ਸਮੱਗਰੀ 'ਤੇ ਜਾਓ

ਪੰਧ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਧ ਨਾਵਲ ਲਹਿੰਦੇ ਪੰਜਾਬ ਦੇ ਪੰਜਾਬੀ ਸਾਹਿਤ ਦਾ ਹਿੱਸਾ ਹੈ।

ਇਹ ਅਫ਼ਜ਼ਲ ਅਹਿਸਨ ਰੰਧਾਵਾ ਦੀ ਕਿਰਤ ਹੈ, ਜਿਨ੍ਹਾਂ ਦਾ ਜੱਦੀ ਨਾਂ ਮੁਹੰਮਦ ਅਫ਼ਜ਼ਲ ਸੀ।

ਪੰਧ ਦੇ ਪਾਤਰ ਅਲੀ, ਤਾਜ , ਅਹਿਮਦ, ਆਲੀਆ, ਤਾਜ ਦੀ ਨਿੱਕੀ ਭੈਣ, ਅਲੀ ਦੇ ਕਈ ਸਾਰੇ ਦੋਸਤ ਆਦਿ ਹਨ।

ਹਵਾਲੇ

[ਸੋਧੋ]

ਅਫ਼ਜ਼ਲ ਅਹਿਸਨ ਰੰਧਾਵਾ