ਪੰਡਤ ਕਿਸ਼ੋਰ ਚੰਦ
ਦਿੱਖ
ਪੰਡਤ ਕਿਸ਼ੋਰ ਚੰਦ[1] (2 ਅਕਤੂਬਰ 1890 -) ਪੰਜਾਬੀ ਦੇ ਪ੍ਰਸਿਧ ਕਿੱਸਾਕਾਰ ਅਤੇ ਕਵੀਸਰ ਸਨ।
ਜੀਵਨ
[ਸੋਧੋ]ਪੰਡਤ ਕਿਸ਼ੋਰ ਚੰਦ ਦਾ ਜਨਮ 2 ਅਕਤੂਬਰ 1890 ਨੂੰ ਲੁਧਿਆਣਾ ਨੇੜੇ ਪਿੰਡ ਬੱਦੋਵਾਲ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਗੰਗਾ ਰਾਮ ਸੀ।
ਰਚਨਾਵਾਂ
[ਸੋਧੋ]ਕਿਸ਼ੋਰ ਚੰਦ ਦੀਆਂ 180 ਰਚਨਾਵਾਂ ਵਿੱਚੋਂ 105 ਹੀ ਪ੍ਰਕਾਸ਼ਿਤ ਹੋਈਆਂ ਹਨ, ਜਿਨ੍ਹਾਂ ਵਿਚੋਂ 80 ਮੋਗੇ ਦੀ ਪ੍ਰਸਿੱਧ ਫ਼ਰਮ 'ਹਰਨਾਮ ਸਿੰਘ ਕਰਮ ਸਿੰਘ' ਨੇ ਛਾਪੀਆਂ ਹਨ।
ਕਿੱਸੇ
[ਸੋਧੋ]- ਜਾਨੀ ਚੋਰ (ਪੰਜ ਭਾਗਾਂ ਵਿੱਚ)
- ਰਾਜਾ ਜਗਦੇਵ (ਚਾਰ ਭਾਗਾਂ ਵਿੱਚ)
- ਜੰਝ ਕਿਸ਼ੋਰ ਚੰਦ[2]
- ਕਿਹਰ ਸਿੰਘ ਦੀ ਮੌਤ (ਦੋ ਹਿੱਸੇ)
- ਹੀਰ ਕਿਸ਼ੋਰ ਚੰਦ
- ਸੋਹਣੀ ਕਿਸ਼ੋਰ ਚੰਦ
- ਕਰਤਾਰੋ ਜਮੀਤਾ
- ਮਹਾਂ ਭਾਰਤ
- ਸਾਹਿਬਜ਼ਾਦੇ
- ਜੰਗ ਚਮਕੌਰ
- ਸ਼ਹੀਦੀ ਗੁਰੂ ਅਰਜਨ ਦੇਵ ਜੀ
- ਜੈ ਕਰ ਬਿਸ਼ਨ ਸਿੰਘ
- ਲਛਮਣ ਮੂਰਛਾ
- ਦਸ਼ਮੇਸ਼ ਬਿਲਾਸ
- ਸਤੀ ਸਲੋਚਨਾ
- ਦਿਲਬਰ ਚੋਰ (ਤਿੰਨ ਹਿੱਸੇ)
- ਰਾਜਾ ਮਾਨ ਧਾਤਾ
- ਸੰਤ ਬਿਲਾਸ
- ਅਕਲ ਦਾ ਬਾਗ
- ਜਨਮ ਸਾਖੀ ਭਾਲੂ ਨਾਥ
- ਚੰਦ੍ਰਾਵਤ
- ਸ਼ਤਾਨੀ ਚੋਰ (ਚਾਰ ਹਿੱਸੇ)
- ਜੀਜਾ ਸਾਲੀ
- ਇਸ਼ਕ ਦੇ ਭਾਂਬੜ
- ਗੋਲ ਖੂੰਡਾ (ਅੱਠ ਹਿੱਸੇ)
- ਆਲਾ ਊਦਲ (ਅੱਠ ਹਿੱਸੇ)
- ਰਾਜਾ ਰਤਨ ਸੈਨ (ਚਾਰ ਹਿੱਸੇ)
- ਰਾਜਾ ਚੰਦਰ ਹਾਂਸ
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |