ਸਮੱਗਰੀ 'ਤੇ ਜਾਓ

ਪੰਡੋਰੀ ਗੋਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਡੋਰੀ ਗੋਲਾ, ਤਰਨਤਾਰਨ ਜ਼ਿਲ੍ਹੇ ਦਾ ਪਿੰਡ ਹੈ।ਇਸ ਪਿੰਡ ਨੂੰ ਗੋਲਾ ਨਾਮ ਦੇ ਇੱਕ ਰੰਧਾਵਾ ਗੋਤਰ ਦੇ ਜੱਟ ਵੱਲੋਂ ਵਸਾਇਆ ਗਿਆ ਸੀ। ਪਿੰਡ ਦਾ ਰਕਬਾ 1350 ਏਕੜ ਹੈ ਅਤੇ 5 ਹਜ਼ਾਰ ਦੇ ਕਰੀਬ ਆਬਾਦੀ ਹੈ। ਇਸ ਪਿੰਡ ਦੀਆਂ ਗਲੀਆਂ-ਨਾਲੀਆਂ ਪੱਕੀਆਂ ਹਨ। ਪਿੰਡ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਜਿਸ ਦੀ ਸੁੰਦਰ ਇਮਾਰਤ ਹੈ। ਪਿੰਡ ਦੇ ਵੱਡੀ ਗਿਣਤੀ ਲੋਕ ਵਿਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ। ਜ਼ਿਆਦਾਤਰ ਜੱਟਾਂ ਦੀ ਉੱਪ ਜਾਤੀ ਰੰਧਾਵਾ ਹੀ ਹੈ।[1]


ਹਵਾਲੇ

[ਸੋਧੋ]
  1. "ਗੋਲਾ ਜੱਟ ਵੱਲੋਂ ਵਸਾਇਆ ਪੰਡੋਰੀ ਗੋਲਾ". Retrieved 26 ਫ਼ਰਵਰੀ 2016.