ਸਮੱਗਰੀ 'ਤੇ ਜਾਓ

ਪੰਨਾ ਦਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਨਾ ਦਾਈ (ਅੰਗਰੇਜ਼ੀ: Panna Dai) ਮਹਾਂਰਾਣਾ ਸੰਗਰਾਮ ਸਿੰਘ ਦੇ ਚੌਥੇ ਪੁੱਤ ਉਦੇ ਸਿੰਘ ਦੀ ਦਾਈ ਮਾਂ ਸੀ। ਪੰਨਾ ਦਾਈ ਨੂੰ ਉਸਦੀ ਵਫਾਦਾਰੀ ਕਾਰਣ ਜਾਣਿਆ ਜਾਂਦਾ ਹੈ। ਮਹਾਂਰਾਣਾ ਸੰਗਰਾਮ ਸਿੰਘ ਦੇ ਪੁਤਰ ਉਦੇ ਸਿੰਘ ਨੂੰ ਮਾਂ ਦੀ ਥਾਂ ਦੁਧ ਪਿਲਾਉਣ ਦੇ ਕਾਰਣ ਉਸਨੂੰ ਦਾਈ ਮਾਂ ਕਿਹਾ ਜਾਂਦਾ ਹੈ। ਪੰਨਾ ਦਾਈ ਦਾ ਪੁਤਰ ਚੰਦਨ ਅਤੇ ਉਦੇ ਸਿੰਘ ਹਮਉਮਰ ਸਨ। ਰਾਨੀ ਕਰਨਾਵਤੀ ਦੇ ਜ਼ੋਹਰ ਵਿੱਚ ਆਤਮ ਬਲਿਦਾਨ ਕਾਰਣ ਪੰਨਾ ਨੇ ਹੀ ਉਸਦੇ ਪੁਤਰ ਦੀ ਪਰਵਰਿਸ਼ ਕਰਨ ਦੀ ਜਿਮੇਦਾਰੀ ਲਈ ਸੀ।

ਹਵਾਲੇ

[ਸੋਧੋ]