ਪੱਛਮੀ ਦਰਸ਼ਨ
(ਪੱਛਮੀ ਫ਼ਲਸਫ਼ਾ ਤੋਂ ਰੀਡਿਰੈਕਟ)
![]() | ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਪੱਛਮੀ ਦਰਸ਼ਨ ਤੋਂ ਭਾਵ ਪੱਛਮੀ ਸੰਸਾਰ ਦੇ ਦਾਰਸ਼ਨਿਕ ਵਿਚਾਰਾਂ ਅਤੇ ਲਿਖਤਾਂ ਤੋਂ ਹੈ। ਇਤਿਹਾਸਕ ਤੌਰ 'ਤੇ ਇਹ ਪਦ ਪੱਛਮੀ ਸਭਿਅਤਾ ਦੇ ਦਾਰਸ਼ਨਿਕ ਚਿੰਤਨ, ਜੋ ਪ੍ਰਾਚੀਨ ਯੂਨਾਨ ਵਿੱਚ ਯੂਨਾਨੀ ਫ਼ਲਸਫ਼ੇ ਨਾਲ ਸ਼ੁਰੂ ਹੋਇਆ ਅਤੇ ਹੌਲੀ ਹੌਲੀ ਸੰਸਾਰ ਦੇ ਇੱਕ ਵੱਡੇ ਖੇਤਰ ਤੇ ਫੈਲ ਗਿਆ, ਨੂੰ ਦਰਸਾਉਣ ਲਈ ਆਧੁਨਿਕ ਦੌਰ ਵਿੱਚ ਵਿੱਚ ਵਰਤਿਆ ਜਾਣ ਲੱਗਾ।