ਫ਼ਖ਼ਰ ਜ਼ਮਾਨ
ਦਿੱਖ
(ਫਖਰ ਜ਼ਮਾਨ ਤੋਂ ਮੋੜਿਆ ਗਿਆ)
ਫਖਰ ਜ਼ਮਾਨ | |
---|---|
ਜਨਮ | ਫਖਰ ਜ਼ਮਾਨ ਗੁਜਰਾਤ |
ਕਿੱਤਾ | ਪਾਕਿਸਤਾਨ ਅਕੈਡਮੀ ਆਫ ਲੈਟਰਜ਼ ਦੇ ਸਾਬਕਾ ਚੇਅਰਮੈਨ |
ਰਾਸ਼ਟਰੀਅਤਾ | ਪੰਜਾਬੀ, ਪਾਕਿਸਤਾਨ |
ਸ਼ੈਲੀ | ਕਵਿਤਾ, ਨਾਟਕ, ਨਾਵਲ |
ਪ੍ਰਮੁੱਖ ਕੰਮ | ਕੈਦੀ (ਨਾਵਲ), ਸੱਤ ਗਵਾਚੇ ਲੋਕ (ਨਾਵਲ) |
ਪ੍ਰਮੁੱਖ ਅਵਾਰਡ | ਸਿਤਾਰਾ-ਏ-ਇਮਤਿਆਜ਼ ਮਿਲੇਨੀਅਮ ਅਵਾਰਡ ਹਿਲਾਲ-ਏ-ਇਮਤਿਆਜ਼ ਸ਼ਿਰੋਮਣੀ ਸਾਹਿਤ ਅਵਾਰਡ |
ਵੈੱਬਸਾਈਟ | |
Pakistan Academy of Letters World Punjabi Congress |
ਫ਼ਖ਼ਰ ਜ਼ਮਾਨ (ਜਨਮ 1946) ਪਾਕਿਸਤਾਨ ਅਕੈਡਮੀ ਆਫ ਲੈਟਰਜ਼ ਦੇ ਸਾਬਕਾ ਚੇਅਰਮੈਨ,[1] ਪਾਕਿਸਤਾਨ ਪੀਪਲਜ਼ ਪਾਰਟੀ (ਪੀ ਪੀ ਪੀ) ਦੇ ਆਗੂ ਅਤੇ ਵਰਲਡ ਪੰਜਾਬੀ ਕਾਂਗਰਸ (2009) ਦੇ ਚੇਅਰਮੈਨ ਹਨ।[2]
ਜੀਵਨ
[ਸੋਧੋ]ਫ਼ਖ਼ਰ ਜ਼ਮਾਨ ਦਾ ਜਨਮ ਗੁਜਰਾਤ (ਪਾਕਿਸਤਾਨ) ਦੇ ਇੱਕ ਜੱਟ ਘਰਾਣੇ ਵਿੱਚ 1946 ਨੂੰ ਹੋਇਆ।[3] ਉਸਨੂੰ ਆਪਣੇ ਪਿਤਾ, ਮੇਜਰ ਮੁਹੰਮਦ ਜ਼ਮਾਨ ਤੋਂ ਰਾਜਨੀਤਕ ਅਤੇ ਸਮਾਜਕ ਚੇਤਨਾ ਮਿਲੀ। ਮੁਢਲੀ ਪੜ੍ਹਾਈ ਗੁਜਰਾਤ ਦੇ ਮਿਸ਼ਨ ਹਾਈ ਸਕੂਲ ਤੋਂ ਕੀਤੀ ਅਤੇ ਜ਼ਿਮੀਦਾਰਾ ਕਾਲਜ, ਗੁਜਰਾਤ ਵਿੱਚੋਂ ਬੀ.ਏ. ਆਨਰਜ਼ ਪਹਿਲੀ ਪੁਜੀਸ਼ਨ ਵਿੱਚ ਕੀਤੀ।
ਰਚਨਾਵਾਂ
[ਸੋਧੋ]ਉਰਦੂ ਰਚਨਾਵਾਂ
[ਸੋਧੋ]- ਜ਼ਹਰਾਬ (ਕਵਿਤਾ) 1978
- ਰਾਸਤੇ ਕੀ ਧੂਲ (ਕਵਿਤਾ) 1977
- ਦੀਵਾਰੇਂ (ਟੀ ਵੀ ਨਾਟਕ) 1987
- ਗਰਦਿਸ਼ ਮੇਂ ਪਾਓਂ (ਸਫਰਨਾਮਾ) 1986
- ਕਲਾਦੁਮ ਤਹਿਰੀਰੇਂ (ਅਨੁਵਾਦ) 2004
- ਪੰਜਾਬ, ਪੰਜਾਬੀ, ਪੰਜਾਬੀਅਤ (ਇਤਹਾਸ) 2005
- ਤੂੰ ਕਿ ਮੈਂ (ਨਾਵਲ – ਪੰਜਾਬੀ ਤੋਂ ਅਨੁਵਾਦ) 1969
ਪੰਜਾਬੀ ਰਚਨਾਵਾਂ
[ਸੋਧੋ]- ਚਿੜੀਆਂ ਦਾ ਚੰਬਾ (ਰੇਡੀਓ ਨਾਟਕ) 1971
- ਵਣ ਦਾ ਬੂਟਾ (ਰੇਡੀਓ ਨਾਟਕ) 1972
- ਕਨਸੋਅ ਵੇਲੇ ਦੀ (ਕਵਿਤਾ) (ਅੰਗਰੇਜ਼ੀ ਵਿੱਚ ਵੀ ਅਨੁਵਾਦ) 1973
- ਵੰਗਾਂਰ (ਕਵਿਤਾ) (ਅੰਗਰੇਜ਼ੀ ਵਿੱਚ ਵੀ ਅਨੁਵਾਦ) 1974
- ਸਤ ਗੁਆਚੇ ਲੋਕ (ਨਾਵਲ) 1977
- ਇੱਕ ਮਰੇ ਬੰਦੇ ਦੀ ਕਹਾਣੀ (ਨਾਵਲ) 1984
- ਬੰਦੀਵਾਨ (ਨਾਵਲ) 1987
- ਬੇ ਵਤਨਾ (ਨਾਵਲ) 1996
- ਕਮਜ਼ਾਤ (ਨਾਵਲ) 2003
- ਤੂੰ ਕਿ ਮੈਂ (ਨਾਵਲ) 2005
- ਜ਼ਵਾਲ ਦੀ ਘੜੀ (ਕਵਿਤਾ) 2004
- ਫ਼ਖ਼ਰ ਜ਼ਮਾਨ – (ਜੀਵਨੀ) 2005, (ਰੇਡੀਓ ਟੀ.ਵੀ. ਤੋਂ ਵੀ ਪ੍ਰਸਾਰਿਤ) ਨਾਟਕ ਹਨ।
ਅੰਗਰੇਜ਼ੀ ਰਚਨਾਵਾਂ
[ਸੋਧੋ]- Pakistani Writers (An Empirical Study)
- Bhutto, The Political Thinker
- Prisoner (Novel) – ਬੰਦੀਵਾਨ ਦਾ ਪੰਜਾਬੀ ਤੋਂ ਅਨੁਵਾਦ - 2005
- Deadman’s Tale (Novel) – ਇੱਕ ਮਰੇ ਬੰਦੇ ਦੀ ਕਹਾਣੀ ਦਾ ਪੰਜਾਬੀ ਤੋਂ ਅਨੁਵਾਦ
- The Lost Seven (Novel) – ਸਤ ਗੁਆਚੇ ਲੋਕ ਦਾ ਪੰਜਾਬੀ ਤੋਂ ਅਨੁਵਾਦ
- The Alien (Novel) – ਬੇ ਵਤਨਾ ਦਾ ਪੰਜਾਬੀ ਤੋਂ ਅਨੁਵਾਦ
- Low Born (Novel) – ਕਮਜ਼ਾਤ ਦਾ ਪੰਜਾਬੀ ਤੋਂ ਅਨੁਵਾਦ
- Outcast (Novel) –ਪੰਜਾਬੀ ਤੋਂ ਅਨੁਵਾਦ
- Portrait of a Prime Minister – Z.A. Bhutto (Compiler)
- Profile of a Leader – Benazir Bhutto (Compiler)
- Zulfiqar Ali Bhutto – Glimpses from the Jail File
- You or I (Novel) –ਪੰਜਾਬੀ ਤੋਂ ਅਨੁਵਾਦ – 2005
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |