ਪੰਜਾਬ ਦੇ ਜ਼ਿਲ੍ਹੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

1947 ਦੀ ਭਾਰਤ ਪਾਕਿਸਤਾਨ ਵੰਡ ਸਮੇਂ ਪੰਜਾਬ ਦੇ ਕੁੁੱਲ 29 ਜਿਲ੍ਹੇ ਸਨ, ਜਿਸ ਵਿਚੋਂ 16 ਜਿਲ੍ਹੇ ਪਾਕਿਸਤਾਨ ਤੇ 13 ਭਾਰਤ ਵਿੱਚ ਰਹਿ ਗਏ। ਹੁਣਪੰਜਾਬ ਰਾਜ ਦੇ 23 ਜ਼ਿਲ੍ਹੇ ਹਨ।

1947 ਤੋਂ ਪਹਿਲਾਂ ਪੰਜਾਬ ਦੇ ਹਰ ਜਿਲ੍ਹੇ ਵਿੱਚ 3-4 ਤਹਿਸੀਲਾਂ ਅਤੇ 1000-2000 ਪਿੰਡ ਹੁੰਦੇ ਸਨ।

ਆਜ਼ਦੀ ਤੋਂ ਪਹਿਲਾਂ ਪੰਜਾਬ ਦੀਆਂ 5 ਡਿਵੀਜ਼ਨਾਂਂ ਹੁੁੰਦੀਆ ਸਨ।

ਡਿਵੀਜ਼ਨਾਂਂ (1947 ਤੋਂ ਪਹਿਲਾਂ)[ਸੋਧੋ]

1947 ਤੋਂ ਪਹਿਲਾਂ ਪੰਜਾਬ ਵਿੱਚ ਕੁੱਲ 5 ਡਿਵੀਜ਼ਨਾਂਂ ਸਨ। [1]

ਨੰ. ਡਿਵੀਜ਼ਨ ਨੰ.
1. ਅੰਬਾਲਾ 1. ਗੁੜਗਾਓਂ
2. ਰੋਹਤਕ
3. ਹਿਸਾਰ
4. ਅੰਬਾਲਾ
5. ਕਰਨਾਲ
2. ਜੁਲੂੰਧਰ 6. ਕਾਂਗੜਾ
7. ਜੁਲੂੰਧਰ
8. ਲੁਧਿਆਣਾ
9. ਹੁਸ਼ਿਆਰਪੁਰ
10. ਫਿਰੋਜ਼ਪੁਰ
3. ਲਾਹੌਰ 11. ਅੰਮ੍ਰਿਤਸਰ
12. ਸਿਆਲਕੋਟ
13. ਲਾਹੌਰ
14. ਗੁਰਦਾਸਪੁਰਾ
15. ਸ਼ੇਖੂਪੁਰਾ
16. ਗੁਜਰਾਂਵਾਲਾ
4. ਮੁਲਤਾਨ 17. ਲਾਇਲਪੁਰ
18. ਮੁਲਤਾਨ
19. ਮੋਨਟੋਗੋਮੇਰੀ
20. ਝੰਗ
21. ਡੇਰਾ ਗਾਜ਼ੀ ਖਾਨ
22 ਮੁਜੱਫਰਾਬਾਦ
5. ਰਾਵਲਪਿੰਡੀ 23. ਗੁਜਰਾਤ
24. ਜੇਹਲਮ
25. ਰਾਵਲਪਿੰਡੀ
26. ਅਟਕ
27. ਸ਼ਾਹਪੁਰ
28. ਮੀਆਂਵਾਲੀ

ਡਿਵੀਜ਼ਨਾਂਂ (1947 ਤੋਂ ਬਾਅਦ)[ਸੋਧੋ]

Administrative division of Punjab

ਪੰਜਾਬ ਵਿੱਚ ਹੁਣ ਕੁੱਲ 5 ਡਿਵੀਜ਼ਨਾਂਂ ਹਨ। [2]

ਨੰ. ਡਿਵੀਜ਼ਨ ਨੰ. ਜ਼ਿਲ੍ਹੇ ਟਿੱਪਣੀ
1. ਜਲੰਧਰ 1. ਅੰਮ੍ਰਿਤਸਰ ਵੱਡੀ ਡਿਵੀਜ਼ਨ
2. ਗੁਰਦਾਸਪੁਰ
3. ਪਠਾਨਕੋਟ
4. ਤਰਨਤਾਰਨ
5. ਹੁਸ਼ਿਆਰਪੁਰ
6. ਜਲੰਧਰ
7. ਕਪੂਰਥਲਾ
2. ਪਟਿਆਲਾ 8. ਲੁਧਿਆਣਾ
9. ਫ਼ਤਹਿਗੜ੍ਹ ਸਾਹਿਬ
10. ਪਟਿਆਲਾ
11. ਸੰਗਰੂਰ
12. ਬਰਨਾਲਾ
13. ਮਲੇਰਕੋਟਲਾ
3. ਫ਼ਿਰੋਜ਼ਪੁਰ 14. ਫ਼ਿਰੋਜ਼ਪੁਰ
15. ਮੁਕਤਸਰ ਸਾਹਿਬ
16. ਫ਼ਾਜ਼ਿਲਕਾ
17. ਮੋਗਾ
4. ਫ਼ਰੀਦਕੋਟ 18. ਫ਼ਰੀਦਕੋਟ
19. ਬਠਿੰਡਾ
20. ਮਾਨਸਾ
5. ਰੋਪੜ 21. ਮੋਹਾਲੀ ਛੋਟੀ ਡਿਵੀਜ਼ਨ
22. ਰੂਪਨਗਰ
23. ਨਵਾਂ ਸ਼ਹਿਰ

ਜ਼ਿਲ੍ਹੇ (1947 ਤੋਂ ਪਹਿਲਾਂ)[ਸੋਧੋ]

1947 ਵੇਲੇ ਪੰਜਾਬ ਦੇ ਕੁੱਲ 13 ਜਿਲ੍ਹੇ ਸਨ

 1. ਅੰਮ੍ਰਿਤਸਰ
 2. ਗੁਰਦਾਸਪੁਰ
 3. ਹੁਸ਼ਿਆਰਪੁਰ
 4. ਜਲੰਧਰ
 5. ਲੁਧਿਆਣਾ
 6. ਫਿਰੋਜ਼ਪੁਰ
 7. ਪਟਿਆਲਾ
 8. ਫਿਰੋਜ਼ਪੁਰ
 9. ਅੰਬਾਲਾ
 10. ਹਿਸਾਰ
 11. ਕਾਂਗੜਾ
 12. 2 ਪੈਪਸੂ ਦੇ ਜਿਲ੍ਹੇ

ਜ਼ਿਲ੍ਹੇ (1947 ਤੋਂ ਬਾਅਦ)[ਸੋਧੋ]

ਹੇਠਾ ਪੰਜਾਬ ਦੇ ਜ਼ਿਲ੍ਹੇ ਲਿਖੇ ਗਏ ਹਨ:

# ਜ਼ਿਲਾ ਹੇਡਕੁਆਟਰ ਸਥਾਪਿਤ ਕੀਤਾ ਖੇਤਰਫਲ
(ਕਿਲੋਮੀਟਰ² 'ਚ)
ਜਨਸੰਖਿਆ (2001 ਤੱਕ) ਜ਼ਿਲ੍ਹੇਦਾਨਕਸ਼ਾ
1 ਅਮ੍ਰਿਤਸਰ ਅਮ੍ਰਿਤਸਰ ਸ਼੍ਰੀ ਗੁਰੂ ਰਾਮਦਾਸ ਜੀ 2,673 24,90,891 India - Punjab - Amritsar.svg
2 ਬਠਿੰਡਾ ਬਠਿੰਡਾ ਬੀਨਾਈ ਪਾਲ, ਠੰਡਾ ਰਾਮ 3,355 13,88,859 Bathinda in Punjab (India).svg
3 ਬਰਨਾਲਾ ਬਰਨਾਲਾ ਬਾਬਾ ਆਲਾ ਸਿੰਘ 1,423 5,96,294 Barnala in Punjab (India).svg
4 ਫਰੀਦਕੋਟ ਫਰੀਦਕੋਟ ਰਾਜਾ ਮੋਕਾਲਸੀ, ਸ਼ੇਖ ਫ਼ਰੀਦ ਜੀ 1,458 6,18,008 Faridkot in Punjab (India).svg
5 ਫ਼ਤਹਿਗੜ੍ਹ ਸਾਹਿਬ ਫ਼ਤਹਿਗੜ੍ਹ ਸਾਹਿਬ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ 1,181 5,59,814 Fatehgarh Sahib in Punjab (India).svg
6 ਫ਼ਾਜ਼ਿਲਕਾ ਫਾਜ਼ਿਲਕਾ ਮੀਆਂ ਫ਼ਾਜ਼ਿਲ ਵੱਟੋ 3983 1,537,117 India - Punjab - Fazilka.svg
7 ਫ਼ਿਰੋਜ਼ਪੁਰ ਫ਼ਿਰੋਜ਼ਪੁਰ ਫ਼ਿਰੋਜ਼ਸ਼ਾਹ ਤੁਗਲਕ 5,334 20,26,831 India - Punjab - Firozpur.svg
8 ਗੁਰਦਾਸਪੁਰ ਗੁਰਦਾਸਪੁਰ ਗੁਰਾਇਆ ਜੀ 3,542 22,99,026 Gurdaspur in Punjab (India).svg
9 ਹੁਸ਼ਿਆਰਪੁਰ ਹੁਸ਼ਿਆਰਪੁਰ 3,397 15,82,793 India - Punjab - Hoshiarpur.svg
10 ਜਲੰਧਰ ਜਲੰਧਰ ਨਕੋਦਰ ਖ਼ਾਨ 2,625 21,81,783 India - Punjab - Jalandhar.svg
11 ਕਪੂਰਥਲਾ ਕਪੂਰਥਲਾ ਰਾਣਾ ਕਪੂਰ 1,632 8,17,668 India - Punjab - Kapurthala.svg
12 ਲੁਧਿਆਣਾ ਲੁਧਿਆਣਾ ਯੂਸਫ ਖ਼ਾਨ, ਨਿਹੰਗ ਖ਼ਾਨ ਲੋਧੀ 3,577 34,87,882 India - Punjab - Ludhiana.svg
13 ਮਾਨਸਾ ਮਾਨਸਾ ਭਾਈ ਗੁਰਦਾਸ ਜੀ 2,197 7,68,808 India - Punjab - Mansa.svg
14 ਮੋਗਾ ਮੋਗਾ ਮੋਗਾ ਸਿੰਘ ਗਿੱਲ 2,235 9,92,289 India - Punjab - Moga.svg
15 ਮੁਕਤਸਰ ਮੁਕਤਸਰ 40 ਮੁਕਤੇ 2,594 9,02,702 India - Punjab - Muktsar.svg
16 ਪਠਾਨਕੋਟ ਪਠਾਨਕੋਟ India - Punjab - Pathankot.svg
17 ਪਟਿਆਲਾ ਪਟਿਆਲਾ ਬਾਬਾ ਆਲਾ ਸਿੰਘ 3,175 18,92,282 India - Punjab - Patiala.svg
18 ਰੂਪਨਗਰ ਰੂਪਨਗਰ ਰਾਜਾ ਰੋਕੇਸ਼ਰ 1,400 6,83,349 Rupnagar in Punjab (India).svg
19 ਸੰਗਰੂਰ ਸੰਗਰੂਰ ਸੰਗੂ ਜੱਟ 3,685 16,54,408 India - Punjab - Sangrur.svg
20 ਸ਼ਹੀਦ ਭਗਤ ਸਿੰਘ ਨਗਰ ਸ਼ਹੀਦ ਭਗਤ ਸਿੰਘ ਨਗਰ ਨੌਸ਼ੇਰ ਖ਼ਾਨ 1,283 6,14,362 Shahid Bhagat Singh Nagar in Punjab (India).svg
21 ਐਸ. ਏ. ਐਸ. ਨਗਰ ਐਸ. ਏ. ਐਸ. ਨਗਰ 1,188 9,86,147 India - Punjab - Sahibzada Ajit Singh Nagar.svg
22 ਤਰਨਤਾਰਨ ਤਰਨਤਾਰਨ ਗੁਰੂ ਅਰਜਨ ਦੇਵ ਜੀ 2414 1120070 India - Punjab - Tarn Taran.svg

ਇਹ ਵੀ ਦੇਖੋ[ਸੋਧੋ]

 1. ਪੰਜਾਬੀ ਭਾਸ਼ਾ
 2. ਪੰਜਾਬ

ਹਵਾਲੇ[ਸੋਧੋ]

 1. ਪੰਜਾਬ ਦੀ ਵੰਡ
 2. "Punjab District Map". Maps of India. Archived from the original on 13 June 2017. Retrieved 6 December 2019.  Unknown parameter |url-status= ignored (help)