ਪੰਡਤ ਸ਼ਿਵਕੁਮਾਰ ਸ਼ਰਮਾ
ਪੰਡਤ ਸ਼ਿਵਕੁਮਾਰ ਸ਼ਰਮਾ | |
|---|---|
2016 | |
| ਜਾਣਕਾਰੀ | |
| ਜਨਮ | ਜਨਵਰੀ 13, 1938 ਜੰਮੂ, ਬਰਤਾਨਵੀ ਭਾਰਤ (ਹੁਣ ਜੰਮੂ ਅਤੇ ਕਸ਼ਮੀਰ, ਭਾਰਤ) |
| ਮੂਲ | ਜੰਮੂ, ਭਾਰਤ |
| ਵੰਨਗੀ(ਆਂ) | ਹਿੰਦੁਸਤਾਨੀ ਸ਼ਾਸਤਰੀ ਸੰਗੀਤ |
| ਸਾਜ਼ | ਸੰਤੂਰ |
| ਸਾਲ ਸਰਗਰਮ | 1955–ਵਰਤਮਾਨ |
| ਵੈਂਬਸਾਈਟ | www.santoor.com |
ਪੰਡਤ ਸ਼ਿਵਕੁਮਾਰ ਸ਼ਰਮਾ (ਜਨਮ 13 ਜਨਵਰੀ 1937), ਜੰਮੂ, ਭਾਰਤ ਮਸ਼ਹੂਰ ਭਾਰਤੀ ਸੰਤੂਰ ਵਾਦਕ ਹਨ।
ਜੀਵਨੀ
[ਸੋਧੋ]ਜਨਮ
[ਸੋਧੋ]ਇਨ੍ਹਾਂ ਦਾ ਜਨਮ ਜੰਮੂ ਵਿੱਚ ਗਾਇਕ ਪੰਡਤ ਉਮਾ ਦੱਤ ਸ਼ਰਮਾ ਦੇ ਘਰ ਹੋਇਆ ਸੀ। ਸ਼ਿਵਕੁਮਾਰ ਸ਼ਰਮਾ ਦੀ ਮਾਤ ਭਾਸ਼ਾ ਡੋਗਰੀ ਹੈ।
ਮੁੱਢਲਾ ਜੀਵਨ
[ਸੋਧੋ]ਸ਼ਿਵ ਕੁਮਾਰ ਸ਼ਰਮਾ ਦਾ ਜਨਮ 13 ਜਨਵਰੀ 1938 ਨੂੰ ਬਰਤਾਨਵੀ ਭਾਰਤ ਵਿੱਚ ਜੰਮੂ ਅਤੇ ਕਸ਼ਮੀਰ ਦੀ ਰਿਆਸਤ ਵਿੱਚ ਬ੍ਰਾਹਮਣ ਜਾਤੀ ਦੇ ਇੱਕ ਡੋਗਰਾ ਪਰਿਵਾਰ ਵਿੱਚ ਹੋਇਆ ਸੀ।[1][2][3]
ਸ਼ਿਵਕੁਮਾਰ ਸ਼ਰਮਾ ਦੇ ਦਾਦਾ ਜੰਮੂ ਅਤੇ ਕਸ਼ਮੀਰ ਰਿਆਸਤ ਦੇ ਰਾਜਾ ਪ੍ਰਤਾਪ ਸਿੰਘ ਦੇ ਸ਼ਾਹੀ ਮੰਦਰ ਦੇ ਰਾਜਪੁਰੋਹਿਤ ਸਨ।[2] ਉਹਨਾਂ ਦੇ ਪਿਤਾ ਉਮਾਦੱਤ ਸ਼ਰਮਾ ਇੱਕ ਗਾਇਕ ਅਤੇ ਤਬਲਾ ਵਾਦਕ ਸਨ।[4][5][6] ਜਦੋਂ ਉਹ ਸਿਰਫ ਪੰਜ ਸਾਲਾਂ ਦੇ ਸੀ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਗਾਯਕੀ ਅਤੇ ਤਬਲਾ ਵਾਦਨ ਸਿਖਾਉਣਾ ਸ਼ੁਰੂ ਕਰ ਦਿੱਤਾ ਸੀ।[5] ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਸੰਤੂਰ,(ਇੱਕ ਹਥੋੜੇ ਵਾਲੇ ਪਿਆਨੋ ਵਰਗਾ ਛੋਟਾ ਵਾਜਾ,ਕਸ਼ਮੀਰ ਦਾ ਇੱਕ ਲੋਕ ਸਾਜ਼) ਦੇ ਨਾਲ ਜਾਣ-ਪਛਾਣ ਕਰਾਉਣ ਦਾ ਫ਼ੈਸਲਾ ਕੀਤਾ । ਸੰਤੂਰ ਕਸ਼ਮੀਰ ਦਾ ਇੱਕ ਲੋਕ ਸਾਜ਼ ਹੈ ਅਤੇ ਸ਼ਰਮਾ ਦੇ ਅਨੁਸਾਰ ਸ਼ਤਾਤੰਤਰੀ ਵੀਨਾ (ਅਨੁਵਾਦ. ਵੈਦਿਕ ਕਾਲ ਵਿੱਚ 100-ਤਾਰ ਵਾਲਾ ਸਾਜ਼) ਵਜੋਂ ਜਾਣਿਆ ਜਾਂਦਾ ਸੀ।[7]
ਸ਼ਰਮਾ ਨੇ ਅਪਣੇ ਸ਼ੁਰੂਆਤੀ ਸਾਲ ਸ੍ਰੀਨਗਰ ਵਿੱਚ ਬਿਤਾਏ ਅਤੇ ਉਨ੍ਹਾਂ ਸ਼ੈਲੀਆਂ ਨੂੰ ਦੇਖਿਆ ਜਿਨ੍ਹਾਂ ਨੇ ਸੂਫੀ ਨੋਟਾਂ ਨੂੰ ਰਵਾਇਤੀ ਕਸ਼ਮੀਰੀ ਲੋਕ ਸੰਗੀਤ ਨਾਲ ਜੋੜਿਆ ਅਤੇ ਆਪਣੇ ਪੁੱਤਰ ਨੂੰ ਉਹ ਸਾਜ਼ ਵਜਾਉਣ ਲਈ ਕਿਹਾ ਜੋ ਉਸ ਸਮੇਂ ਭਾਰਤੀ ਸ਼ਾਸਤਰੀ ਸੰਗੀਤ ਲਈ ਨਵਾਂ ਸੀ।[3] ਸ਼ਰਮਾ ਨੇ 13 ਸਾਲ ਦੀ ਉਮਰ ਵਿੱਚ ਸੰਤੂਰ ਸਿੱਖਣਾ ਸ਼ੁਰੂ ਕੀਤਾ ਅਤੇ 1955 ਵਿੱਚ ਮੁੰਬਈ ਵਿੱਚ ਆਪਣਾ ਪਹਿਲਾ ਜਨਤਕ ਪ੍ਰਦਰਸ਼ਨ ਦਿੱਤਾ।[5][8] 1955 ਵਿੱਚ ਆਪਣੇ ਪਹਿਲੇ ਲਾਈਵ ਪ੍ਰਦਰਸ਼ਨ ਵਿੱਚ ਰਾਗ ਯਮਨ ਦੀ ਇੱਕ ਘੰਟੇ ਦੀ ਲੰਮੀ ਪੇਸ਼ਕਾਰੀ ਨੇ ਮੁੰਬਈ ਵਿੱਚ ਉਸ ਦੇ ਦਰਸ਼ਕਾਂ ਨੇ ਆਨੰਦਿਤ ਹੋ ਕੇ ਉਹਨਾਂ ਨੂੰ ਆਪਣੀ ਪੇਸ਼ਕਾਰੀ ਦੁਹਰਾਉਣ ਦੀ ਗੁਜ਼ਾਰਿਸ਼ ਕੀਤੀ ![9]
- ↑ Suchismita (10 May 2022). "J&K loses illustrious son: Santoor maestro Pt Shiv Kumar Sharma passes away". Greater Kashmir. Retrieved 30 October 2024.
- ↑ 2.0 2.1 Zutshi, Vikram (24 May 2022). "I Am Not a Musician. I Am Only a Medium". Open Magazine. Archived from the original on 24 May 2022. Retrieved 11 July 2025.
Shivji's grandfather was the raj purohit or chief priest at the royal temple of Raja Pratap Singh, the maharaja of Jammu and Kashmir. His father Umadutt Sharma decided to pursue music despite resistance from his family and his social milieu. Music was not seen as a respectable profession for Brahmin men to pursue at the time.
ਹਵਾਲੇ ਵਿੱਚ ਗ਼ਲਤੀ:Invalid<ref>tag; name "OpenTheMag" defined multiple times with different content - ↑ 3.0 3.1 Tsioulcas, Anastasia (10 May 2022). "Celebrated Indian musician and composer Shivkumar Sharma has died at age 84". NPR (in ਅੰਗਰੇਜ਼ੀ). Archived from the original on 11 May 2022. Retrieved 10 May 2022. ਹਵਾਲੇ ਵਿੱਚ ਗ਼ਲਤੀ:Invalid
<ref>tag; name ":0" defined multiple times with different content - ↑ "Note by note". The Times of India. 13 October 2002. Archived from the original on 7 June 2011. Retrieved 7 February 2009.
- ↑ 5.0 5.1 5.2 "Music is an expression of human emotions". rediff.com. 20 August 1999. Archived from the original on 7 June 2011. Retrieved 7 February 2009. ਹਵਾਲੇ ਵਿੱਚ ਗ਼ਲਤੀ:Invalid
<ref>tag; name "rediffinterview" defined multiple times with different content - ↑ Suchismita (10 May 2022). "J&K loses illustrious son: Santoor maestro Pt Shiv Kumar Sharma passes away". Greater Kashmir. Retrieved 30 October 2024.
- ↑ "Rare interview of Santoor Player Pandit Shivkumar Sharma". YouTube. The Classical Icons. August 1, 2022. Retrieved August 13, 2025.
Watch from 1:00
- ↑ Suchismita (10 May 2022). "J&K loses illustrious son: Santoor maestro Pt Shiv Kumar Sharma passes away". Greater Kashmir. Retrieved 30 October 2024.
- ↑ Suchismita (10 May 2022). "J&K loses illustrious son: Santoor maestro Pt Shiv Kumar Sharma passes away". Greater Kashmir. Retrieved 30 October 2024.