyan Lok Gathawan". Discogs. Retrieved July 23, 2012. 
 3. "ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ". Chandigarh. Daily Suraj. December 1, 2011. Archived from the original on April 18, 2013. Retrieved May 18, 2012. 
 4. "ਮਾਣਕ ਹੱਦ ਮੁਕਾ ਗਿਆ, ਨਵੀਆਂ ਕਲੀਆਂ ਦੀ…". Amritsar Times. December 7, 2011. Archived from the original on January 1, 2013. Retrieved May 18, 2012.