ਪੱਲਵੀ ਜੋਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੱਲਵੀ ਜੋਸ਼ੀ
Pallavi Joshi and Tanvi Azmi at Success bash of 'Hate Story' (8).jpg
ਜਨਮ4 ਅਪਰੈਲ
ਪੇਸ਼ਾਅਭਿਨੇਤਰੀ, ਮਾਡਲ, ਪ੍ਰੋਡਿਊਸਰ
ਜੀਵਨ ਸਾਥੀਵਿਵੇਕ ਅਗਨੀਹੋਤਰੀ

ਪੱਲਵੀ ਜੋਸ਼ੀ ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ, ਮਾਡਲ ਅਤੇ ਪ੍ਰੋਡਿਊਸਰ ਹੈ।

ਕੈਰੀਅਰ[ਸੋਧੋ]

ਪੱਲਵੀ ਨੇ ਛੋਟੀ ਉਮਰ ਵਿੱਚ ਹੀਮੰਚ ਤੇ ਪ੍ਰਦਰਸ਼ਨ ਕਰ ਸ਼ੁਰੂ ਕਰ ਦਿੱਤਾ ਸੀ। ਉਸਨੇ ਇੱਕ ਬਾਲ ਕਲਾਕਾਰ ਦੇ ਤੌਰ 'ਤੇ ਬਦਲਾ ਅਤੇ ਆਦਮੀ ਸੜਕ ਕਾ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ। ਉਸ ਨੇ ਇੱਕ ਅੰਨ੍ਹੇ ਬੱਚੇ ਦਾ ਰੋਲ ਕੀਤਾ, ਜੋ ਦਾਦਾ ਵਿੱਚ ਇੱਕ ਬਦਨਾਮ ਗੈੰਗਸਟਰ (1979) ਨੂੰ ਸੁਧਾਰ ਕਰਦਾ ਹੈ।

1980 ਦੇ ਸ਼ੁਰੂ ਅਤੇ 90 ਦੇ ਵਿੱਚ ਉਸ ਨੂੰ ਰੁਕਮਵਤੀ ਕੀ ਹਵੇਲੀ, ਸੂਰਜ ਕਾ ਸਾਤਵਾਂ ਘੋੜਾ, ਤ੍ਰਿਸਅਗਨੀ (1988), ਵਂਚਿਤ, ਭੁਜੰਗਆਈਆਨਾ ਦਸ਼ਅਵਤਾਰ (1991) ਅਤੇ ਰਿਹਾਈ ਵਰਗੀਆਂ ਕਲਾ-ਫ਼ਿਲਮਾਂ ਵਿੱਚ ਕੰਮ ਕੀਤਾ।

ਪ੍ਰਮੁੱਖ ਫ਼ਿਲਮਾਂ[ਸੋਧੋ]

ਸਾਲ ਫ਼ਿਲਮ ਪਾਤਰ ਟਿੱਪਣੀ
1994 ਵੋ ਛੋਕਰੀ
1994 ਇਨਸਾਨੀਅਤ
1993 ਸੂਰਜ ਕਾ ਸਾਤਵਾਂ ਘੋੜਾ ਲਿਲੀ
1991 ਝੂਠੀ ਸ਼ਾਨ ਕਾਵੇਰੀ ਕਾਵੇਰੀ
1991 ਸੌਦਾਗਰ
1990 ਕ੍ਰੋਧ
1989 ਮੁਜ਼ਰਿਮ
1989 ਦਾਤਾ ਸ਼ਾਂਤੀ
1986 ਇਨਸਾਫ਼ ਕੀ ਆਵਾਜ਼
1982 ਤਹਲਕਾ ਜੂਲੀ